Nojoto: Largest Storytelling Platform
advamrenderkoura6349
  • 18Stories
  • 17Followers
  • 199Love
    1.4KViews

Adv Amrender koura

  • Popular
  • Latest
  • Video
7f237ad3566301f73c530e07bcd24d61

Adv Amrender koura

ਅੱਜ ਫੇਰ ਟੁਟਿਆਂ ਇਕ ਰੋਜ਼ੜਾ

ਮੇਰਾ ਨੈਣਾਂ ਦੇ ਖਾਰੇ ਹੰਜੂ  ਨਾਲ

©Adv Amrender koura #Women #Hanju
7f237ad3566301f73c530e07bcd24d61

Adv Amrender koura

ਚੂਰੀਆਂ ਗਈਆਂ ਰੁਲ ਗਏ ਰੋਜੇ

ਮੇਰਾ ਸਾਹ ਅੰਤ ਦਮ ਤੱਕ ਆਇਆ ਨੀਂ

©Adv Amrender koura #UskeHaath #Dam
7f237ad3566301f73c530e07bcd24d61

Adv Amrender koura

ਇੱਕ ਰਾਅ ਤੋਤਾ ਮੇਰੇ ਬਾਗਾਂ ਦਾ 
 ਕਿਸੇ ਫੜ ਪਿੰਜਰੇ ਵਿੱਚ ਪਾਇਆ ਨੀਂ

 ਮੌੜ ਲਿਆਣ ਦੇ ਯਤਨ ਮੈਂ ਬਹੁਤੇ ਕੀਤੇ
 ਪਰ ਕੋਈ ਸਿਰੇ ਨਾ ਚੜ ਪਾਇਆ ਨੀਂ 

ਉਹਦੀ ਆਵਾਜ਼ ਬਿਨਾਂ ਸੁੰਨੇ
 ਬਾਗਾਂ ਨੂੰ ਸਨਾਟੇ ਭੌਰ ਖਾਇਆ ਨੀਂ

ਚੂਰੀਆਂ ਗਈਆਂ ਰੁਲ ਗਏ ਰੋਜੇ 
ਮੇਰਾ ਸਾਹ ਅੰਤ ਦਮ ਤੱਕ ਆਇਆ ਨੀਂ

ਰੱਬਾ ਓਏ ਕੋਈ ਮੋੜ ਲਿਆਵੇ 
ਕੋੜਾ ਪਹਿਲਾਂ ਹੀ ਵਕਤਾਂ ਦਾ ਖਾਇਆ ਨੀਂ

©Adv Amrender koura #UskeHaath #tota
7f237ad3566301f73c530e07bcd24d61

Adv Amrender koura

Dear God 
 ਧਰਮ ਬਣਾਉਣ ਵਾਲੇ ਨੇ ਕਰੋੜਪਤੀ
 ਧਰਮ ਮੰਨਣ ਵਾਲਿਆਂ ਦੇ ਘਰ ਨਾ ਦਾਣੇ ਰਹਿਣ

 ਝੂਠਾ ਮਿਲਿਆ  ਨਬੀ ਜਿਹਨੂੰ
 ਉਹ ਨਾ ਇਸ ਦੇ ਨਾ ਉਸ ਦਰ ਦੇ ਵਿਚਾਰੇ ਰਹਿਣ

 ਖੁਦਾ ਫਿੱਕਾ ਪੈ ਗਿਆ ਜਗ ਅੰਦਰ
 ਬਸ ਦਿਖਦੇ ਮਹਿਲ ਮੁਨਾਰੇ ਰਹਿਣ

©Adv Amrender koura #prayer #God
7f237ad3566301f73c530e07bcd24d61

Adv Amrender koura

Dear God ਮੁੱਲਾ ਮਾਰੇ ਆਵਾਜਾਂ ਅੰਦਰ ਮਸੀਤੀ 
 ਕੋਈ ਕਰਨੋ ਨਮਾਜ਼ ਨਾ ਵਿਚਾਰੇ ਰਹਿਣ

 ਧਰਮ ਬਣਾਉਣ ਵਾਲੇ ਨੇ ਕਰੋੜਪਤੀ
 ਧਰਮ ਮੰਨਣ ਵਾਲਿਆਂ ਦੇ ਘਰ ਨਾ ਦਾਣੇ ਰਹਿਣ

 ਝੂਠਾ ਮਿਲਿਆ  ਨਬੀ ਜਿਹਨੂੰ 
 ਉਹ ਨਾ ਇਸ ਦੇ ਨਾ ਉਸ ਦਰ ਦੇ ਵਿਚਾਰੇ ਰਹਿਣ

 ਖੁਦਾ ਫਿੱਕਾ ਪੈ ਗਿਆ ਜਗ ਅੰਦਰ
 ਬਸ ਦਿਖਦੇ ਮਹਿਲ ਮੁਨਾਰੇ ਰਹਿਣ

ਸਾਥ ਛੱਡ “ਕੌੜੇ“ਇਹਨਾਂ ਦਾ 
ਇਹ ਅੱਜ ਕਿਸੇ ਕੱਲ ਕਿਸੇ ਨਾਲ ਰਹਿਣ

ਪੜ੍ਹ ਪੜ੍ਹ ਇਲਮਾ ਲੱਖ ਮੌਏ 
ਗੱਲ ਤਾ ਜੇ ਸੱਦਾ ਜਿਓੰਦੇ ਵਿਚ ਮੁਨਾਰੇ ਰਹਿਣ

©Adv Amrender koura #prayer #god
7f237ad3566301f73c530e07bcd24d61

Adv Amrender koura

Dear God ਮੁੱਲਾ ਮਾਰੇ ਆਵਾਜਾਂ ਅੰਦਰ ਮਸੀਤੀ 
 ਕੋਈ ਕਰਨੋ ਨਮਾਜ਼ ਨਾ ਵਿਚਾਰੇ ਰਹਿਣ

 ਧਰਮ ਬਣਾਉਣ ਵਾਲੇ ਨੇ ਕਰੋੜਪਤੀ
 ਧਰਮ ਮੰਨਣ ਵਾਲਿਆਂ ਦੇ ਘਰ ਨਾ ਦਾਣੇ ਰਹਿਣ

 ਝੂਠਾ ਮਿਲਿਆ  ਨਬੀ ਜਿਹਨੂੰ 
 ਉਹ ਨਾ ਇਸ ਦੇ ਨਾ ਉਸ ਦਰ ਦੇ ਵਿਚਾਰੇ ਰਹਿਣ

 ਖੁਦਾ ਫਿੱਕਾ ਪੈ ਗਿਆ ਜਗ ਅੰਦਰ
 ਬਸ ਦਿਖਦੇ ਮਹਿਲ ਮੁਨਾਰੇ ਰਹਿਣ

ਸਾਥ ਛੱਡ “ਕੌੜੇ“ਇਹਨਾਂ ਦਾ 
ਇਹ ਅੱਜ ਕਿਸੇ ਕੱਲ ਕਿਸੇ ਨਾਲ ਰਹਿਣ

ਪੜ੍ਹ ਪੜ੍ਹ ਇਲਮਾ ਲੱਖ ਮੌਏ 
ਗੱਲ ਤਾ ਜੇ ਸੱਦਾ ਜਿਓੰਦੇ ਵਿਚ ਮੁਨਾਰੇ ਰਹਿਣ

©Adv Amrender koura
  #prayer #God
7f237ad3566301f73c530e07bcd24d61

Adv Amrender koura

ਤੇਰੇ ਸ਼ਹਿਰ ਦੇ ਬੱਦਲ ਨੂੰ ਕਿਹ,
 ਆਪਣੀ ਹੱਦ ਚ ਰਹੇ

ਜਦੋਂ ਵਰਨਾ ਸੀ ਉਦੋਂ ਵਰਿਆ ਨਹੀਂ 
ਹੁਣ ਬੇਮੌਸਮੀ ਬਰਸਾਤ ਨਾ ਕਰੇ

 ਹੁਣ ਫਿਰਦਾ ਹੈ ਅੱਗੇ ਪਿੱਛੇ ਮੇਰੇ 
ਆਖ ਇਹਨੂੰ  ਵਾਰੋ ਵਾਰੀ ਛਾਂ ਨਾ ਕਰੇ

©Adv Amrender koura #alone #badal #baDal☁️
7f237ad3566301f73c530e07bcd24d61

Adv Amrender koura

ਇੱਕ ਸਫਰ  ਘੱਟਦਾ ਜਾਵੇ  ਬਰੂਹਾਂ ਦਾ
 ਉੱਤੋਂ ਸੱਜਣ ਰਾਜ਼ੀ ਨਹੀਂ ਹੁੰਦਾ ਰੂਹਾਂ ਦਾ

 ਵਕਤ ਨਾਲ ਚੱਲਣ ਦੇ ਬਹੁਤ ਯਤਨ ਕੀਤੇ 
 ਪਰ ਪੈਂਡਾ ਮੁੱਕਦਾ ਨਹੀਓ ਜੂਹਾਂ ਦਾ

 ਹਲਾ ਅਸੀਂ ਬੇਕਦਰਾਂ ਨਾਲ  ਲਾਈਆਂ 
 ਕਿੰਜ ਸ਼ਿੰਗਾਰ ਬਣਾ ਮੈਂ ਉਹਦੀਆਂ ਸੂਹਾਂ ਦਾ

©Adv Amrender koura #sadak #ruh #ruhh #Ruh1911
7f237ad3566301f73c530e07bcd24d61

Adv Amrender koura

कौन हूं मैं, क्यों अपने को खोजते- खोजते मौन हू मैं , कौन हूं मैं 
शायद हल्का सा बोझ इस धरती पर या शायद ए अबोझ हूं मैं 
शायद व्यर्थ बातों से भावो को बनाता या शायद अभोग हूं मैं ,,,,,

©Adv Amrender koura #WoNazar #Koun #kon#Kone
7f237ad3566301f73c530e07bcd24d61

Adv Amrender koura

कौन हूं मैं, क्यों अपने को खोजते खोजते मौन हू मैं , कौन हूं मैं 
शायद हल्का सा बोझ इस धरती पर या शायद ए अबोझ हूं मैं 
शायद व्यर्थ बातों से भावो को बनाता या शायद अभोग हूं मैं ,,,,,

©Adv Amrender koura
  #WoNazar #Koun #कोंन #koun_kehta_hai_ishq_purana_ho_jata_hai
loader
Home
Explore
Events
Notification
Profile