Nojoto: Largest Storytelling Platform
shankkisharma0752
  • 9.5KStories
  • 83Followers
  • 926Love
    1.0KViews

Shankki Sharma

Dreamer, Believer ♥️

  • Popular
  • Latest
  • Video
b3339e6ff085eb50f2ee6bbedc140bfe

Shankki Sharma

Mouka vekhke kirdar nhi badle
Naffa vekhke yaar nhi badle.

©Shankki Sharma #friends #Nojoto #Punjabi
b3339e6ff085eb50f2ee6bbedc140bfe

Shankki Sharma

Ho janda hai stress kde kde
Yaad aa janda hai past kde kde
Odo Dil ho Janda hai sad mera
Too much te Shankki less kde kde
Feeling nhi hundi express kde kde
Rab nu kar dina aa fax kde kde
Problems meriya fix krde tu
Pay kar dunga tenu tax kde kde. Aahooo
#yqdidi #yqbaba #yqpaaji #punjabi #punjabipoetry #punjabiquote #yourquote #punjabiquotes
b3339e6ff085eb50f2ee6bbedc140bfe

Shankki Sharma

ਪੱਥਰ ਵਰਗੇ ਲੋਕਾਂ ਨੇ
ਫੁਲਾਂ ਵਰਗਾ ਤੋੜਤਾ
ਰੱਬ ਨੇ ਮਿਲਾਇਆ ਸੀ
ਦੁਨੀਆ ਨੇ ਵਿਛੋੜਤਾ
ਸਵਾਹ ਵਾਂਗੂ ਖਿਲਾਰਤਾ
ਬਰਫ ਵਾਂਗੂ ਖੋਰਤਾ
ਰੱਬ ਦੇ ਘਰੋਂ ਆਇਆ ਸੀ
ਰੱਬ ਦੇ ਘਰੇ ਮੋੜਤਾ। ਤੇ ਕਹਿੰਦੇ ਮਾੜੀ ਹੋ ਗਈ

#yqdidi #yqbaba #yqpaaji #punjabi #punjabipoetry #sad #yourquote

ਤੇ ਕਹਿੰਦੇ ਮਾੜੀ ਹੋ ਗਈ #yqdidi #yqbaba #YQPaaji #Punjabi #Punjabipoetry #SAD #yourquote

b3339e6ff085eb50f2ee6bbedc140bfe

Shankki Sharma

Ohna hanju bahaaye
Oh sacche ho gye
Asi muskurande rhe
Asi maade ho gye
Ohna dil todeya
Ohna di tareef hoyi
Asi full todeya
Asi maade ho gye. OPEN FOR COLLAB✨ #ATrosespl
• A Challenge by Aesthetic Thoughts! ✨ 

🤗 Let's connect on Insta. Link in BIO. 🤗
Collab with your soulful words.✨ 

• Must use hashtag: #aestheticthoughts

OPEN FOR COLLAB✨ #ATrosespl • A Challenge by Aesthetic Thoughts! ✨ 🤗 Let's connect on Insta. Link in BIO. 🤗 Collab with your soulful words.✨ • Must use hashtag: #aestheticthoughts #yqbaba #yqdidi #YourQuoteAndMine #collabwithme #yqaestheticthoughts

b3339e6ff085eb50f2ee6bbedc140bfe

Shankki Sharma

ਈਰਖਾ ਫਰੇਬ ਨਫ਼ਰਤ ਪਿਆਰ 
ਬੇਇਜਤੀ ਸਤਿਕਾਰ ਸਬ ਬਿਕਦਾ ਏ
ਮੱਤਲਬ ਦੀ ਮੰਡੀ ਵਿਚ ਸਬ ਬਿਕਦਾ ਏ
ਆਸ ਬਿਕਦੀ ਏ, ਵਿਸ਼ਵਾਸ ਬਿਕਦਾ ਏ
ਆਮ ਦੇ ਭਾਅ ਵਿਚ ਖਾਸ ਬਿਕਦਾ ਏ
ਖੂਨ ਬਿਕਦਾ ਏ, ਜੁਨੂੰਨ ਬਿਕਦਾ ਏ
ਚੈਨ ਬਿਕਦਾ ਏ, ਸੁਕੂਨ ਬਿਕਦਾ ਏ
ਹਾਸੇ ਬਿਕਦੇ ਨੇ, ਤਮਾਸ਼ੇ ਬਿਕਦੇ ਨੇ
ਇਕ ਦੀ ਛੱਡ ਚਾਰੇ ਪਾਸੇ ਬਿਕਦੇ ਨੇ
ਮੰਜਿਲ ਬਿਕਦੀ ਏ, ਰਾਹ ਬਿਕਦਾ ਏ
ਬਦਨਾਮੀ ਬਿਕਦੀ ਏ, ਨਾ ਬਿਕਦਾ ਏ
ਜੁਰਰਤ ਬਿਕਦੀ ਏ, ਜਰੂਰਤ ਬਿਕਦੀ ਏ
ਸੀਰਤ ਬਿਕਦੀ ਏ, ਸੂਰਤ ਬਿਕਦੀ ਏ
ਮਕਾਨ ਬਿਕਦੇ ਨੇ, ਈਮਾਨ ਬਿਕਦੇ ਨੇ
ਤੀਰਾਂ ਬਿਕਦੀਆਂ ਨੇ, ਕਮਾਨ ਬਿਕਦੇ ਨੇ
ਗਮ ਬਿਕਦੇ ਨੇ, ਅਥਰੂ ਬਿਕਦੇ ਨੇ
ਯਾਰ ਬਿਕਦੇ ਨੇ, ਸ਼ਤਰੁ ਬਿਕਦੇ ਨੇ
ਤਗੜਾ ਬਿਕਦਾ ਏ, ਨੰਗ ਬਿਕਦਾ ਏ
ਮੱਤਲਬ ਦੀ ਮੰਡੀ ਵਿਚ ਸਬ ਬਿਕਦਾ ਏ। ਆਹੋ 

#yqdidi #yqbaba #yqquotes #yqpaaji #punjabi #punjabipoetry #punjabishayar #yourquote
b3339e6ff085eb50f2ee6bbedc140bfe

Shankki Sharma

हालात क्या बदलें
शहर की हवाएँ भी बदल गयी
हालत क्या बदली
अपनो की अदाएँ भी बदल गयी। Hello Resties! ❤️ 

Collab on this #rzpictureprompt and add your thoughts to it! 😊 

Highlight and share this beautiful post so no one misses it!😍 

Don't forget to check out our pinned post🥳

Hello Resties! ❤️ Collab on this #rzpictureprompt and add your thoughts to it! 😊 Highlight and share this beautiful post so no one misses it!😍 Don't forget to check out our pinned post🥳 #yqbaba #YourQuoteAndMine #yqrestzone #collabwithrestzone #yqrz #rzpicprompt4527

b3339e6ff085eb50f2ee6bbedc140bfe

Shankki Sharma

ਵੋਟਾਂ ਵੇਲੇ ਇਹਨਾਂ ਨੂੰ 
ਬੰਦੇ ਯਾਦ ਆਉਂਦੇ ਨੇ
ਮੰਦੇ ਧੰਧੇ ਯਾਦ ਆਉਂਦੇ ਨੇ
ਝੰਡੇ ਯਾਦ ਆਉਂਦੇ ਨੇ
ਕਿਸਾਨਾਂ ਦੇ ਆਲੂ ਯਾਦ ਆਉਂਦੇ ਨੇ
ਗੰਢੇ ਯਾਦ ਆਉਂਦੇ ਨੇ
ਸ਼ਹੀਦ ਯਾਦ ਆਉਂਦੇ ਨੇ
ਫੰਦੇ ਯਾਦ ਆਉਂਦੇ ਨੇ
ਵੋਟਾਂ ਵੇਲੇ ਇਹਨਾਂ ਨੂੰ
ਬੰਦੇ ਯਾਦ ਆਉਂਦੇ ਨੇ। Sel-Fish

#yqdidi #yqbaba #yqpaaji #punjabi #punjabipoetry #inspiration #politics #india
b3339e6ff085eb50f2ee6bbedc140bfe

Shankki Sharma

ਪੱਲੇ ਨਹੀਂ ਹੁੰਦਾ ਕੱਖ
ਤੇ ਅੜਬਾਈ ਕਰਦੇ ਨੇ ਲੋਗ
ਪਤਾ ਨਹੀਂ ਹੁੰਦਾ ਗੱਲ ਦਾ
ਤੇ ਜੀਦਾਈ ਕਰਦੇ ਨੇ ਲੋਗ
ਕੰਮ ਹੋਵਣ ਕਢਵਾਉਣੇ
ਤੇ ਬਾਈ ਬਾਈ ਕਰਦੇ ਨੇ ਲੋਗ
ਤਗੜੇ ਬੰਦੇ ਦੀ ਗੰਦੀ ਜੀ ਗੱਲ 
ਤੇ ਵਾਹ ਵਾਹੀ ਕਰਦੇ ਨੇ ਲੋਗ। ਮਤਲਬੀ ਲੋਗ

#yqdidi #yqbaba #yqpaaji #punjabi #punjabipoetry #punjabishayar #yourquote
b3339e6ff085eb50f2ee6bbedc140bfe

Shankki Sharma

वो चाँद भी तोड़कर लायेगा
वो सितारें भी तेरी चुनरी में सजायेगा
जिसने फायदा उठाना है तेरा
जिसने जिस्म नोचना है तेरा। Hello Resties! ❤️ 

Collab on this #rzpictureprompt and add your thoughts to it! 😊 

Highlight and share this beautiful post so no one misses it!😍 

Don't forget to check out our pinned post🥳

Hello Resties! ❤️ Collab on this #rzpictureprompt and add your thoughts to it! 😊 Highlight and share this beautiful post so no one misses it!😍 Don't forget to check out our pinned post🥳 #yqbaba #YourQuoteAndMine #yqrestzone #collabwithrestzone #yqrz #rzpicprompt4523

b3339e6ff085eb50f2ee6bbedc140bfe

Shankki Sharma

Jithe dil ne milde
Othe ghar de nhi mande
Jithe ghar de ne mande
Othe dil nhi milde. OPEN FOR COLLAB✨ #lovestorybg
• A Challenge by Aesthetic Thoughts! ✨ 

🤗 Let's connect on Insta. Link in BIO. 🤗
Collab with your soulful words.✨ 

• Must use hashtag: #aestheticthoughts

OPEN FOR COLLAB✨ #lovestorybg • A Challenge by Aesthetic Thoughts! ✨ 🤗 Let's connect on Insta. Link in BIO. 🤗 Collab with your soulful words.✨ • Must use hashtag: #aestheticthoughts #yqbaba #yqdidi #YourQuoteAndMine #collabwithme #yqaestheticthoughts

loader
Home
Explore
Events
Notification
Profile