Nojoto: Largest Storytelling Platform
sandy2916619155054
  • 459Stories
  • 11.0KFollowers
  • 16.8KLove
    52.6LacViews

SanDeepDing

#BabaSukhRakhe birthday on November 24 age 22 Two Lines Shayari Assi Gallan Karde Ni... ✍️ Haryana, India

www.instagram.com/i_sandeepding

  • Popular
  • Latest
  • Video
be8e36c7b665e548fa5e2996ac6a8d4f

SanDeepDing

💕 Like, Comment & Share



follow and mention in your story:- SanDeepDing

💕 Like, Comment & Share follow and mention in your story:- SanDeepDing #Punjabi #thought #SAD #Broken #nojotopunjabi #ਸ਼ਾਇਰੀ

be8e36c7b665e548fa5e2996ac6a8d4f

SanDeepDing

ਮੇਰੀ ਅਤੇ ਮੇਰੀ ਸ਼ਾਇਰੀ ਦੀ ਕਮੀ ਤਾਂ ਮਹਿਸੂਸ ਨਹੀਂ ਹੋ ਰਹੀ..।।


koi miss kar rha hai mujhe or meri shayari ko..

©SanDeepDing बताओ...?

♡ O 🖨️ 🚀

after a long time 🤞

ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

बताओ...? ♡ O 🖨️ 🚀 after a long time 🤞 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ #Quotes #Journey #Punjabi #ਸ਼ਾਇਰੀ #SanDeepDing

be8e36c7b665e548fa5e2996ac6a8d4f

SanDeepDing

ਹੋਇਆ ਚਰਚਾ ਪਿਆ Cute ਕੁੜੀ ਦਾ..।
Orange Orange Suit ਕੁੜੀ ਦਾ..।।
❣️

©SanDeepDing
  ❣️❣️❣️

♡    O    🖨️   🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

❣️❣️❣️ ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

be8e36c7b665e548fa5e2996ac6a8d4f

SanDeepDing

ਕੋਈ ਦੁੱਖਾਂ ਚ ਕਦੋਂ ਤਕ ਸੀ ਨਹੀਂ ਕਰਦਾ..।
ਹੁਣ ਜਿਓਣ ਦਾ ਮੇਰਾ ਜੀਅ ਨਹੀਂ ਕਰਦਾ..।।

💕💕💕

©SanDeepDing
  ♡    O    🖨️   🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ


ਕੋਈ ਦੁੱਖਾਂ ਚ ਕਦੋਂ ਤਕ ਸੀ ਨਹੀਂ ਕਰਦਾ..।
ਹੁਣ ਜਿਓਣ ਦਾ ਮੇਰਾ ਜੀਅ ਨਹੀਂ ਕਰਦਾ..।।

♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ ਕੋਈ ਦੁੱਖਾਂ ਚ ਕਦੋਂ ਤਕ ਸੀ ਨਹੀਂ ਕਰਦਾ..। ਹੁਣ ਜਿਓਣ ਦਾ ਮੇਰਾ ਜੀਅ ਨਹੀਂ ਕਰਦਾ..।।

be8e36c7b665e548fa5e2996ac6a8d4f

SanDeepDing

ਜੋ ਇਕ ਦੂਜੇ ਨੂੰ ਰਹੇ ਨਹੀਂ ਮਿਲ ਦਾ ਦੁੱਖ ਹੈ..।
ਬਾਕੀ ਤਾਂ all right, ਬਸ ਦਿਲ ਦਾ ਦੁੱਖ ਹੈ..।।

💕💕💕

©SanDeepDing
  ✒️✒️✒️

♡    O    🖨️   🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

✒️✒️✒️ ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

be8e36c7b665e548fa5e2996ac6a8d4f

SanDeepDing

ਮੈਂ ਬੜਾ ਖ਼ੁਸ਼ ਹੋਇਆਂ ਫਿਰਦਾਂ, ਜਿਵੇਂ ਕਿੱਲੋ ਸਾਰਾ ਖੂਨ ਦੇ ਗਿਐਂ..।
ਤੂੰ ਸੱਚੀ ਅੱਜ ਮੇਰੀ ਗੱਲ ਮੰਨਕੇ ਮੈਂਨੂੰ ਬੜਾ ਹੀ ਸਕੂਨ ਦੇ ਗਿਐਂ..।।
💕💕💕

©SanDeepDing
  ♡    O    🖨️   🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ


ਮੈਂ ਬੜਾ ਖ਼ੁਸ਼ ਹੋਇਆਂ ਫਿਰਦਾਂ, ਜਿਵੇਂ ਕਿੱਲੋ ਸਾਰਾ ਖੂਨ ਦੇ ਗਿਐਂ..।
ਤੂੰ ਸੱਚੀ ਅੱਜ ਮੇਰੀ ਗੱਲ ਮੰਨਕੇ ਮੈਂਨੂੰ ਬੜਾ ਹੀ ਸਕੂਨ ਦੇ ਗਿਐਂ..।।

♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ ਮੈਂ ਬੜਾ ਖ਼ੁਸ਼ ਹੋਇਆਂ ਫਿਰਦਾਂ, ਜਿਵੇਂ ਕਿੱਲੋ ਸਾਰਾ ਖੂਨ ਦੇ ਗਿਐਂ..। ਤੂੰ ਸੱਚੀ ਅੱਜ ਮੇਰੀ ਗੱਲ ਮੰਨਕੇ ਮੈਂਨੂੰ ਬੜਾ ਹੀ ਸਕੂਨ ਦੇ ਗਿਐਂ..।।

be8e36c7b665e548fa5e2996ac6a8d4f

SanDeepDing

ਕਦੇ ਮੇਰੇ ਦਿਲ ਨੂੰ ਸਵਾਲ ਕਰੀਂ ਕਿ ਕੀ-ਕੀ ਜਰ ਰਿਹੈਂ ਤੂੰ..।
ਮੇਰਾ ਗੁਨਾਹ ਤਾਂ ਦੱਸ, ਜੋ ਮੈਨੂੰ ਨਜ਼ਰਅੰਦਾਜ਼ ਕਰ ਰਿਹੈਂ ਤੂੰ...।।
💕💕💕

©SanDeepDing
  ♡    O    🖨️   🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ


ਕਦੇ ਮੇਰੇ ਦਿਲ ਨੂੰ ਸਵਾਲ ਕਰੀਂ ਕਿ ਕੀ-ਕੀ ਜਰ ਰਿਹੈਂ ਤੂੰ..।
ਮੇਰਾ ਗੁਨਾਹ ਤਾਂ ਦੱਸ, ਜੋ ਮੈਨੂੰ ਨਜ਼ਰਅੰਦਾਜ਼ ਕਰ ਰਿਹੈਂ ਤੂੰ...।।

♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ ਕਦੇ ਮੇਰੇ ਦਿਲ ਨੂੰ ਸਵਾਲ ਕਰੀਂ ਕਿ ਕੀ-ਕੀ ਜਰ ਰਿਹੈਂ ਤੂੰ..। ਮੇਰਾ ਗੁਨਾਹ ਤਾਂ ਦੱਸ, ਜੋ ਮੈਨੂੰ ਨਜ਼ਰਅੰਦਾਜ਼ ਕਰ ਰਿਹੈਂ ਤੂੰ...।।

be8e36c7b665e548fa5e2996ac6a8d4f

SanDeepDing

ਬਰਫ਼ ਸ਼ਰਾਬ ਚ ਘੁਲਕੇ ਜਦੋਂ ਪਾਣੀ ਹੋ ਜਾਂਦੀ..।
ਤੇਰੀ ਯਾਦ + ਮੇਰਾ ਰੋਣਾ = ਕਹਾਣੀ ਹੋ ਜਾਂਦੀ..।।
💕💕💕

©SanDeepDing
  🥀🙃🔏

♡    O    🖨️   🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

🥀🙃🔏 ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

be8e36c7b665e548fa5e2996ac6a8d4f

SanDeepDing

ਕਿਸੇ ਨੂੰ ਨਾ ਖ਼ਬਰ ਕਿ ਕਰ
ਖੁਦ ਨੂੰ ਬੇਖ਼ਬਰ ਕਿਉਂ ਰਿਹਾ ਏ..।
ਉਹ ਤਾਂ ਕਦੋਂ ਦਾ ਮਰ ਗਿਆ ਜੋ ਤੇਰੇ ਨਾਲ ਸੀ,
ਹੁਣ ਤਾਂ ਸੰਦੀਪ ਜਿਉਂ ਰਿਹਾ ਏ..।।
💕💕💕

©SanDeepDing
  Like Comment & Share 
♡    O    🖨️   🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ


ਕਿਸੇ ਨੂੰ ਨਾ ਖ਼ਬਰ ਕਿ ਕਰ

Like Comment & Share ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ ਕਿਸੇ ਨੂੰ ਨਾ ਖ਼ਬਰ ਕਿ ਕਰ

be8e36c7b665e548fa5e2996ac6a8d4f

SanDeepDing

ਜਿਆਦਾ ਅੱਖਰ ਸ਼ਾਇਰੀ ਦੇ ਵਿਚ ਤਾਂ ਨਹੀਂ ਲਿਖਦਾ..।
ਕਿਤੇ ਜ਼ਿਕਰ ਨਾ ਹੋਜੇ ਤੇਰਾ, ਮੈਂ ਤਾਹੀਓਂ ਨਾਂ ਨਹੀਂ ਲਿਖਦਾ..।।
💕💕💕

©SanDeepDing Must Watched..❤️

♡ O 🖨️ 🚀


ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ

Must Watched..❤️ ♡ O 🖨️ 🚀 ˡɪᵏᵉ ᶜᵒᵐᵐᵉⁿᵗ ˢᵃᵛᵉ ˢʰᵃʳᵉ #Quotes #Punjabi #walkingalone #ਸ਼ਾਇਰੀ #SanDeepDing

loader
Home
Explore
Events
Notification
Profile