Nojoto: Largest Storytelling Platform
alfazali8345
  • 29Stories
  • 43Followers
  • 190Love
    289Views

Alfaz Ali

  • Popular
  • Latest
  • Video
ccf4cb5500cc43f10806bf794b991cb6

Alfaz Ali

ਗੱਲ ਹਰ ਇੱਕ ਦੀ ਸਿਰ ਮੱਥੇ ਪ੍ਰਵਾਨ ਤੂੰ ਕਰ 
ਤੈਨੂੰ ਲਾਉਣਾ ਪਾਰ ਨਹੀਂ ਅੱੜਵਾਈਆ ਨੇ, 
ਰੱਖ ਸਬਰ ਤੇ ਅੈਵੇ ਨਾ ਤੂੰ ਰੋਲੇ ਪਾ 
ਰੱਬ ਦੇ ਘਰ ਬਿਨ ਕਿਧਰੇ ਨਾ ਸੁਣਵਾਈਆ ਨੇ 
ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ
ਤੈਨੂੰ "ਮੌਜੀ" ਲੈ ਡੁੱਬਣਾ ਵਡਿਆਈਆਂ ਨੇ.

©Alfaz Ali #AWritersStory
ccf4cb5500cc43f10806bf794b991cb6

Alfaz Ali

pyar te Dhokha
#poetryunplugged

pyar te Dhokha #poetryunplugged

ccf4cb5500cc43f10806bf794b991cb6

Alfaz Ali

ਸੱਭ ਤੋ ਵੱਡਾ ਗੁਨਾਹ ਹੁੰਦਾ,
ਆਵਦੇ ਟਾਈਮ ਪਾਸ ਲਈ,
 ਦੁਸਰੇ ਦੇ ਜਜ਼ਬਾਤਾ ਨਾਲ ਖੇਡਣਾ

ccf4cb5500cc43f10806bf794b991cb6

Alfaz Ali

ਦੇਖ ਕੇ ਖੁੱਲੀਆਂ ਜੁਲਫਾਂ ਦੇ ਵਿੱਚ ਕਮਲੀ ਝੱਲੀ ਨੂੰ,
ਅੰਦਰ ਤੱਕ ਚਾਹ ਚੜ੍ਹਿਆ ਖੁਸ਼ੀ  ਮੇਰੀ ਕੱਲੀ ਕੱਲੀ ਨੂੰ,
ਮੁੱਦਤਾਂ ਪਿੱਛੋਂ ਰੀਝ ਅਧੂਰੀ ਪੂਰੀ ਹੋਈ ਏ,
 ਅੱਜ ਲੱਗਦਾ ਰੱਬ ਦੇ ਦਰ ਵਿਚੋਂ ਮਨਜੂਰੀ ਹੋਈ ਏ। #ਸ਼ਿਦਤ

#ਸ਼ਿਦਤ

ccf4cb5500cc43f10806bf794b991cb6

Alfaz Ali

ਦਿਲ ਚ ਉਬਾਲ ਨੇ, ਗੁੱਝੇ ਜੇ ਸਵਾਲ ਨੇ,
ਸੱਜਣ ਧੋਖੇਬਾਜ਼ ਨੇ , ਬਾਕੀ ਸਬ ਠੀਕ ਆ,
ਅੱਖ ਤੇ ਜੁਬਾਨ, ਕੰਨ ਬੰਦ ਤਿੰਨੇ ਰੱਖੇ ਆ,
ਦਿਲੋਂ ਜਿਦਾ ਕੀਤਾ ਫਾਇਦੇ ਓਨਾ ਨੇ ਹੀ ਚੱਕੇ ਆ,
ਛੱਡਣੇ ਨੂੰ ਤਿਆਰ ਸਾਰੇ , "ਮੋਜੀ" ਮੌਕੇ ਦੀ ਉਡੀਕ ਆ
ਜ਼ਿੰਦਗੀ ਖਰਾਬ ਏ ਤੇ ਬਾਕੀ ਸਬ ਠੀਕ ਆ, ਠੀਕ ਆ?

ਠੀਕ ਆ?

ccf4cb5500cc43f10806bf794b991cb6

Alfaz Ali

ਪਿਆਰ ਤੇ ਧੋਖਾ ਕੀਮਤੀ ਦੋਵੇਂ,ਇੱਕ ਸਵਰਗ ਤੇ ਦੂਜਾ ਨਰਕ ਹੁੰਦਾ ਏ,
     ਸੱਚਾ ਇਸ਼ਕ ਨੀ ਹੁੰਦਾ ‌"ਮੌਜੀ" ਸੋਚ ਸਮਝ ਜੌ ਪਰਖ ਹੁੰਦਾ ਏ,
   ਕੀ ਹੋਇਆ ਸੱਜਣਾ ਮਾੜੀ ਕੀਤੀ, ਆਪਣੇ ਤੇ ਕੀ ਹਰਖ਼ ਹੁੰਦਾ ਏ
ccf4cb5500cc43f10806bf794b991cb6

Alfaz Ali

।। ਅੱਲਾ ਕਰੇ ਕੇ।।
ਕੌਈ ਐਸਾ ਖੇਲ ਹੋਵੈ, ਗੁਨਾਂਹ ਕਰਾ ਜਾਨ -ਬੁਜ ਕੇ, 
     ਜੇ ਘਰ ਸੱਜਣਾ ਦਾ ਜੇਂਲ ਹੋਵੇ. 
"ਮੌਜੀ"

ccf4cb5500cc43f10806bf794b991cb6

Alfaz Ali

ਤੈਨੂੰ ਅਹਿਸਾਸ ਤਾਂ ਹੋਣਾ ਏ, ਤੇਰੀ ਕਰੀ ਬੁਰਾਈ ਦਾ,
"ਮੌਜੀ" ਹਸਰ ਵੇਖਣਾ ਚਾਹੁੰਦਾ ਏ ,ਤੇਰੀ ਬੇਵਫਾਈ ਦਾ, Ehsass

Ehsass

ccf4cb5500cc43f10806bf794b991cb6

Alfaz Ali

ਰੂਹ ਮੇਰੀ ਵਿੱਚ ਖੁਸ਼ਬੂ ਤੇਰੀ , 
ਨਾ ਲੈਂਦਾ ਹਰ ਇੱਕ ਸਾਹ ਸੱਜਣਾ,
ਤੂੰ ਆਵੇਗਾ ਤੂੰ ਆਵੇਗਾ,
ਮੈ ਵੇਖਾ ਤੇਰੀ ਰਾਹ ਸੱਜਣਾ.

ccf4cb5500cc43f10806bf794b991cb6

Alfaz Ali

सर्द रातें और चाय ਤੈਨੂੰ ਇਸ਼ਕ ਜੋ "ਮੌਜੀ" ਕਰ ਬੈਠਾ,
ਇਤਜ਼ਾਰ ਦਾ ਵੀ ਹੱਕਦਾਰ ਹਾ ਮੈ,,,,,
 ਵੇਖਣ ਲਈ ਅੱਖਿਆ ਤਰਸ਼ ਰਹੀਆ।
ਬੇਕਰਾਰ ਸਹੀਂ ਪਰ ,ਬਰ਼ਕਰਾਰ  ਹਾ ਮੈਂ.

loader
Home
Explore
Events
Notification
Profile