Nojoto: Largest Storytelling Platform
naseeb8464479213669
  • 351Stories
  • 1.4KFollowers
  • 13.2KLove
    34.7KViews

Naseeb bhatti

life lover, just chilly mooded , music lover

  • Popular
  • Latest
  • Repost
  • Video
b75514db96d754da1d85b564f5788a80

Naseeb bhatti

तो अब ज़माने से क्या उम्मीद,
वो एक शख्स पूरी कायनात जैसा है।

©Naseeb bhatti वो एक शख्स ♥️...

वो एक शख्स ♥️... #शायरी

b75514db96d754da1d85b564f5788a80

Naseeb bhatti

ਤੇਰੇ ਉੱਤੇ ਮਰ ਮਰ ਕੇ,
ਜਿਉਣਾ ਸਿੱਖਦਾ ਮੈਂ।

ਛੱਡ ਕੇ ਪਿੱਛੇ ਦੁਨਿਆ ਨੂੰ,
ਆਉਣਾ ਸਿੱਖਦਾ ਮੈਂ।

ਤੈਨੂੰ ਦੱਸ ਕੇ ਏਨਾ ਪਿਆਰ,
ਜਤਾਉਣਾ ਸਿੱਖਦਾ ਮੈਂ।

ਤਨਹਾਈ ਦੇ ਪਹਿਰੇ ਉਂਗਲਾਂ ਤੇ,
ਨਚਾਉਣਾ ਸਿੱਖਦਾ ਮੈਂ।
ਕੇ ਤੇਰੇ ਉੱਤੇ ........

©Naseeb bhatti ਤੇਰੇ ਉੱਤੇ ...

ਤੇਰੇ ਉੱਤੇ ... #शायरी

b75514db96d754da1d85b564f5788a80

Naseeb bhatti

ਲੋਕਾਂ ਕੋਲੋਂ ਡਰਦੇ ਪਏ ਹਾਂ 
ਜੀਵਨ ਪੂਰਾ ਕਰਦੇ ਪਏ ਹਾਂ।
ਤੇਰੇ ਅੱਗੇ ਹਾਰੇ ਹੋਏ,
ਭੋਰਾ ਭੋਰਾ ਮਰਦੇ ਪਏ ਹਾਂ।
ਤੈਨੂੰ ਤੇ ਸਭ ਦਿੱਖਦਾ ਹੀ ਹੈ,
ਸਹਿੰਦੇ ਪਏ ਹਾਂ, ਜਰਦੇ ਪਏ ਹਾਂ।।

©Naseeb bhatti ਭੋਰਾ ਭੋਰਾ ਮਰਦੇ ਪਏ ਹਾਂ।

ਭੋਰਾ ਭੋਰਾ ਮਰਦੇ ਪਏ ਹਾਂ। #शायरी

b75514db96d754da1d85b564f5788a80

Naseeb bhatti

Nature Quotes ਮੁਕੱਦਰਾਂ ਦੀ ਹੈ ਤੇ ਜਨੂਨ ਦੀ ਗੱਲ ਹੈ,
 ਤੇਰੀ ਜੋ ਗੱਲ ਹੈ, ਸਕੂਨ ਦੀ ਗੱਲ ਹੈ।

©Naseeb bhatti ਤੇਰੀ ਗੱਲ 💕

ਤੇਰੀ ਗੱਲ 💕 #शायरी

b75514db96d754da1d85b564f5788a80

Naseeb bhatti

महबूब के हाथ आंसू पोंछने आए तो बेहतर,
रुलाने को ज़माना काफ़ी है।

©Naseeb bhatti
  #महबूब के हाथ।
b75514db96d754da1d85b564f5788a80

Naseeb bhatti

ਅਜੇ ਬਾਕੀ ਏ,
        
       ਅਜੇ ਬਾਕੀ ਏ, ਮੇਰੀਆਂ ਕੁੱਝ ਸੱਧਰਾਂ ਦਾ ਪੂਰਾ ਹੋਣਾ,
ਕੁੱਝ ਚਾਵਾਂ ਨੂੰ ਰੰਗ ਚੜਨਾ।

ਕੁੱਝ ਰਾਹਵਾਂ ਨੂੰ ਮਿਣ ਮਿਣ,,
ਕੁੱਝ ਛਾਵਾਂ ਚ ਬੈਠਣਾ ,ਅਜੇ ਬਾਕੀ ਏ।

ਅਜੇ ਬਾਕੀ ਏ, ਕਤਰੇ ਤੋ ਸਮੁੰਦਰ ਹੋਣਾ,
ਕੁੱਝ ਕਿਨਾਰਿਆਂ ਨੂੰ ਮੜ੍ਹਨਾ।

ਕੁੱਝ ਜਖ਼ਮਾਂ ਨੂੰ ਮਰਹਮ ਕਰਕੇ,
ਕੁੱਝ ਫੱਟਾ ਨੂੰ, ਤੋਪੇ ਲਾਉਣਾ ਬਾਕੀ ਏ।

ਅਜੇ ਬਾਕੀ ਏ,  ਗੂੜ੍ਹੇ ਪੱਕੇ ਕਰਨਾ,
ਮੱਧਮ ਤੋ।

ਪੰਨੇ ਕੋਰੇ ਲੈ ਕੇ,
ਰੰਗ ਭਰਨਾ ਬਾਕੀ ਏ।

ਅਜੇ ਬਾਕੀ ਏ, ਅੰਬਰ ਮਿਣ ਕੇ
ਖੰਭ ਖੋਲਣੇ,
ਤੇ ਫਿਰ, ਉਡਾਰੀ ਲਾਉਣੀ ਬਾਕੀ ਏ।
 
 ਅਜੇ ਬਾਕੀ ਏ ...

©Naseeb bhatti #ਅਜੇ ਬਾਕੀ ਏ ....

#ਅਜੇ ਬਾਕੀ ਏ .... #शायरी

b75514db96d754da1d85b564f5788a80

Naseeb bhatti

ਉਸ ਦੇ ਸ਼ਹਿਰ ਦੀ ਹਵਾ ਰੁੱਖੀ ਆ ਰਹੀ ਏ,

ਮੰਨੋ, ਮੁਹੱਬਤ ਜਾ ਰਹੀ ਹੈ.......

©Naseeb bhatti #bekhudi #Streaks
b75514db96d754da1d85b564f5788a80

Naseeb bhatti

वो एक फूल....
#Feel #najoto #viral

वो एक फूल.... #Feel #najoto #viral #शायरी

b75514db96d754da1d85b564f5788a80

Naseeb bhatti

 हर ,खुशबू छोड़ कर, 

शामिल,तेरे ख्यालों में रहा।

वो एक फूल सलामत, रहा,

जो तेरे बालो में रहा।

©Naseeb bhatti
  #Flower #वो फूल सलामत रहा।

#Flower वो फूल सलामत रहा। #शायरी

b75514db96d754da1d85b564f5788a80

Naseeb bhatti

मेरे हिजर की, अगर वो आग देखे,

फिर कभी ना, इसकी आंच सेके,

मेरे आंसू, उसको ठंडा कर देंगे,एकदम,

फिर ना वो दिन देखे , ना रात देखे.....

©Naseeb bhatti
  #sad after long time.

#SAD after long time. #शायरी

loader
Home
Explore
Events
Notification
Profile