Nojoto: Largest Storytelling Platform
kulwindersidhu9362
  • 29Stories
  • 93Followers
  • 414Love
    0Views

Kulwinder Sidhu

🙏wmk facebook- https://www.facebook.com/profile.php?id=100013409357846

https://www.facebook.com/profile.php?id=100013409357846

  • Popular
  • Latest
  • Video
b159485797a6bebeadbc00254a991037

Kulwinder Sidhu

ਇਹ ਦੁਨੀਆਂ ਬਹੁਤ ਕੁੱਤੀ ਹੈ ਜਨਾਬ
ਚੁੱਪ ਚਾਪ ਕੰਮ ਕਰੀ ਜਾਉ ਸਹਿ ਲੈਣ ਗੇ,,
ਜੇ ਆਵਦਾ ਹੱਕ ਮੰਗਾ ਗੇ ਤਾ ਗੱਲ ਪੈਣ ਗੇ।।


                       duniya mc thi,,mc hai,,,aur mc rahegi👍 #HopeMessage
b159485797a6bebeadbc00254a991037

Kulwinder Sidhu

ਦੱਸ ਕਿੱਦਾਂ ਇਕ ਦਿਨ ਵਿੱਚ ਬਿਆ ਕਰਾ,,
ਜੋ ਬਾਪੂ ਮੇਰੇ ਲਈ ਕਰਦਾ ਹੈ,,,
ਆਪ ਧੁੱਪੇ ਸੱੜਕੇ,,,
ਜੋ ਮੈਨੂੰ ਛਾਵੇਂ ਰੱਖਦਾ ਹੈ,,,
ਉ ਆਪ ਵੱਟਾਂ ਪੋਚਦਾ ਰਹਿੰਦਾ,,
ਪਰ ਮੈਨੂੰ ਕਹੀਂ ਚੱਕਣ ਨਹੀ ਦਿੰਦਾ ਹੈ,,
ਬਾਪੂ ਮੇਰਾ ਕਰੋੜਾ ਚਾ ਇਕ,,,
ਜੋ ਮੈਨੂੰ ਤੱਤੀ ਵਾ ਵੀ ਲੱਗਣ ਨਹੀ ਦਿੰਦਾ ਹੈ।।।

                     Bappu ji💕💕
    sidhu✍ #LoveYouDad #baapuji #RespectYourParents
b159485797a6bebeadbc00254a991037

Kulwinder Sidhu

ਇਸ ਵਾਰ ਤਾਂ ਤੇਰੇ ਲਾਇਕ ਦਾ ਨਹੀ ਸੀ ਮੈ
ਆਸ਼ਾ ਕਰਦਾ ਅਗਲੇ ਜਨਮ ਚਾ ਜਰੂਰ 
ਬਰਾਬਰ ਦਾ ਹੋਕੇ ਟੱਕਰਾਂ ਗਾ।।

      
                            sidhu👹 #solace #Sa
b159485797a6bebeadbc00254a991037

Kulwinder Sidhu

it been again proven that
Money,,,Fame,,,,Face,,,,,,has no value........
all that can't give u peace,,,,🙏🙏
RIP #SSR🌹

so please be in touch with ur nera and dear one's,,,,share all urr problems withh ur friends amd and family members 🙏 #SushantSinghRajput #RIP #SSR
b159485797a6bebeadbc00254a991037

Kulwinder Sidhu

chall chdd yarra gille chikvee 
appa frr tuu ekk hoo jayiye
bhull ke sariya puraniya yaddan
ekk nava sansarr banayie
ekk nava sansaar banayie.......
                          sidhu🌹 #Heart #Love #wantUBack 💕
b159485797a6bebeadbc00254a991037

Kulwinder Sidhu

You'll laugh. You'll cry. And then hopefully you'll feel just a little bit less alone in your struggles
                           🌹🌹 #feather #beHappy sharing is best way for finding solution to every problem🤙🤙🌹

#feather #beHappy sharing is best way for finding solution to every problem🤙🤙🌹 #Life_experience

b159485797a6bebeadbc00254a991037

Kulwinder Sidhu

ਇਕੱਠੇ ਕਰ ਲੈਣ,,,ਦੇ ਵਿੱਖਰੇ ਹੋਏ
ਅਰਮਾਨਾਂ ਨੂੰ
ਨੀ ਵੇਖੀ ਧੂੜਾ ਪੱਟ ਦਿਆ ਗੇ,,,,
ਬਸ ਹੋ ਲੈਣ ਦੇ ਹੱਕ ਚਾ,,,
ਹਾਲਾਤਾ ਨੂੰ।।।

                    ਸਿੱਧੂ🌹 #veins #Nojoto #sidhu
b159485797a6bebeadbc00254a991037

Kulwinder Sidhu

ਤੈਨੂੰ ਨਫਰਤ ਸੀ ਮੇਰੇ ਨਾਲ,,,,,
ਤੇ ਮੈ ਝੱਲਾ ਉਸਨੂੰ ਪਿਆਰ ਸਮਝਦਾ ਰਿਹਾ🙂

             ਸਿੱਧੂ🌹 #Barrier plss like and follow🙏🙏🙏🌹

#Barrier plss like and follow🙏🙏🙏🌹

b159485797a6bebeadbc00254a991037

Kulwinder Sidhu

ਬੜਾ ਕੱਬਾ ਏ ਸੁਭਾਅ ਸਾਡਾ
ਸਹਿਰ ਦੀ ਏ ਰੰਨੇ ਨੀ,,,
ਰਹੀ ਬੱਚਕੇ ਤੂੰ ਬਿੱਲੋ 
ਨਾ ਚੜ ਜਾਵੀ ਐਵੇ ਧੱਕੇ ਨੀ
ਬਠਿੰਡੇ ਸਹਿਰ ਦੇ ਨੇ ਚੋਬਰ,,
ਜੋ ਪੂਰੇ ਕੈਮ ਨੀ,,,,
ਐਵੇ ਬਹਿ ਜੀ ਨਾ ਗਵਾ ਕੇ,,,
ਤੂੰ ਜਵਾਨੀ ਆਲੀ ਲਹਿਰ ਨੀ।।।।

ਸਿੱਧੂ✍ #Star
b159485797a6bebeadbc00254a991037

Kulwinder Sidhu

ਇਸ਼ਕ ਆਲੇ ਮਾਮਲਿਆਂ ਚਾ ਦਿਲ ਥੋੜ੍ਹਾ ਕੰਮਜੂਰ ਹੈ,,,
ਉਝ ਯਾਰੀ ਦੋਸਤੀ,,,ਆਪਾ ਰੱਜ ਕੇ ਨਿਭਾਉਣੇ ਆ।।।


ਸਿੱਧੂ✍ #veins #Poetry #Shayari
loader
Home
Explore
Events
Notification
Profile