Nojoto: Largest Storytelling Platform
maangudani0766
  • 72Stories
  • 186Followers
  • 504Love
    447Views

Maan Gudani

Mechatronics engineer😈 shayari lover 😍 Subscribe channel Youtube : https://www.youtube.com/channel/UCST3J8zuvjwMR77tlZSccQQ

  • Popular
  • Latest
  • Video
bfb3401f5aa5ba69b98753db00b4802e

Maan Gudani

 ਕੱਚਾ ਜਿਹਾ ਸ਼ਾਇਰ

ਕੱਚਾ ਜਿਹਾ ਸ਼ਾਇਰ #nojotophoto #ਸ਼ਾਇਰੀ

bfb3401f5aa5ba69b98753db00b4802e

Maan Gudani

 ਕੱਚਾ ਜਿਹਾ ਸ਼ਾਇਰ

ਕੱਚਾ ਜਿਹਾ ਸ਼ਾਇਰ #nojotophoto #ਵਿਚਾਰ

bfb3401f5aa5ba69b98753db00b4802e

Maan Gudani

 ਪੰਜਾਬੀ ਸ਼ਾਇਰੀ

ਪੰਜਾਬੀ ਸ਼ਾਇਰੀ #nojotophoto #ਵਿਚਾਰ

bfb3401f5aa5ba69b98753db00b4802e

Maan Gudani

ਮਾਂ ਕੇ ਬਾਰੇ ਮੇ ਔਰ ਕਆ ਲਿਖੂ
ਸਭ ਕੁੱਛ ਤੋ ਲਿਖਦੁ ਜਬ ਮਾਂ ਲਿਖੂ ਮਾਂ ♥️#happy #mother's #day #kachha_jiha_shayar #maangudani
bfb3401f5aa5ba69b98753db00b4802e

Maan Gudani

#ਇਸ਼ਕ #ਸ਼ਾਇਰ #ਸ਼ਾਇਰੀ #ਗ਼ਜਲ

#ਇਸ਼ਕ #ਸ਼ਾਇਰ #ਸ਼ਾਇਰੀ #ਗ਼ਜਲ

bfb3401f5aa5ba69b98753db00b4802e

Maan Gudani

ਕਦੇ ਕਦੇ ਖੁਦ ਨੂੰ ਸ਼ਾਇਰ ਕਹਾਉਣ ਲਈ ਲਿਖ ਲੈਦਾ ਆ #shayar #ghazal

ਕਦੇ ਕਦੇ ਖੁਦ ਨੂੰ ਸ਼ਾਇਰ ਕਹਾਉਣ ਲਈ ਲਿਖ ਲੈਦਾ ਆ #Shayar #ghazal

bfb3401f5aa5ba69b98753db00b4802e

Maan Gudani

 Punjabi shayari #shayari #ghazal
bfb3401f5aa5ba69b98753db00b4802e

Maan Gudani

ਕੱਚਾ ਜਿਹਾ ਸ਼ਾਇਰ ਹਾ ਮੁਕੰਮਲ ਬਣਨਾ ਨਹੀ ਚਾਹੁੰਦਾ
ਤੇਰੇ ਤੇ ਲਿਖਣਾ ਚਾਹੁੰਦਾ ਹਾ, ਪਰ ਤੈਨੂੰ ਪੜ੍ਹਨਾ ਨਹੀ ਚਾਹੁੰਦਾ #ਸ਼ਾਇਰੀ

#ਸ਼ਾਇਰੀ #ਕਵਿਤਾ

bfb3401f5aa5ba69b98753db00b4802e

Maan Gudani

ਤੂੰ ਜਦ ਵੀ ਆਏਗਾ
ਮੈਨੂੰ ਖੁਸ਼ ਹੀ ਪਾਏਗਾ
ਮੇਰੇ ਚਹਿਰੇ ਤੇ ਹਾਸਾ
ਤੂੰ ਜਰ ਨਹੀ ਪਾਏਗਾ
ਅੰਦਰੋ-ਅੰਦਰੀ ਅਪਣੀ
ਰੂਹ ਨੂੰ ਤੜਫਾਏਗਾ
ਲੇਕਿਨ ਜਦ ਵੀ ਆਏਗਾ
ਮੈਨੂੰ ਖੁਸ਼ ਹੀ ਪਾਏਗਾ
bfb3401f5aa5ba69b98753db00b4802e

Maan Gudani

ਲਿਖੇ ਤੇਰੇ ਲਈ ਸਭ ਲਫ਼ਜ ਮੇਰੇ
ਵਿਕਦੇ ਪਏ ਬਣ ਦਰਦ ਮੇਰੇ
 ਤੇਰਾ ਦਿਲ ਪਿਘਲਿਆ ਨਾ ਸੁਣਕੇ
ਬਣਗੇ ਹੋਰ ਕਈ ਹਮਦਰਦ ਮੇਰੇ
loader
Home
Explore
Events
Notification
Profile