Nojoto: Largest Storytelling Platform
terabatth9035
  • 46Stories
  • 84Followers
  • 315Love
    972Views

@Deep Tera Batth

  • Popular
  • Latest
  • Video
90774ad63d2839703e51742d5fc69233

@Deep Tera Batth

90774ad63d2839703e51742d5fc69233

@Deep Tera Batth

bahuta door na hoji sjjna kide hath suneha laya krenga
sunya othe pachhi v ud de ni mud kive vapas Aaya krenga
haale kbool ni krda sirnave fir kinu gltiya sadiya sunya krenga 

Deep tera Batth Door

Door

90774ad63d2839703e51742d5fc69233

@Deep Tera Batth

ਨਹੀਂ ਕਰੀ ਦਾ ਕਿਸੇ ਤੇ ਬਹੁਤਾ ਮਾਣ ਬਾਠਾ 
ਇਹ ਦੁਨੀਆਂ ਪੈਰਾ ਨਾਲ ਚੂਰ ਚੂਰ ਕਰ ਮਾਰਦੀ ਆ ਠਾਠਾਂ ਮਾਣ

ਮਾਣ

90774ad63d2839703e51742d5fc69233

@Deep Tera Batth

this is time to do something ,not to follow someone

this is time to do something ,not to follow someone

90774ad63d2839703e51742d5fc69233

@Deep Tera Batth

jindgi v lgg jave par tere isk laya rooh nu daag tup ni hona 
sjjna kithe khud nu loko k rkhega tere to lukk  ni hona 
tanu lbya bina mere kadma to kdde ruk ni hona 

meri jindgi de akhri saah te hi mil javi ni te mukk ni hona Gurwinder sidhu @imgpmahi

Gurwinder sidhu @imgpmahi

90774ad63d2839703e51742d5fc69233

@Deep Tera Batth

ਰਿਸ਼ਤਿਆਂ ਦੀ ਉਮਰ ਮੇਰਾ ਤੇ ਓਹਦਾ ਰਿਸ਼ਤਾ ਰੂਹ ਦਾ ਸੀ ਵਕ਼ਤ ਨੇ ਪਾਵੇ ਦੂਰ ਕਰਤਾ ਅੱਜ ਵੀ ਕਮਲੀ ਰੂਹ ਚ ਵਸਦੀ 
ਸੱਜਣ ਮੇਰਾ ਪ੍ਰਦੇਸ ਚਲ ਗਯਾ ਅੱਜ ਵੀ ਮੇਰੀ ਰੂਹ ਅੰਦਰੋਂ ਅੰਦਰ ਰਿਸਦੀ ਆ 
ਕੱਦੇ ਕੱਲਾ ਹੋਵਾਂ ਯਾਦ ਨਾਲ ਹੰਜੂ ਬਹਿ ਤੁਰਦੇ ਸੋਚਦਾ ਪਤਾ ਨਹੀਂ ਖਵਾਬਾ ਚ ਮਨੁ ਚੇਤੇ ਰੱਖਦੀ ਆ #Relationship
90774ad63d2839703e51742d5fc69233

@Deep Tera Batth

ਜਿੰਦਗੀ ਸਕੂਲ ਦੇ ਵਰਗੀ ਆ 
ਜੇਡੀ ਹਰ ਪਲ ਬੰਦੇ ਨੂੰ ਕੁਜ ਨਾ ਕੁਜ 
ਸਬਕ ਸਿੱਖਾ ਕੇ ਜਾਂਦੀ ਹੈ 
ਉਹ ਫਿਰ ਅਨੁਭਵ ਚਾਹੇ ਚੰਗਾ ਹੋਵੇ ਪਾਵੇ ਮਾੜਾ ਜਿੰਦਗੀ

ਜਿੰਦਗੀ

90774ad63d2839703e51742d5fc69233

@Deep Tera Batth

ਤੇਰੀ ਜਿੰਦਗੀ ਚ ਬਾਗ ਵਾਂਗ ਫੁੱਲ ਖਿਲਦੇ ਰਹਿਣ ਸੱਜਣਾ 
ਆਈ ਰੁੱਤ ਤੇ ਤੇਰੇ ਲਈ ਭੌਰੇ ਆਓਂਦੇ ਰਹਿਣ ਸੱਜਣਾ
ਜਿਥੇ ਤੂੰ ਜਾਵੇ ਉਹ ਗਲੀ ਚ ਚਾਰ ਚੰਨ ਲਗਦੇ ਰਹਿਣ ਸੱਜਣਾ
ਸਾਡੀ ਜਿੰਦਗੀ ਚ ਤੇਰੇ ਬਿਨਾ ਹਨੇਰੇ ਰਹਿਣ ਸੱਜਣਾ #SAD
90774ad63d2839703e51742d5fc69233

@Deep Tera Batth

ਸੱਜਣਾ ਦਾ ਵੱਖ ਹੋਣਾ ਹੁੰਦਾ ਜੇ ਟਲਦੀ ਸ਼ਾਮ ਜਿਹਾ 
ਫਿਰ ਤੇ ਚੜਦੇ ਸੂਰਜ ਨਾਲ ਮਿਲ ਹੀ ਜਾਣਾ ਸੀ 
ਉਹ ਟੁੱਟੇ ਤਾਰੇ ਵਾਂਗ ਜਿੰਦਗੀ ਨਾਲ ਰਿਸ਼ਤਾ ਤੋੜ ਗਏ
ਕਾਸ਼ ਮੰਗਦੇ ਉਦੇ ਤੋਂ ਦੂਰੀਆਂ ਜੇ ਤਕਦਯਾ ਹੀ ਜਿੰਦਗੀ ਨੰਗ ਜਾਣਾ ਸੀ

                       
                         ਦੀਪ 13 ਬਾਠ ਸੱਜਣ

ਸੱਜਣ

90774ad63d2839703e51742d5fc69233

@Deep Tera Batth

pyar Ch sceama

pyar Ch sceama

loader
Home
Explore
Events
Notification
Profile