Nojoto: Largest Storytelling Platform
nishanshahbazpur2974
  • 11Stories
  • 55Followers
  • 83Love
    24.1KViews

since92

( Nishan shahbazpuri)

  • Popular
  • Latest
  • Video
c1df0fc440ba11571d5af89201736260

since92

also support on tiktok @Im.khaaak

also support on tiktok @Im.khaaak #nojotovideo #ਸ਼ਾਇਰੀ

c1df0fc440ba11571d5af89201736260

since92

ਤੈਨੂੰ ਲੋਕਾਂ ਵਿਚ ਵਿਚਰਨ ਤੋਂ ਰੋਕਣਾ,
ਮੇਰੀ ਛੋਟੀ ਸੋਚ ਦੀ ਨਿਸ਼ਾਨੀ ਨਹੀਂ|
ਮੇਰੀ ਹਿੰਮਤ ਹੀ ਨਹੀਂ ਹੁੰਦੀ
ਤੈਨੂੰ ਹੋਰਾਂ ਦੇ ਕਰੀਬ ਵੇਖਣ ਦੀ
✍️khaaak....... pls like on tiktok @im.khaaak

n support pls

pls like on tiktok @im.khaaak n support pls #ਵਿਚਾਰ

c1df0fc440ba11571d5af89201736260

since92

ਇਹ ਸਮਾਜਿਕ ਦੂਰੀਆ ਤੇ ਪਹਿਲਾਂ ਹੀ ਬੁਹਤ ਸੀ ਸਾਡੇ ਵਿੱਚ
ਮੌਤ ਦਾ ਕੋਈ ਨਵਾ ਫਰਿਸ਼ਤਾ ਆਇਆ ਏ
ਸ਼ਾਇਦ
ਇਹੋ ਸਾਨੂੰ ਅਗਲੇ ਜਹਾਨ ਮਿਲਾਦੇ











✍️Nishan shahbazpuri coron pandemic
stay safe

coron pandemic stay safe #ਸ਼ਾਇਰੀ

c1df0fc440ba11571d5af89201736260

since92

#ektarfapyaar  #myvoice #mylines
#imshahbazpuri #shayri
#bestpoetry
c1df0fc440ba11571d5af89201736260

since92

#punjabi #shayri #ਪੰਜਾਬੀਅਤ #imshahbazpuri
c1df0fc440ba11571d5af89201736260

since92

ਓਹਦਾ ਪਿਆਰ ਵੀ ਏ ਤਰਕਸ਼ੀਲ ਬੜਾ
ਮੇਰੀ ਵਫ਼ਾ ਦਾ ਯਕੀਨ ,ਕਦੇ ਕਰਦਾ ਈ ਨਹੀਂ
ਵੇਖ ਮਰਦੈ ਮੁਜੱਸਮੇ ਦੁਨੀਆ ਦੇ
ਤੇ ਮੇਰੇ ਹੀਰੇ ਜਹੇ ਦਿਲ ਉੱਤੇ 
   ਮਰਦਾ ਈ ਨਹੀਂ
          ..✍️ ਨਿਸ਼ਾਨ.............? #Happy_holi  #piyar #love
c1df0fc440ba11571d5af89201736260

since92

my best, you must listen
#myvoive #mylines
#imshahbazpuri
c1df0fc440ba11571d5af89201736260

since92

ਤੂੰ ਪਰਾਇਆ ਕਰ ਗਿਆ, ਮੈਂ ਕੋਈ ਦੂਰ ਨਹੀਂ ਸੀ
ਤੇਰੀ ਮਰਜੀ ਸੀ,ਤੂੰ ਕੋਈ ਮਜਬੂਰ ਨਹੀਂ ਸੀ
ਤੇਰੀ ਜਿਦ ਹੱਥੋ ਰਾਹ ਵੱਖ ਹੋਏ,ਉਂਜ ਮੇਰਾ ਕੋਈ ਕਸੂਰ ਨਹੀਂ ਸੀ
ਤੇਰੇ ਜੁਲਮਾਂ ਚੋ ਮੈਂ ਨਾਂ ਖੱਟ ਲਿਆ,ਨਿਸ਼ਾਨ ਉਂਜ ਏਨਾ ਮਸਹੂਰ ਨਹੀਂ ਸੀ,,#im.shahbazpuri #SAD #imshahbazpuri
c1df0fc440ba11571d5af89201736260

since92

ਤੂੰ ਪਰਾਇਆ ਕਰ ਗਿਆ ਮੈ ਕੋਈ ਦੂਰ ਨਹੀਂ ਸੀ
ਤੇਰੀ ਮਰਜੀ ਸੀ,ਤੂੰ ਕੋਈ ਮਜਬੂਰ ਨਹੀਂ ਸੀ
ਤੇਰੀ ਜਿਦ ਹੱਥੋ ਰਾਹ ਵੱਖ ਹੋਏ,ਉਂਜ ਮੇਰਾ ਕੋਈ ਕਸੂਰ ਨਹੀਂ ਸੀ
ਤੇਰੇ ਜੁਲਮਾਂ ਚੋ ਮੈਂ ਨਾਂ ਖੱਟ ਲਿਆ,ਨਿਸ਼ਾਨ ਉਂਜ ਏਨਾ ਮਸਹੂਰ ਨਹੀਂ ਸੀ,,#im.shahbazpuri #SAD #imshahbazpuri
c1df0fc440ba11571d5af89201736260

since92

#teredard #imshahbazpuri #myword#myvoice
loader
Home
Explore
Events
Notification
Profile