Nojoto: Largest Storytelling Platform
sassizaildar6942
  • 11Stories
  • 36Followers
  • 51Love
    0Views

Sassie Zaildar

Artist

  • Popular
  • Latest
  • Video
8257496f0ba0b43867885560fd97a9d6

Sassie Zaildar

 ਠੋਕਰ  'ਤੇ  ਠੋਕਰ  ਵੱਜੀ  ਏ  .  .
ਅਸੀਂ  ਇਵੇਂ  ਨਹੀਂ  ਕਠੋਰ  ਬਣੇ  ,
ਆਪਣਿਆਂ  ਨੂੰ  ਵੇਖਿਆ  ਹੋਰ  ਹੁੰਦੇ  .  .
ਅਸੀਂ  ਫਿਰ  ਹੋਰ  ਤੋਂ  ਹੋਰ  ਬਣੇ  ,     #ਸੱਸੀ✍🏼

#punjabishayar

ਠੋਕਰ 'ਤੇ ਠੋਕਰ ਵੱਜੀ ਏ . . ਅਸੀਂ ਇਵੇਂ ਨਹੀਂ ਕਠੋਰ ਬਣੇ , ਆਪਣਿਆਂ ਨੂੰ ਵੇਖਿਆ ਹੋਰ ਹੁੰਦੇ . . ਅਸੀਂ ਫਿਰ ਹੋਰ ਤੋਂ ਹੋਰ ਬਣੇ , #ਸੱਸੀ✍🏼 #punjabishayar #nojotophoto #ਸ਼ਾਇਰੀ

8257496f0ba0b43867885560fd97a9d6

Sassie Zaildar

 ਤੇਰਾ  ਮਿਲਣਾ  ਮਿਲਕੇ  ਜਾਣਾ  ਆਮ  ਗੱਲ  ਹੀ  ਲੱਗਦੀ  ਸੀ..
ਮਿਲਣ  ਤੋਂ  ਬਾਅਦ  ਹੁੰਦੇ  ਜੋ  ਹਾਲਾਤ  ਨਹੀਂ  ਦੱਸਦਾ  ।
ਰਾਜ  ਬਹੁਤ  ਨੇ  ਜਿੰਦਗੀ  ਵਿੱਚ  ਮੈਂ  ਦੱਸ 'ਦੂ  ਲੋਕਾਂ  ਨੂੰ..
ਤੂੰ  ਫਿਕਰ  ਕਰੀਂ  ਨਾ  ਤੇਰੀ  ਮੈਂ  ਮੁਲਾਕਾਤ  ਨਹੀਂ  ਦੱਸਦਾ  ।
#ਸੱਸੀ✍🏼

#punjabishayar

ਤੇਰਾ ਮਿਲਣਾ ਮਿਲਕੇ ਜਾਣਾ ਆਮ ਗੱਲ ਹੀ ਲੱਗਦੀ ਸੀ.. ਮਿਲਣ ਤੋਂ ਬਾਅਦ ਹੁੰਦੇ ਜੋ ਹਾਲਾਤ ਨਹੀਂ ਦੱਸਦਾ । ਰਾਜ ਬਹੁਤ ਨੇ ਜਿੰਦਗੀ ਵਿੱਚ ਮੈਂ ਦੱਸ 'ਦੂ ਲੋਕਾਂ ਨੂੰ.. ਤੂੰ ਫਿਕਰ ਕਰੀਂ ਨਾ ਤੇਰੀ ਮੈਂ ਮੁਲਾਕਾਤ ਨਹੀਂ ਦੱਸਦਾ । #ਸੱਸੀ✍🏼 #punjabishayar #nojotophoto #ਸ਼ਾਇਰੀ

8257496f0ba0b43867885560fd97a9d6

Sassie Zaildar

ਸ਼ਿਦਤ  ਇੰਨੀ ਸ਼ਿੱਦਤ ਨਾਲ ਨਿਭਾਉਣਾ ਆਪਾਂ ਪਿਆਰ ਜਿੰਦਗੀ 'ਚ,
ਇਸ ਬੇ ਵਫਾਈ ਦੇ ਦੌਰ ਵਿੱਚ ਇਤਿਹਾਸ ਨਵਾਂ ਬਣਜੇ..

- ਸੱਸੀ ਜ਼ੈਲਦਾਰ ਇੰਨੀ  ਸ਼ਿੱਦਤ  ਨਾਲ  ਨਿਭਾਉਣਾ  ਆਪਾਂ  ਪਿਆਰ  ਜਿੰਦਗੀ  'ਚ  ,
ਇਸ  ਬੇ ਵਫਾਈ  ਦੇ  ਦੌਰ  ਵਿੱਚ  ਇਤਿਹਾਸ  ਨਵਾਂ  ਬਣਜੇ . . .  #ਸੱਸੀ✍🏼

#punjabishayar

ਇੰਨੀ ਸ਼ਿੱਦਤ ਨਾਲ ਨਿਭਾਉਣਾ ਆਪਾਂ ਪਿਆਰ ਜਿੰਦਗੀ 'ਚ , ਇਸ ਬੇ ਵਫਾਈ ਦੇ ਦੌਰ ਵਿੱਚ ਇਤਿਹਾਸ ਨਵਾਂ ਬਣਜੇ . . . #ਸੱਸੀ✍🏼 #punjabishayar #ਸ਼ਾਇਰੀ

8257496f0ba0b43867885560fd97a9d6

Sassie Zaildar

 ਨਫਰਤਾਂ  ਦੇ  ਸ਼ਹਿਰ  'ਚ  ਚਲਾਕੀਆਂ  ਦੇ  ਡੇਰੇ  ਨੇ  ।
ਇੱਥੇ  ਉਹ  ਲੋਕ  ਵਸਦੇ  ਆ  ਬਾਬੇ........
ਮੇਰੇ  ਮੁੰਹ  'ਤੇ  ਮੇਰੇ ,  ਤੇਰੇ  ਮੁੰਹ 'ਤੇ  ਤੇਰੇ  ਨੇ  ।  #ਸੱਸੀ✍🏼

#ਦੋਗਲੇ__ਸਾਲ਼ੇ.........🖕🏾🤬🖕🏾

#punjabishayar

ਨਫਰਤਾਂ ਦੇ ਸ਼ਹਿਰ 'ਚ ਚਲਾਕੀਆਂ ਦੇ ਡੇਰੇ ਨੇ । ਇੱਥੇ ਉਹ ਲੋਕ ਵਸਦੇ ਆ ਬਾਬੇ........ ਮੇਰੇ ਮੁੰਹ 'ਤੇ ਮੇਰੇ , ਤੇਰੇ ਮੁੰਹ 'ਤੇ ਤੇਰੇ ਨੇ । #ਸੱਸੀ✍🏼 #ਦੋਗਲੇ__ਸਾਲ਼ੇ.........🖕🏾🤬🖕🏾 #punjabishayar #nojotophoto #ਸ਼ਾਇਰੀ

8257496f0ba0b43867885560fd97a9d6

Sassie Zaildar

ਸਮਝ  ਸੇ  ਪਰੇ  ਚੀਜੇਂ  ਬੇਕਾਰ  ਹੀ  ਹੋਤੀ  ਹੈ

Shayari Session Night in Chandigarh....

#punjabishayar

ਸਮਝ ਸੇ ਪਰੇ ਚੀਜੇਂ ਬੇਕਾਰ ਹੀ ਹੋਤੀ ਹੈ Shayari Session Night in Chandigarh.... #punjabishayar #nojotovideo #ਸ਼ਾਇਰੀ

8257496f0ba0b43867885560fd97a9d6

Sassie Zaildar

ਜਿਹਨਾਂ ਰਿਸ਼ਤਿਆਂ ਵਿੱਚ ਦਿਲ ਦੀ ਜਗ੍ਹਾ ਦਿਮਾਗ਼ ਆ ਜਾਂਦੇ ਨੇ,
ਉਹਨਾਂ ਰਿਸ਼ਤਿਆਂ ਦੀ ਉਮਰ ਬਹੁਤੀ ਜਿਆਦਾ ਨਹੀਂ ਹੁੰਦੀ
                                                -ਸੱਸੀ ਜ਼ੈਲਦਾਰ ਜਿਹਨਾਂ  ਰਿਸ਼ਤਿਆਂ  ਵਿੱਚ  ਦਿਲ  ਦੀ  ਜਗ੍ਹਾ ਦਿਮਾਗ਼  ਆ  ਜਾਂਦੇ  ਨੇ ,
ਉਹਨਾਂ  ਰਿਸ਼ਤਿਆਂ  ਦੀ  ਉਮਰ  ਬਹੁਤੀ  ਜਿਆਦਾ  ਨਹੀਂ  ਹੁੰਦੀ . . . .  #ਸੱਸੀ✍🏼

#punjabishayar

ਜਿਹਨਾਂ ਰਿਸ਼ਤਿਆਂ ਵਿੱਚ ਦਿਲ ਦੀ ਜਗ੍ਹਾ ਦਿਮਾਗ਼ ਆ ਜਾਂਦੇ ਨੇ , ਉਹਨਾਂ ਰਿਸ਼ਤਿਆਂ ਦੀ ਉਮਰ ਬਹੁਤੀ ਜਿਆਦਾ ਨਹੀਂ ਹੁੰਦੀ . . . . #ਸੱਸੀ✍🏼 #punjabishayar #ਵਿਚਾਰ

8257496f0ba0b43867885560fd97a9d6

Sassie Zaildar

ਜਿਉਣ ਦੀ ਆਸ 'ਚ ਬੈਠੇ ਸੀ
ਤੂੰ ਮਰਿਆਂ ਵਰਗਾ ਕਰ ਗਿਆ ਵੇ ।
ਸਾਰੀ ਦੁਨੀਆਂ ਛੱਡ 'ਤੀ ਤੇਰੇ ਲਈ
ਅਜ ਤੂੰ ਪਰਾਇਆ ਕਰ ਗਿਆ ਵੇ ।
                     -ਸੱਸੀ ਜ਼ੈਲਦਾਰ ਜਿਉਣ  ਦੀ  ਆਸ 'ਚ  ਬੈਠੇ  ਸੀ 
ਤੂੰ  ਮਰਿਆਂ  ਵਰਗਾ  ਕਰ  ਗਿਆ  ਵੇ  ।
ਸਾਰੀ  ਦੁਨੀਆਂ  ਛੱਡ 'ਤੀ  ਤੇਰੇ  ਲਈ 
ਅਜ  ਤੂੰ  ਪਰਾਇਆ  ਕਰ  ਗਿਆ  ਵੇ  ।

#ਸੱਸੀ ✍🏼

#punjabishayar

ਜਿਉਣ ਦੀ ਆਸ 'ਚ ਬੈਠੇ ਸੀ ਤੂੰ ਮਰਿਆਂ ਵਰਗਾ ਕਰ ਗਿਆ ਵੇ । ਸਾਰੀ ਦੁਨੀਆਂ ਛੱਡ 'ਤੀ ਤੇਰੇ ਲਈ ਅਜ ਤੂੰ ਪਰਾਇਆ ਕਰ ਗਿਆ ਵੇ । #ਸੱਸੀ ✍🏼 #punjabishayar #ਸ਼ਾਇਰੀ

8257496f0ba0b43867885560fd97a9d6

Sassie Zaildar

 ਬੜੀ  ਤਮੀਜ਼  ਥੀ  ਉਨ੍ਹੇ  ਬਾਤ  ਕਰਨੇ  ਕੀ,
ਔਰ  ਏਕ  ਹਮ  ਬਤਮੀਜ਼  ਇਸ਼ਕ  ਕਰ  ਬੈਠੇ  ਉਨਸੇ... #ਸੱਸੀ ✍🏼

#punjabishayar

ਬੜੀ ਤਮੀਜ਼ ਥੀ ਉਨ੍ਹੇ ਬਾਤ ਕਰਨੇ ਕੀ, ਔਰ ਏਕ ਹਮ ਬਤਮੀਜ਼ ਇਸ਼ਕ ਕਰ ਬੈਠੇ ਉਨਸੇ... #ਸੱਸੀ ✍🏼 #punjabishayar #nojotophoto #ਸ਼ਾਇਰੀ

8257496f0ba0b43867885560fd97a9d6

Sassie Zaildar

 ਮਹਿਫਲ ਮੇ ਬਦਮਾਸ਼ੀ ਕੀ ਬਾਤ ਮਤ ਸੁਨਾਯਾ ਕਰੋ ਸਾਹਿਬ...

ਮਹਿਫਲ ਮੇ ਬਦਮਾਸ਼ੀ ਕੀ ਬਾਤ ਮਤ ਸੁਨਾਯਾ ਕਰੋ ਸਾਹਿਬ... #ਵਿਚਾਰ

8257496f0ba0b43867885560fd97a9d6

Sassie Zaildar

 ਦੁਨੀਆਂ ਕਹਿੰਦੀ ਆ "ਮਾੜਾ ਵਕਤ ਕਿਸੇ 'ਤੇ ਨਾ ਆਵੇ"

ਮੈਂ ਤਾਂ ਕਹਿੰਦਾ "ਮਾੜਾ ਵਕਤ ਸਭ 'ਤੇ ਆਵੇ"

ਪਰਖ ਹੋ ਜਾਂਦੀ ਆ #ਆਪਣੇ_ਪਰਾਏ ਦੀ....☝️🤨

#ਮਾਣ_ਸਤਿਕਾਰ_ਜੀ 🙏🏼

ਦੁਨੀਆਂ ਕਹਿੰਦੀ ਆ "ਮਾੜਾ ਵਕਤ ਕਿਸੇ 'ਤੇ ਨਾ ਆਵੇ" ਮੈਂ ਤਾਂ ਕਹਿੰਦਾ "ਮਾੜਾ ਵਕਤ ਸਭ 'ਤੇ ਆਵੇ" ਪਰਖ ਹੋ ਜਾਂਦੀ ਆ #ਆਪਣੇ_ਪਰਾਏ ਦੀ....☝️🤨 #ਮਾਣ_ਸਤਿਕਾਰ_ਜੀ 🙏🏼 #ਵਿਚਾਰ #sassizaildarofficial

loader
Home
Explore
Events
Notification
Profile