Nojoto: Largest Storytelling Platform
rajkapuri1470
  • 25Stories
  • 104Followers
  • 331Love
    0Views

Raj Kapuri

  • Popular
  • Latest
  • Video
a7289cead996ee39d3a2163c498e6e41

Raj Kapuri

ਜਿਸ਼ਮਾਂ ਤੋਂ ਅਗਲੀ ਨਗਰੀ, 
ਦਾ ਨਾਂ 'ਇਸ਼ਕ ਰੂਹਾਨੀ' ਏ,

✍raj kapuri✍

a7289cead996ee39d3a2163c498e6e41

Raj Kapuri

ਸ਼ੀਸੇ ਦੇ ਮਹਿਲਾਂ, ਵਿੱਚ ਰਹਿਣ ਵਾਲਿਓ 
ਮਾਣੋ ਐਸ਼, ਏ:ਸੀ ਤੇ ਕੂਲਰਾਂ ਦੀ'
 ਅਸੀ ਕੱਚ, ਜਿਹੇ ਦਿਲ, ਦੇ ਫੱਕਰ, ਬੰਦੇ
 ਹੁਣ ਕੁੱਲੀਆਂ, ਨੂੰ ਰੰਗ ਲਾ ਪਰਤਾਂਗੇ" 
   
          ✍ਰਾਜ ਕਪੂਰੀ ✍

a7289cead996ee39d3a2163c498e6e41

Raj Kapuri

ਕਤਰਾ ਕਭੀ 'ਸਮੁੰਦਰ' ਨਹੀ ਹੋਤਾ ਜਬ ਤਕ 'ਦਰਿਆ' ਮੇਂ ਨਾ ਮਿਲ ਜਾਏ
ਇਸ਼ਕ ਕਭੀ 'ਅੰਦਰ' ਨਹੀਂ ਹੋਤਾ ਜਬ ਤਕ 'ਕਲੰਦਰ' ਨਾ ਮਿਲ ਜਾਏ"
✍ਰਾਜ ਕਪੂਰੀ✍

a7289cead996ee39d3a2163c498e6e41

Raj Kapuri

ਓਹ ਤਰ ਕੇ ਤਾਰਨ ਦੁਨੀਆਂ ਨੂੰ ਜਿੰਨਾ ਨੂੰ ਭੇਤ ਸਮੰਦਰ ਹੈ'
ਓਹ ਕੱਲੇ ਈ 'ਮੇਲਾ' ਲਾ ਲੈਂਦੇ ਕੋਈ 'ਰੌਣਕ' ਜਿੰਨਾ ਦੇ ਅੰਦਰ ਹੈ
            ✍ਬਾਬਾ ਬੇਲੀ✍

a7289cead996ee39d3a2163c498e6e41

Raj Kapuri

ਮੂੰਹ ਆਈ  ਬਾਤ ਨਾ ਰਹਿੰਦੀ ਏ

a7289cead996ee39d3a2163c498e6e41

Raj Kapuri

2 Years of Nojoto ਜਿੰਦਗੀ ਸਾਡੀ ਸੀ 'ਸੱਜਣਾਂ' ਵਾਰ ਅਸੀ ਤੇਰੇ ਤੋਂ ਦਿੱਤੀ
ਤੈਨੂੰ ਜਦ ਦਾ ਦਿੱਤਾ 'ਛੱਲਾ' ਕਿਸੇ ਤੋਂ ਕਦੇ 'ਮੁੰਦਰੀ' ਨਾ ਲਿੱਤੀ"

✍Raj kapuri✍
a7289cead996ee39d3a2163c498e6e41

Raj Kapuri

ਜਦ ਤੱਕ ਜਿਓਂਦੀ ਆਪਣੀ ਅਸੀ 'ਜ਼ਮੀਰ' ਰੱਖਾਂਗੇ
ਸਬਦਾਂ ਦੇ 'ਤਰਕਸ਼' ਵਿੱਚ 'ਹੱਕ' ਦੇ ਤੀਰ ਰੱਖਾਂਗੇ"

ਅਣਆਈ 'ਮੋਤ' ਨੀ ਮਰਨਾ ਭਾਂਵੇ 'ਭੁੱਖੇ' ਮਰ ਜਾਈਏ
     ਜਦ ਤਕ'ਸਾਂਹ ਵਿੱਚ ਸਾਂਹ'ਨੇ ਹੌਂਸਲੇ 'ਅਮੀਰ' ਰੱਖਾਂਗੇ

✍ ਰਾਜ ਕਪੂਰੀ ✍

a7289cead996ee39d3a2163c498e6e41

Raj Kapuri

#OpenPoetry ਅੰਦਰੋਂ ਕੁੱਝ ਨੇ ਬਾਹਰੋਂ ਕੁੱਝ ਨੇ
 ਮੈਂ ਬੜੇ 'ਵਤੀਰੇ' ਵੇਖੇ ਨੇ"
ਇਕ ਹੱਕ ਸੱਚ ਦੀ ਗੱਲ ਕਰਣ ਵਾਲੇ
ਮੈਂ ਹੁੰਦੇ 'ਦੂਹਰੇ' 'ਤੀਹਰੇ' ਵੇਖੇ ਨੇ"

✍Raj kapuri✍
a7289cead996ee39d3a2163c498e6e41

Raj Kapuri

#OpenPoetry ਪੜ੍ਹ ਪੜ੍ਹ ਕੇ ਬੰਦਿਆ ਪੁਸਤਕਾਂ ਨੂੰ ਨਾ ਸੋਚ ਤੂੰ ਗਿਆਨੀ ਬਣ ਜਾਏਗਾਂ"
 ਉਸ ਦਿਨ ਤੂੰ ਅਸਲ 'ਇਨਸਾਨ' ਬਣੂ ਜਦ ਆਪਣੇ ਆਪ ਨੂੰ ਪੜ੍ਹ ਲਏਗਾਂ"

✍Raj kapuri✍
a7289cead996ee39d3a2163c498e6e41

Raj Kapuri

ਕੁਦਰਤ' ਦੇ ਵਰਗੇ ਮਿਲ
 ਜਾਵਣ ਦਿਲਦਾਰ ਜਦੋਂ
       ਫਿਰ ਯਾਰ,ਪਿਆਰ, ਸਤਿਕਾਰ, 
ਵੀ 'ਕੁਦਰਤ' ਬਣ ਜਾਂਦੀ!
✍Raj kapuri✍

loader
Home
Explore
Events
Notification
Profile