Nojoto: Largest Storytelling Platform
terijhallideep1494
  • 38Stories
  • 67Followers
  • 264Love
    0Views

terijhallideep

ਬਸ ਦੋ ਮਿੱਠੇ ਬੋਲਾਂ ਤੇ ਖ਼ਰੀਦੀ ਜਾਵਾਗੀ,ਬਹੁਤੀ ਮਹਿੰਗੀ ਨਹੀਂ ਹਾਂ ਮੈਂ।

  • Popular
  • Latest
  • Video
80450b0b3da5a04868085bb70ff7b8c1

terijhallideep

सम्मान हमेशा  ਤੇਰੀ ਅਾਂਖੋ ਮੇਂ ਹਮਨੇ ਕਿਅਾ ਕਿਅਾ ਦੇਖਾ,
ਕਬੀ ਕਾਤਿਲ ਕਬੀ ਖ਼ੁਦਾ ਦੇਖਾ।

©terijhallideep

80450b0b3da5a04868085bb70ff7b8c1

terijhallideep

ਤੇਰੀ ਅਾਂਖੋ ਮੇਂ ਹਮਨੇ ਕਿਅਾ ਕਿਅਾ ਦੇਖਾ,

ਕਬੀ ਕਾਤਿਲ ਕਬੀ ਖ਼ੁਦਾ ਦੇਖਾ।

80450b0b3da5a04868085bb70ff7b8c1

terijhallideep

ਹੁਣ ਜਿਹੜੇ ਦਫ਼ਤਰ ਲੱਗੇ ਅਾ ਕਿ ੳੁੱਥੇ ਛੁੱਟੀ ਹੈਨੀ,

ਕਿ ਮਾਲਕ ਰੋਜ਼ ਲਟਾੳੁਂਦਾ ੲੇ ਮੈਂ ਬਰਕਤ ਲੁੱਟੀ ਹੈਨੀ,

ਕਿ ਚਾਅ ਜਿਹਾ ਚੜ੍ ਗਿਅਾ ੲੇ,

ਵਕਤ ਜਿਹਾ ਖੜ੍ ਗਿਅਾ ੲੇ,

ਕਿ ਵਗਦਾ ਹਰ ਪਾਸੇ ਤੋਂ ਨੂਰ ਜਿਵੇਂ ਕੁਝ ਬਦਲ ਗਿਅਾ ੲੇ,

ਅਸਾਂ ਵਿੱਚ ਹੁਣ ਨੲੀ ਰਹੇ ਗਰੂਰ ਜਿਵੇਂ ਕੁਝ ਬਦਲ ਗਿਅਾ ੲੇ।
                     
                                                       @Terijhallideep

80450b0b3da5a04868085bb70ff7b8c1

terijhallideep

ਮੇਰੇ ਤੋਂ ਓੁਹਲੇ ਹੋ ਹੱਸਦੀ ਰਹਿ,
ਹਾਲ ਚਾਲ ਅਾਪਣਾ ਦੱਸਦੀ ਰਹਿ।

ਮੈਂ ਤੇਰੇ ਵਿੱਚ ਨਾ ਵੱਸਾ ਭਾਵੇਂ,
ਤੂੰ ਮੇਰੇ ਦਿਲ ਵਿੱਚ ਵੱਸਦੀ ਰਹਿ। 
                     @jass__dasua

80450b0b3da5a04868085bb70ff7b8c1

terijhallideep

ਤੇਰੀਅਾਂ ਯਾਦਾਂ ਮੇਰੇ ਦਿਲ ਨਾਲ ਬਹੁਤਾ ਖਹਿ ਰਹੀਅਾਂ ਨੇ,
ਮੇਰੇ ਅੰਦਰ ਵਿੱਚ ਅੱਜ ਦਰਦ ਨਾਲ ਚੀਸਾਂ  ਪੈ ਰਹੀਅਾਂ ਨੇ,


ਤੇਰੇ ਅੰਨੇ ਪਿਅਾਰ ਦੇ ਬਦਲੇ ਵੀ ਮਿਲੀ ਬੇਵਫ਼ਾੲੀ ਤੈਨੂੰ,
ਦੀਪ ਦੀਅਾਂ ਤਨਹਾੲੀਅਾਂ ਖ਼ਬਰਾਂ ਮੇਰੀਅਾਂ ਲੈ ਰਹੀਅਾਂ ਨੇ।
                                    
                                
                                            @terijhallideep

80450b0b3da5a04868085bb70ff7b8c1

terijhallideep

ਸਾਨੂੰ ਸਮਝਣਾ ਤੇਰੇ ਵੱਸ ਦੀ ਗੱਲ ਨੲੀਂ ਸੱਜਣਾ, ਅਸੀਂ

 ਚਹਿਰਿਅਾਂ ਦੀ ਖੁਸ਼ੀ ਪਿੱਛੇ ਬੜੇ ਰਾਜ ਦਫ਼ਨ ਕਰੀ ਬੈਠੇ ਅਾ।
                                                     
                                                 @terijhallideep

80450b0b3da5a04868085bb70ff7b8c1

terijhallideep

राते चमकने लगे है अब और रोशनीया भी सूरज की धलने लगे है,

हमारी होन्द आयी सांमने तों सुना काफी लोग हमने खलने लगे है,

कामयाबी तों पक्की है साहींब अब हमारी सुना है काफी लोग हमसे जलने लगे है।
                                                     @terijhallideep

80450b0b3da5a04868085bb70ff7b8c1

terijhallideep

ਮੱਥੇ ਟੇਕਣ ਨਾਲ ਕੁਝ ਨੲੀ ਹੋਣਾ ਦੁੱਖ ਦਿਲੋ ਤੋਂ ਰੱਬ ਨੂੰ ਦੱਸਕੇ ਦੇਖ,

ਤਕਲੀਫ਼ਾ ਤੇਰੀਅਾ ਅਾਪੇ ਘਟਣਗੀਅਾ ਬਸ ਰੋਣਾ ਛੱਡ ਤੇ ਹੱਸਕੇ ਦੇਖ।
                                                        @Terijhallideep

80450b0b3da5a04868085bb70ff7b8c1

terijhallideep

ਬੜੀਅਾਂ ਕਮੀਅਾਂ ਸੀ ਮੇਰੇ ਵਿੱਚ ਤੇ ੳੁਹ ਗੁਣ ਭਾਲਦਾ ਰਿਹਾ,

ਰੱਬ ਦੀ ੲਿਨਸਾਨ ਸੀ ਮੈਂ ਤਾਂ ਸੱਜਣ  ਖ਼ੁਦਾ ਭਾਲਦਾ ਰਿਹਾ।
                                                    @Terijhallideep

80450b0b3da5a04868085bb70ff7b8c1

terijhallideep

ਬਸ ਹਰ ਰੋਜ਼ ਮਿਲ ਜਾਵੇ ਸਕੂਨ ਵੇਖ ਭਰੇ ਹੋੲੇ ਚਾਹ ਦੇ ਕੱਪ ਵੱਲ,

  ਸੱਚ ਜਾਣੀ ਖ਼ੁਸ਼ੀ ਵਧ ਜਾਵੇ ਜਦੋਂ ਝਾਤੀ ਵੱਜੇ ਕਿਤੇ ਚਾਹ ਫੜੇ ਹੱਥ ਵੱਲ।
                                                 
                                                  @TERIJHALLIDEEP

loader
Home
Explore
Events
Notification
Profile