Nojoto: Largest Storytelling Platform
chahalsaab2754
  • 4Stories
  • 10Followers
  • 24Love
    0Views

deep chahal

✍️writer 🥀🥀

  • Popular
  • Latest
  • Video
c97a1eb7f4f1503ffd7c3811a8c52562

deep chahal

#SaferMotherHoodDay ਮੈਂ ਸੁਣਿਆ ਏ ਕਿ  ਅੱਜ ਆ ਮਾਂ ਦਾ ਦਿਨ
ਇਦਾ ਦੱਸੋ ਕਿਹੜਾ ਦਿਨ ਏ ਜੋ ਮਾਂ ਬਿਨ
ਮੰਨਿਆ ਕਿ ਇਹ ਦਿਨ ਮਨਾਉਣਾ ਗਲਤ ਨਹੀਂ 
ਪਰ ਇੱਕ ਦਿਨ ਹੀ ਸਤਿਕਾਰ ਮਿਲੇ ਮਾਂ ਨੂੰ 
ਮੈਂ ਇਸ ਗੱਲ ਦੇ ਪੱਖ ਵਿੱਚ ਨਹੀਂ 
ਜਿਸ ਨੇ ਜਿੰਦਗੀ ਦਾ ਹਰ ਦਿਨ ਸੋਹਣਾ ਬਣਾਇਆ 
ਕਿਉਂ ਉਸ ਮਾਂ ਦੇ ਹਿੱਸੇ ਇੱਕ ਦਿਨ ਆਇਆ

ਜਿੰਨਾ ਅੱਜ ਸਤਿਕਾਰ ਮਿਲਿਆ ਸਟੇਟਸ ਵਿਚ ਮਾਂ ਨੂੰ 
ਜੇ ਅੈਨਾ reality ਵਿਚ ਮਿਲੇ ,,,
ਤਾਂ ਕਿਸੇ ਦੀ ਮਾਂ ਤਰਸੇ ਨਾ ਰੋਟੀ ਨੂੰ 
ਤੇ ਕਿਸੇ ਦੀ ਵੀ ਮਾਂ ਬ੍ਰਿਧ ਆਸ਼ਰਮ ਨਾ ਰੁਲੇ,,,,


ਜਦ ਉਹਨੇ ਨਾ ਦਿੱਤਾ ਕੋਈ ਦਿਨ ਤੁਹਾਡੇ ਲਾਡ ਪਿਆਰ ਨੂੰ 
ਫਿਰ ਤੁਸੀਂ ਕਿਉਂ ਦਿੱਤਾ ਦਿਨ ਮਾਂ ਦੇ ਸਤਿਕਾਰ ਨੂੰ ,,
ਸਾਰੀ ਜਿੰਦਗੀ ਆਪਣੇ ਲਈ ਜੋ ਕੀਤਾ ,,,,
ਬਸ ਇੱਕ ਦਿਨ ਹੀ ਸਤਿਕਾਰ ਦਈਏ
ਜਿੰਦਗੀ ਵੀ ਥੋੜੀ ਆ ਜੇ ਮਾਂ ਤੋਂ ਵਾਰ ਦਈਏ,,,

©deep chahal #SaferMotherHoodDay
c97a1eb7f4f1503ffd7c3811a8c52562

deep chahal

ਝੱਲਦੀ ਰਹੀ ਮੇਰੇ ਵੱਲ ਆਉਂਦੀਆਂ
 ਹਰ  ਤੱਤੀਆਂ  ਵਾਵਾਂ  ਨੂੰ ,,,,❤
ਚੁਗ ਚੁਗ ਮੇਰੀ ਝੋਲੀ ਵਿਚ ਪਾਈਆਂ 
ਉਹਨਾਂ ਨੇ ਖਿਲਰੇ ਮੇਰੇ ਚਾਵਾਂ ਨੂੰ ,,,,,🤗
ਕਾਇਨਾਤ ਦੀ ਹਰ ਇੱਕ ਸ਼ੈਅ ਤੋਂ 
ਵੱਧ  ਕੇ  ਮੈਨੂੰ ਚਾਹੁੰਣ  ਲਈ ,,,,,😍
ਮੈਂ ਸ਼ੁਕਰਗੁਜ਼ਾਰ ਆ ਮੇਰੀ ਮਾਂ ਦੀ,,,
ਮੇਰੀ ਜਿੰਦਗੀ ਇੰਨੀ ਸੋਹਣੀ ਬਣਾਉਣ ਲਈ ,,,,🤗

ਬਣ ਕੇ ਪਰਛਾਵਾਂ ਨਾਲ ਮੇਰੇ ਤੁਰਦੀ ਏ,,,,,☺
ਹਨੇਰੇ ਵਿਚ ਮੇਰੇ ਲਈ ਬਣੀ ਰੋਸ਼ਨੀ,,,,
ਮੇਰੇ ਰਾਹਵਾਂ ਨੂੰ ਰੁਸ਼ਨਾਉਣ ਲਈ ,,,,,
ਮੈਂ ਸ਼ੁਕਰਗੁਜ਼ਾਰ ਹਾਂ ਮੇਰੀ ਮਾਂ ਦੀ ,,,,🙇‍♀
ਮੇਰੀ ਜਿੰਦਗੀ ਵਿੱਚ ਆਉਣ ਲਈ ,,,,,
ਮੇਰੀ ਜਿੰਦਗੀ ਸਵਰਗ  ਬਣਾਉਣ ਲਈ ,,,,,🤩

ਮੈਨੂੰ ਜੰਨਤ ਵੀ ਘੱਟ ਲੱਗੇ ਮਾਂ ,,,,,,,😊
ਤੇਰੇ ਪੈਰਾਂ ਚ ਧਰਨ ਲਈ ,,,,,,😘
 ਧੰਨਵਾਦ ਮਾਂ ਤੇਰਾ ਮੇਰੀ ,,,,,,,,😍
ਜ਼ਿੰਦਗੀ ਮੜਨ ਲਈ,,,,,,,,,😍

©deep chahal ਮਾਂ ਮੇਰਾ ਰੱਬ  ❤❤

#MothersDay2021

ਮਾਂ ਮੇਰਾ ਰੱਬ ❤❤ #MothersDay2021

c97a1eb7f4f1503ffd7c3811a8c52562

deep chahal

ਕਾਲਜ ਦੀ ਜਿੰਦਗੀ ਯਾਦ ਬਣ ਕੇ ਰਹਿ ਗਈ ਆ,,,
 ਉਹ ਜੰਨਤ ਹੁਣ ਤਸਵੀਰਾਂ ਚ ਕੈਦ ਹੋ ਕੇ ਰਹਿ ਗਈ ਆ ,,, 
ਬਹੁਤ ਯਾਦ ਆਉਂਦੇ ਨੇ ਉਹ ਹਸੀਨ ਪਲ ,,,
ਜਦੋਂ ਕਰਦੇ ਸੀ ਮਸਤੀ ਯਾਰਾਂ ਨਾਲ ਰਲ,,,,
 ਕਦੇ ਨਾ ਭੁਲਾਗੇ ਉਹ ਸੁਹਾਵਣੇ ਦਿਨ ,,,
ਜਦੋਂ ਕੋਈ ਲੈਕਚਰ ਨਹੀਂ ਸੀ ਲਾਉਦੇ ਯਾਰਾਂ ਬਿਨ,,,
 ਜਿੱਥੇ ਇਕੱਠਿਆਂ ਨੇ ਲੈਕਚਰ ਲਾਏ ਸੀ,,,
 ਤੇ  ਇਕੱਠਿਆ  ਨੇ  ਬੰਕ  ਮਾਰੇ  ਸੀ,,, .. 
ਜਿੱਥੇ ਇੱਕਠੇ ਪੜੇ ਤੇ ਇਕੱਠੇ ਲੜੇ ਸੀ,,,,
 ਤੇ ਇਕੱਠਿਆਂ ਨੇ ਕਾਂਡ ਕਰੋ ਸੀ ,,,,, 
ਇਹ ਜਿੰਦਗੀ ਦੀ ਸਭ ਤੋਂ ਅਨਮੋਲ ਥਾਂ ਸੀ,,,
 ਤਿੰਨ ਸਾਲਾਂ ਲਈ ਆਏ ਸੀ,,,, , 
ਤਿੰਨ ਚੋ ਡੇਢ ਸਾਲ ਹੀ ਯਾਰਾ ਨਾਲ ਬਿਤਾਏ ਸੀ,,,
 ਫਿਰ  ਕਰੋਨਾ  ਨੇ  ਪਾਏ  ਪੰਗੇ  ਸੀ ,,,,, 
ਯਾਰ ਪਹਿਲਾ ਹੀ ਵੱਖ ਹੋ ਗਏ ਜੋ ਮੈਂ ਰੱਬ ਤੋ ਮੰਗੇ ਸੀ ,,,,

©deep chahal miss you guys 😭😭😭#gnc#pb31ale#student#clzlife#miss_u_clz

#RAMADAAN

miss you guys 😭😭😭gncpb31alestudentclzlifemiss_u_clz #RAMADAAN

c97a1eb7f4f1503ffd7c3811a8c52562

deep chahal

ਕਾਲਜ 🏫 ਗਏ ਤਾਂ ਗੇਟ ਤੇ ਖਲੋ ਗਏ😞
ਅੰਦਰ ਗਏ ਤਾ ਯਾਰ ਖੋ ਗਏ😞
ਕਿੰਨਾ ਚਿਰ ਸਾਰੇ ਕਾਲਜ ਨੂੰ ਤੱਕਦੀ ਰਹੀ 
ਉਹਨਾਂ ਪਲਾਂ ਨੂੰ ਚੇਤੇ ਕਰਕੇ ਹੱਸਦੀ ☺ ਰਹੀ
ਇਹ ਗੱਲ ਮੇਰੇ ਦਿਲ💓 ਨੂੰ ਠਗਦੀ  ਰਹੀ 
ਕਿਨਾ ਚਿਰ ਉਥੇ  ਮੈ ਯਾਰਾ ਨੂੰ ਲਭਦੀ ਰਹੀ 


ਜਿੱਥੇ ਮਿਲ ਮਹਿਫ਼ਿਲ ਲਾਉਦੇ ਸੀ 
ਉਹ ਥਾਂ ਅੱਜ ਸੁੰਨੇ ਹੋ ਗਏ
ਉਹ ਥਾਵਾਂ ਤੇ ਕੁਝ ਨਾ ਮਿਲਿਆ 
ਇਹ ਦੇਖ ਮੇਰੀ ਅੱਖ 👀 ਚੋ ਹੰਝੂ ਚੋ ਗਏ😞😞😞

ਉਹ ਵੀ ਦਿਨ ☀️ਸੀ 🎰ਜਦ ਮਿਲਕੇ ਮਹਿਫ਼ਿਲ ਲਾਉਦੇ ਸੀ
ਜਦੋਂ ਕੋਈ ਹੋਵੇ sad ਤਾ ਝੱਟ ਹਸਾਉਦੇ ਸੀ 
ਹੁਣ ਯਾਦਾ ਦੀ ਤਸਵੀਰ📷 ਬਣਾਕੇ 💓 ਦਿਲ ਚ ਬਸਾਈ ਮੈ 
ਮੈਨੂੰ ਉਨੀ ਜਿੰਦਗੀ ਬਥੇਰੀ ਆ ਜਿੰਨੀ  ਯਾਰਾ ਨਾਲ ਬਤਾਈ ਮੈ

©deep chahal ਕਾਲਜ 🏫ਦੀ ਜਿੰਦਗੀ  🤗🤗🤗
#Comedy #college #Memories 
#stay_home_stay_safe

ਕਾਲਜ 🏫ਦੀ ਜਿੰਦਗੀ 🤗🤗🤗 #Comedy #college #Memories #stay_home_stay_safe


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile