Nojoto: Largest Storytelling Platform
jaspreetsekhon6367
  • 2.9KStories
  • 1.0KFollowers
  • 35.9KLove
    32.5KViews

jittu sekhon

ਪਹਿਲਾਂ ਤੇਰੀ ਆਵਾਜ਼ ਨੇ ਫ਼ਿਰ ਅੱਖਾਂ ਦੀ ਖੁਮਾਰੀ ਨੇ ਮੇਰੀ ਸ਼ਾਇਰੀ ਮਿੱਟੀ ਕਰਤੀ ਤੇਰੀ ਅਦਾਕਾਰੀ ਨੇ instagram jittu sekhon

  • Popular
  • Latest
  • Repost
  • Video
b7800b762ab276b02377517847d27ac8

jittu sekhon

ਤੇਰੇ ਤੋਂ ਬਾਅਦ ਜੇ ਮੈ ਏਨਾ ਕਿਸੇ ਦੇ ਨੇੜੇ ਜਾਵਾਂਗਾ 

ਓਹ ਮੇਰੇ ਜਿਸਮ ਨੂੰ ਰਾਖ ਬਣਾਓਦੀ ਅੱਗ ਹੋਵੇਗੀ

©jittu sekhon #mukhota  motivational story in hindi best motivational thoughts

#mukhota motivational story in hindi best motivational thoughts #Motivational

b7800b762ab276b02377517847d27ac8

jittu sekhon

ਜੇ ਤੂੰ ਨਾਲ ਰਹੇ, ਵੱਸਦੇ ਰਹਾਂਗੇ ਅਸੀਂ ਵੀ!

ਸਾਡਾ ਏ ਤੂੰ, ਦੱਸਦੇ ਰਹਾਂਗੇ ਅਸੀਂ ਵੀ!

©jittu sekhon #Love

Love #wishes

b7800b762ab276b02377517847d27ac8

jittu sekhon

ਇੱਕ ਦੀਆਂ ਚਾਰ ਬਣਾਕੇ ਦੱਸਦੇ ਹੋਣੇ ਆ, 
ਕੀਤੇ ਬੋਲਾਂ ਉੱਤੋ ਨੱਸਦੇ ਹੋਣੇ ਆ 
ਜਿੰਨਾ ਨੂੰ ਤੂੰ ਦੁੱਖ ਸੁਣਾ ਕੇ ਆਇਆ ਏ, 
ਪਿੱਛੇ ਮੁੜਕੇ ਵੇਖੀ ਹੱਸਦੇ ਹੋਣੇ ਆ..!!

©jittu sekhon #Joker  one sided love shayari

#Joker one sided love shayari #Love

b7800b762ab276b02377517847d27ac8

jittu sekhon

Dear Sister ਜਦ ਜੰਮੇ ਨਾਲ ਦੇ ਮਾਰ ਗਏ ਉਡਾਰੀਆਂ 
ਹੁਣ ਆਪਾਂ ਮਿਲਾਂਗੇ ਵਰਿਆਂ ਬਾਅਦ 
ਨਿੱਕੀ ਉਮਰੇ ਕਮਾਈਆਂ ਵੱਡੀਆਂ ਖੈਰਾਂ ਹੀ ਬਸ ਝੋਲੀ ਪੈਣ
ਜੱਗ ਵੱਸਦਾ ਚੰਗਾ ਤਾਂ ਲੱਗਦਾ ਜੇ 
ਪਰਦੇਸਣਾਂ ਭੈਣਾਂ ਹੱਸਦੀਆਂ ਹੀ ਰਹਿਣ

©jittu sekhon
b7800b762ab276b02377517847d27ac8

jittu sekhon

ਕਦੇ ਸੁਣਦਾ ਸੀ ਸਾਰੀ ਰਾਤ ਉਹਦੀਆਂ ਗੱਲਾਂ 
ਅੱਜ ਰਾਤ ਖੁਦ ਨਾਲ ਕੀਤੀਆਂ ਉਹਦੀਆਂ ਗੱਲਾਂ

ਤੜਕੇ ਉੱਠ ਕੇ ਸਿਰ ਨੂੰ ਚੜ ਗਈਆਂ 
ਸ਼ਾਮ ਨੂੰ ਸ਼ਰਾਬ ਚ ਘੋਲ ਕੇ ਪੀਤੀਆਂ ਉਹਦੀਆਂ ਗੱਲਾਂ

©jittu sekhon #raindrops  Islam
b7800b762ab276b02377517847d27ac8

jittu sekhon

White ਤੇਰੀਆਂ ਹਰਕਤਾਂ ਮੈਨੂੰ ਚੰਗੀਆਂ ਨਹੀਂ ਲੱਗ ਦੀਆਂ
 ਐਵੇਂ ਨਾ ਤੂੰ ਭਕਾਈ ਹੀ ਮਾਰਿਆ ਕਰ

©jittu sekhon #bike_wale  videos game Entrance examination

#bike_wale videos game Entrance examination #Videos

b7800b762ab276b02377517847d27ac8

jittu sekhon

White ਓਹ ਕਹਿੰਦੀ ਏ

ਤੂੰ ਸੂਟ ਸੂਟ ਤੇ ਲੰਮੀ ਗੁੱਤ ਵਾਲੀ ਦੀ ਗੱਲ ਕਰਦਾ ਏ,
ਪਰ ਰਾਣੀਆ ਰੱਖਣ ਲਈ,
ਸਿਰ ਤੇ ਤਾਜ ਹੋਣਾ ਜਰੂਰੀ ਏ,
ਪੱਗ ਬੰਨਿਆ ਕਰ

©jittu sekhon #love_shayari  Hinduism holi wishes birthday wishes for wife brother birthday wishes

#love_shayari Hinduism holi wishes birthday wishes for wife brother birthday wishes

b7800b762ab276b02377517847d27ac8

jittu sekhon

White ਓਹ ਕਹਿੰਦੀ ਏ ਮੈ ਜਦ ਤੇਰੇ ਘਰ ਕੋਲੋ ਲੰਘਦੀ ਹਾਂ,
ਤਾਂ ਤੇਰੇ ਘਰ ਦੇ ਰੁੱਖ ਸ਼ੋਰ ਮਚਾਉਂਦੇ ਨੇ,
ਯਾਰੋ, ਕਿਤੇ ਓਹ ਹਵਾਂ ਤੇ ਨਹੀ!

©jittu sekhon #Thinking  Sushant Singh Rajput Kartik Aaryan quote of love

#Thinking Sushant Singh Rajput Kartik Aaryan quote of love #Love

b7800b762ab276b02377517847d27ac8

jittu sekhon

White ਤੇਰਾ ਕੋਈ ਕਸੂਰ ਨੀ ਏਥੇ
ਇਹ ਰੋਲ਼ੇ ਨੇ ਸਭ ਲੇਖਾਂ ਦੇ, 

ਚੰਗੇ ਸੀ ਜਦ ਚੰਗੇ ਨੀ ਲੱਗੇ, 
ਹੁਣ ਮਾੜੇ ਬਣਕੇ ਦੇਖਾਂਗੇ।

©jittu sekhon #Sad_Status  happy new year 2024 wishes sister birthday wishes

#Sad_Status happy new year 2024 wishes sister birthday wishes

b7800b762ab276b02377517847d27ac8

jittu sekhon

ਕੋਈ ਖਵਾਹਿਸ਼ ਤਾ ਅਧੂਰੀ ਰਹੀ ਹੋਣੀ ਆ 
ਇਹਨਾਂ ਮੀਹ ਦੀਆਂ ਕਣੀਆਂ ਦੀ.. 
ਨਹੀਂ ਤਾਂ ਕਿਹਦਾ ਜੀ ਕਰਦਾ 
ਵਾਰ ਵਾਰ ਧਰਤੀ ਤੇ ਡਿੱਗਣ ਨੂੰ...❣️

©jittu sekhon #FairyLights  Kartik Aaryan Kalki ਸੱਚਾ ਹਮਸਫ਼ਰ

#FairyLights Kartik Aaryan Kalki ਸੱਚਾ ਹਮਸਫ਼ਰ #ਪਿਆਰ

loader
Home
Explore
Events
Notification
Profile