Nojoto: Largest Storytelling Platform
harpreetmirpurua3215
  • 7Stories
  • 7Followers
  • 26Love
    0Views

harpreet mirpurua

  • Popular
  • Latest
  • Video
bbed6460fe819cb616bd9f9c46ab5b9b

harpreet mirpurua

ਹਵਾ ਨਾਲ ਕਰਦਾ ਗੱਲਾਂ,,

ਲੋਕੀਂ  ਮੈਨੂੰ ਦੱਸਦੇ ਚੱਲ੍ਹਾ!!

ਦੋਵੇਂ ਹੱਥ ਖੜ੍ਹੇ ਨੀ ਕਰਕੇ,
ਜਵਾਬ ਡਾਕਟਰਾਂ ਨੇ ਦੇਤਾ ਨੀ।।

ਤੜਕੇ ਦੀ ਚਾਹ ਦੇ ਨਾਲ ਨਿੱਤ,,
ਆਜੇ ਤੇਰਾ ਚੇਤਾ ਨੀ।।
✍️✍️✍️#happy mirpuria 😘😘😘 my
bbed6460fe819cb616bd9f9c46ab5b9b

harpreet mirpurua

ਕੌਣ ਕਿੰਨ੍ਹਾਂ ਕੁ ਕਰਦਾ 
ਸਭ ਜਾਣਦੇ ਆ ਮਿੱਠਿਆ!!
ਹੱਥ ਚ ਰੋਟੀ ਦੇਖਕੇ ਤਾਂ ਕੁੱਤੇ ਵੀ 
ਅੱਗੇ ਪਿੱਛੇ ਪੂਛਾਂ ਮਾਰਨ ਲੱਗ ਜਾਦੇ ਨੇ
✍️ਹੈਪੀ ਖੜਗ ਗਡਠ

ਖੜਗ ਗਡਠ

bbed6460fe819cb616bd9f9c46ab5b9b

harpreet mirpurua

ਅੱਛਾ ਹੁਆ 
ਛੋੜ ਗ‌ਈ ਤੁਮ!!!!
ਹਮ ਕੁਸ਼ ਜਿਆਦਾ ਹੀ ਸ਼ਰੀਫ ਹੋ ਗਏ ਥੇ।।।

bbed6460fe819cb616bd9f9c46ab5b9b

harpreet mirpurua

ਬੜਾ ਖਾਮੋਸ਼ ਜਿਹਾ ਹਾਂ ਮੈਂ 
ਬੇਵਾਕ ਜਿਹਾ,
ਲਿਖ ਦਿੰਨਾ ਜੋ ਮਨ ਚ ਆਵੇ
ਮੇਰੀ ਆਦਤ ਐ ਭੁੱਲ ਜਾਣ ਦੀ
ਡਰ ਲਗਦਾ ਤੈਥੋਂ ਜੁਦਾ ਹੋਣ ਤੋਂ।।
ਜਦ ਕੋਈ ਗੀਤ ਨਾ ਬਣੇ ਤਾਂ ਤੇਰਾ ਨਾਮ ਲਿਖ ਕੇ
 ਆਪਣੀ ਕਲਮ ਨੂੰ ਖੁਸ਼ ਕਰ ਲੈਦਾ ਹਾਂ।।।

bbed6460fe819cb616bd9f9c46ab5b9b

harpreet mirpurua

ਖਾਮੋਸ਼ੀ ਪਸੰਦ ਕਰਦੇ ਆਂ ਸੱਜਣਾ!!
ਚਲਾਕੀ ਨਹੀਂ।। happy g

happy g

bbed6460fe819cb616bd9f9c46ab5b9b

harpreet mirpurua

ਲੈ ਚੱਕ ਮੇਰੇ ਸਾਹਾਂ ਦਾ ਬਿਆਨਾ
(ਕੀਮਤ=ਦੋ ਪਿਆਰ ਦੇ ਬੋਲ)

bbed6460fe819cb616bd9f9c46ab5b9b

harpreet mirpurua

ਤੂੰ ਹੱਥਾਂ ਵਿਚ ਹੱਥ ਮੇਰਾ ਫੜ ਤਾਂ ਦੇਖ
ਸਬਕ ਇਸ਼ਕ ਦਾ ਪੜਕੇ ਤਾਂ ਦੇਖ
ਤੇਰੀ ਸਹੁੰ ਬੜਾ ਸੁਆਦ ਆਉਂਦਾ
ਤੂੰ ਮਿੱਠੀ ਅੱਗ ਵਿਚ ਸੜਕੇ ਤਾਂ ਦੇਖ
✍️✍️#ਹਰਪ੍ਰੀਤ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile