Nojoto: Largest Storytelling Platform
dilawarsingh6427
  • 50Stories
  • 198Followers
  • 380Love
    282Views

Dilawar Singh

whats app +919876193908

  • Popular
  • Latest
  • Video
ae1e4a257cbbf4e690b1941febd450a7

Dilawar Singh

ਦਿਲ ਨੂੰ ਸ਼ੂਣ ਵਾਲੀਆਂ ਗੱਲਾਂ

ਦਿਲ ਨੂੰ ਸ਼ੂਣ ਵਾਲੀਆਂ ਗੱਲਾਂ #nojotovideo

ae1e4a257cbbf4e690b1941febd450a7

Dilawar Singh

ਦੋ ਕਦਮ ਤੂੰ ਤੁਰ ਸੱਜਣਾਂ

ਦੋ ਕਦਮ ਤੂੰ ਤੁਰ ਸੱਜਣਾਂ #nojotovideo

ae1e4a257cbbf4e690b1941febd450a7

Dilawar Singh

ਅਜਨਬੀ ਕਰ ਦੇਂਦੇ ਨੇ  ਲੋਗ ਆਪਣਾ ਬਣਾ ਕੇ, 
ਹੋਣਾ ਪੈਂਦਾ ਏ ਦੂਰ ਨਾ ਚਾ ਕੇ,
ਮੁੱਕ ਜਾਂਦੀ ਏ ਤਮੰਨਾ ਚਾਹੁਣ ਦੀ ਦਿਲ ਚ ਜਗਾ ਬਣਾਂ ਕੇ,
ਰੋਂਦੀ ਏ ਰੂਹ ਦਿਲ ਵੀ ਕਰਲਾਵੇ ਜਦੋਂ ਆਪਣਾ ਕੋਈ ਦੂਰ ਹੁੰਦਾ ਏ ਕੋਲ ਆ ਕੇ, 
ਰੋਂਦੀ ਏ ਰੂਹ....Bhangu ਅਜਨਬੀ

ਅਜਨਬੀ

ae1e4a257cbbf4e690b1941febd450a7

Dilawar Singh

ਜੋ ਹਨੇਰਿਆਂ ਵਿੱਚ ਚਾਨਣ ਕਰਨਾਂ ਜਾਣ ਦੇ ਨੇ,
ਓਹ ਕਿਸੇ ਪਹਿਚਾਣ ਦੇ ਮੁਹਤਾਜ ਨੀ ਹੁੰਦੇ,
ਓਹਨਾਂ ਦੀ ਪਹਿਚਾਣ ਵਕਤ ਨਾਲ ਆਪਣੇ ਆਪ ਬਣਦੀ ਜਾਂਦੀ ਏ..
ਭੰਗੂ ਪਹਿਚਾਣ

ਪਹਿਚਾਣ

ae1e4a257cbbf4e690b1941febd450a7

Dilawar Singh

ਹਰ ਕੁਝ ਤੇ ਮਿਲ ਨੀ ਜਾਂਦਾ,
ਕਈ ਵਾਰ ਚਾਹਤ ਵੀ ਚਾਹਤ ਬਣ ਕੇ ਰਹਿ ਜਾਂਦੀ ਏ,
ਜਨਮਾਂ ਜਨਮਾਂਤਰਾ ਦੀ ਦੂਰੀ ਪੈ ਜਾਂਦੀ ਏ,
ਕਦੇ ਫ਼ੇਰ ਤਰਸਦਾ ਏ ਦਿਲ ਸੋਹਣੇ ਸੱਜਣਾਂ  ਦੀ ਅਵਾਜ਼ ਦੇ ਲਈ,
ਫ਼ਿਰ ਇਕ ਹਵਾ ਦਾ ਬੁੱਲਾ ਵੀ ਕਾਫੀ ਹੁੰਦਾ ਓਹਦੇ ਐਹਸਾਸ ਦੇ ਲਈ,
ਭਾਵੇਂ ਫ਼ੇਰ ਕਦੇ ਮੁੜ ਕੇ ਨਾ ਆਉਣਾ ਜੱਗ ਤੇ ਨਾ ਹੁੰਦਾ,
ਜੋ ਇੱਕ ਵਾਰ ਨਿਸ਼ਾਵਰ ਹੋ ਜਾਵੇ ਦਿਲ ਭੰਗੂ ਓਹ ਸਬ ਤੇ ਨਾ ਹੁੰਦਾ,
ਜੋ ਇੱਕ ਵਾਰ ਦਿੱਲ....... ਚਾਹਤ

ਚਾਹਤ

ae1e4a257cbbf4e690b1941febd450a7

Dilawar Singh

ਦਿਲ ਨੂੰ ਸਮਝਾਉਣਾ ਸਿੱਖ ਰਿਹਾ ਹਾ,
ਕਈ ਵਾਰ ਆਪਣੀ ਜਿਦ ਦਿਲ ਦੇ ਕਰੀਬ ਵਾਲਿਆ ਨੂੰ ਬਹੁਤ ਦੂਰ ਕਰ ਦਿੰਦੀ ਏ.. ਜਿਦ

ਜਿਦ

ae1e4a257cbbf4e690b1941febd450a7

Dilawar Singh

ਕਦੇ ਸਾਇਕਲ ਦਾ ਵਕਤ ਸੀ ਅੱਜ ਗੱਡੀਆਂ ਕਾਰਾਂ ਵੀ ਆ ਗਈਆਂ,
ਕੁਝ ਲੋਕ ਪਹਿਲਾਂ ਵੀ ਪੈਦਲ ਤੁਰਦੇ ਸੀ ਅੱਜ ਵੀ ਤੁਰਦੇ ਨੇ,
ਏਹ ਗੱਡੀਆਂ ਵਾਲੇ ਓਹਨਾਂ ਨੂੰ  ਦੇ ਥੱਲੇ,
ਓਹਨਾਂ ਦੀ ਸਾਇਕਲ ਤਕ ਪਹੁੰਚਣ ਦੀ ਆਸ ਮੁਕਾ ਗਈਆਂ,
ਕਦੇ....
ਕਦੇ.. ਸਾਇਕਲ

ਸਾਇਕਲ

ae1e4a257cbbf4e690b1941febd450a7

Dilawar Singh

ਹਾਰੀ ਬਾਜੀ ਜਿੱਤਣ ਲਈ  ਹੋਂਸਲੇ ਬਲੰਦ  ਰੱਖਣੇ  ਪੈਂਦੇ ਨੇ,
ਤੁਫ਼ਾਨਾ  ਨੂੰ ਰੋਕਣ ਲਈ ਜਿਗਰੇ ਕੰਦ  ਰੱਖਣੇ ਪੈਂਦੇ ਨੇ,
ਅਉਣਗੀਆਂ ਮੁਸੀਬਤਾਂ ਬੜੀਆਂ,
ਸ਼ਡੀ ਨਾਂ ਆਪਣੀਆਂ ਅੜੀਆਂ,
ਅੜਦਾ ਅੜਦਾ ਇੱਕ ਦਿਨ ਮੰਜਿਲ ਨੂੰ ਪਾਜੇਗਾਂ,
ਵਾਂਗ ਬੱਦਲਾਂ ਸਬ ਦਿਲ ਤੇ ਸ਼ਾ ਜੇ ਗਾ,
ਹੁਕਮ ਦੇ ਵਿੱਚ ਰਹੀ ਸੱਚੇ ਰੱਬ ਦੇ,
ਕਈ ਤੁਰਗੇ ਆ ਹੰਕਾਰ ਚ ਜਬਦੇ,
ਨੀਤ ਸਾਫ਼ ਰੱਖੀ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ,
ਜਦ ਕਰੇਗਾ ਕਿਸੇ ਦਾ ਬੁਰਾ ਭੰਗੂ ਮਾਰਾਂ ਆਪ ਵੀ ਪੈਣੀਆਂ ਸੈਦੀਆਂ ਨੇ,
ਅੰਤ ਨੂੰ ਚਾਰ ਕੰਦੇ ਵੀ ਪਾਬੰਦ ਰੱਖਣੇ ਪੈਂਦੇ ਨੇ,
ਦਿਲਾਵਰ ਵੇਖ ਮੋਤ ਡਰੀ ਨਾ ਤੁਫ਼ਾਨਾਂ ਨੂੰ ਰੋਕਣ ਲਈ ਆਖਿਰ ਨੂੰ 
ਜਿਗਰੇ ਕੰਦ ਰੱਖਣੇ ਪੈਂਦੇ ਨੇ.
ਜਿਗਰੇ ਕੰਦ ਰੱਖਣੇ ਪੈਂਦੇ ਨੇਂ. ਹੋਂਸਲੇ ਬਲੰਦ

ਹੋਂਸਲੇ ਬਲੰਦ

ae1e4a257cbbf4e690b1941febd450a7

Dilawar Singh

○ਵਗਣ ਹਵਾਵਾਂ ਸਰਦ ਜੋ ਜਾਣ ਸੀਨਾ ਠਾਰ ਦੀਆਂ,
○ਮਹਿਲਾਂ ਵਾਲੇ ਲੈ ਕੇ ਸੁਉਦੇ ਰਜ਼ਾਈਆਂ,
○ਤੇ ਗਰੀਬ ਦੀਆਂ ਉਲਾਦਾਂ ਸੜਕ ਤੇ ਰਾਤਾਂ ਗੁਜਾਰਦੀਆਂ,
○ਅੰਨੇ ਹੋਏ ਦੇਸ਼ ਦੇ ਲੀਡਰ ਕਾਦੀ 15 ਅਗਸਤ ਮਨਾਵਾਂ,
○ਕਈਆਂ ਦੇ ਚਾ ਨੇ ਦੱਬੇ ਏਥੇ ਮੈਂ ਕਿਉਂ ਜਸ਼ਨ ਮਨਾਵਾਂ,
○ਨੋਕਰੀ ਦੇ ਨਾਂ ਤੇ ਰਿਸ਼ਵਤ ਮੰਗਦੇ ਕਰ ਮੇਹਨਤ ਆਪਣਾ ਡੰਗ ਟੱਪਾਵਾਂ,
○ਅਜਾਦ ਹੋ ਕੇ ਅੱਜ ਵੀ ਗੁਲਾਮ ਹਾਂ ਵੱਡਿਆਂ ਮਹਿਲਾਂ ਵਾਲੇਆਂ ਦੇ 
○ਕਾਦਾ ਜਸ਼ਨ ਮਨਾਵਾਂ,
○ਕਈਆਂ ਨੂੰ ਏਹ ਗੱਲ ਬੁਰੀ ਲੱਗਣੀ ਮੈਂ ਕਿਦਰ ਨੂੰ ਜਾਵਾਂ,
○ਮੈਂ ਨੀ ਕਹਿੰਦਾ ਮੇਰਾ ਦੇਸ਼ ਮਾੜਾ,
○ਪਰ ਏਹ ਅਜੇ ਪੂਰੀ ਤਰਾਂ ਅਜਾਦ ਨਹੀਂ ਹੋਇਆ ਦਿਲ ਕਾਲੇ ਵਾਲਿਆਂ ਤੋਂ 
ਭੰਗੂ ਨੇ ਤੇ ਸੱਚ ਲਿਖ ਦੇਣਾ ਦਿਲਾਵਰ 
ਤੂੰ 
ਸਮਝਾ ਦਈ 
○ਆਪਣੇ ਆਪਣੇ ਆਲੇ ਦੁਆਲੇ ਵਾਲਿਆਂ ਤੋਂ.. ਮੈਂ ਕਿਉ ਜਸ਼ਨ ਮਨਾਵਾਂ

ਮੈਂ ਕਿਉ ਜਸ਼ਨ ਮਨਾਵਾਂ

ae1e4a257cbbf4e690b1941febd450a7

Dilawar Singh

ਜਿੰਨੀ ਕੁ ਸੋਚ ਏ ਸੱਜਣਾਂ ਓਨੀ ਕੁ ਉਡਾਰੀ ਭਰਦੇ ਹਾਂ,
ਬਹੁਤੀ ਉੱਚੀ ਉਡਾਰੀ ਤਾਂ ਨੀ ਭਰਦੇ 
ਕੇ 
ਜ਼ਮੀਨ ਤੇ ਆਉਣਾ ਹੀ ਭੁੱਲ ਜਾਈਏ
ਭੰਗੂ ਉਡਾਰੀ

ਉਡਾਰੀ

loader
Home
Explore
Events
Notification
Profile