Nojoto: Largest Storytelling Platform
98551223237142
  • 16Stories
  • 29Followers
  • 52Love
    0Views

ਮੁਮਤਾਜ਼ ਹੰਸ ..9855122323

ਸਫਰ ੲੇ ਮੁਹੱਬਤ

  • Popular
  • Latest
  • Video
da6b697b61194992efaec95d82554469

ਮੁਮਤਾਜ਼ ਹੰਸ ..9855122323

 ਸਫਰ ੲੇ  ਮੁਹੱਬਤ

ਸਫਰ ੲੇ ਮੁਹੱਬਤ

da6b697b61194992efaec95d82554469

ਮੁਮਤਾਜ਼ ਹੰਸ ..9855122323

ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਪਲ ਉਨ੍ਹਾਂ         ਬੇ ਕਦਰ ਲੋਕਾਂ ਲਈ ਉਦਾਸ ਰਹੋ ਜੋ ਤਹਾਨੂੰ ਬੁਰੇ ਵਕਤ ਵਿੱਚ ਆਪਣੀਆਂ ਖ਼ੁਸ਼ੀਆਂ ਦੀ ਤਲਾਸ਼ ਵਿੱਚ ਕੱਲਿਆਂ ਛੱਡ ਗਏ, ਸਗੋਂ ਉਨ੍ਹਾਂ ਲੋਕਾਂ ਲਈ ਖੁਸ਼ ਰਹਿਣਾ ਸਿੱਖੋ ਜੋ ਤੁਹਾਡੀ ਹਰ ਖ਼ੁਸ਼ੀ ਲਈ ਦੁਆ ਮੰਗਦੇ ਹਨ ਅਤੇ ਤਹਾਨੂੰ ਖ਼ੁਸ਼ ਵੇਖ ਕੇ ਖੁਸ਼ ਰਹਿੰਦੇ ਹਨ ਜੀ ਖੁਸ਼ ਰਹੋ ਜੀ

ਖੁਸ਼ ਰਹੋ ਜੀ

da6b697b61194992efaec95d82554469

ਮੁਮਤਾਜ਼ ਹੰਸ ..9855122323

 Jai shri krishna

Jai shri krishna

da6b697b61194992efaec95d82554469

ਮੁਮਤਾਜ਼ ਹੰਸ ..9855122323

 ਮੇਰੀ ਜਾਨ ਪੰਜਾਬੀ ਏ ਮੇਰੀ ਸ਼ਾਨ ਪੰਜਾਬੀ ਮੇਰੀ ਚਾਹਿਤ ਤੇ ਰੂਹ ੲੇ ੲਿਮਾਨ  ਪੰਜਾਬੀ ੲੇ

ਮੇਰੀ ਜਾਨ ਪੰਜਾਬੀ ਏ ਮੇਰੀ ਸ਼ਾਨ ਪੰਜਾਬੀ ਮੇਰੀ ਚਾਹਿਤ ਤੇ ਰੂਹ ੲੇ ੲਿਮਾਨ ਪੰਜਾਬੀ ੲੇ

da6b697b61194992efaec95d82554469

ਮੁਮਤਾਜ਼ ਹੰਸ ..9855122323

 ਦਾਸ ਵੱਲੋਂ ਸਮੁੱਚੇ ਰਾਸ਼ਟਰ ਨੂੰ ਆਜ਼ਾਦੀ ਦਿਵਸ ਦੀਆਂ ਕੋਟਨ ਕੋਟ ਮੁਬਾਰਕਾਂ ਹੋਣ ਦੀ ਸੋਹਣਾ  ਰੱਬ ਸਮੁੱਚੀ ਮਨੁੱਖਤਾ ਵਿੱਚ ਆਪਸੀ ਪਿਆਰ ਅਤੇ ਆਪਸੀ ਭਾਈਚਾਰਾਂ ਹਮੇਸ਼ਾ ਲਈ ਬਣਾਈ ਰੱਖੀ ਜੀ

ਦਾਸ ਵੱਲੋਂ ਸਮੁੱਚੇ ਰਾਸ਼ਟਰ ਨੂੰ ਆਜ਼ਾਦੀ ਦਿਵਸ ਦੀਆਂ ਕੋਟਨ ਕੋਟ ਮੁਬਾਰਕਾਂ ਹੋਣ ਦੀ ਸੋਹਣਾ ਰੱਬ ਸਮੁੱਚੀ ਮਨੁੱਖਤਾ ਵਿੱਚ ਆਪਸੀ ਪਿਆਰ ਅਤੇ ਆਪਸੀ ਭਾਈਚਾਰਾਂ ਹਮੇਸ਼ਾ ਲਈ ਬਣਾਈ ਰੱਖੀ ਜੀ

da6b697b61194992efaec95d82554469

ਮੁਮਤਾਜ਼ ਹੰਸ ..9855122323

https://youtu.be/H7uRQWPJ9jo

https://youtu.be/H7uRQWPJ9jo

da6b697b61194992efaec95d82554469

ਮੁਮਤਾਜ਼ ਹੰਸ ..9855122323

ਕਈ ਤਰਸਦੇ ਰਹਿਣ ਕਿਸੇ ਦੇ ਮੁੱਖੜੇ ਨੂੰ, ਹਰ ਪਲ ਮੰਗਣ ਖੈਰ ਵੰਡੋਉਂਦੇ ਦੁੱਖੜੇ ਨੂੰ, ਕੲੀ ਰੰਗ ਸ਼ਕਲ ਅਤੇ ਜਾਤ ਪਾਤ ਵਿੱਚ ਫਸੇ ਪੲੇ,ਕਹਿ ਦੇਣ ਜ਼ਬਾਨੋ  ਤੂੰ ਸਾਡੇ ਨਾਲ  ਜੱਚਦਾ ਨਹੀਂ, ਕੲੀ ਬਣ ਕੇ ਰਹਿਣ ਗ਼ੁਲਾਮ ੳੁਮਰ ਭਰ ਸੱਜਣਾਂ ਦੇ, ਕੲੀਆਂ ਨੂੰ ਤੇ ਰੱਬ ਦਾ ਰੁੱਤਬਾ ਪਚਦਾ  ਨਹੀਂ, ਕਰ ਵਲ ਫਰੇਬ ਤੇ ਝੂਠੀਆਂ ਕਸਮਾਂ ਖਾਂਦੇ ਕਈ, ਮੁਮਤਾਜ਼ ਹੰਸ ਕੀ  ਕਹੀੲੇ ਮਰੇ ਤੇ ਮੁੱਕਰੇ ਨੂੰ,ਕਈ ਤਰਸਦੇ ਰਹਿਣ ਕਿਸੇ ਦੇ ਮੁੱਖੜੇ ਨੂੰ ਸਫਰ ੲੇ ਮੁਹੱਬਤ

ਸਫਰ ੲੇ ਮੁਹੱਬਤ

da6b697b61194992efaec95d82554469

ਮੁਮਤਾਜ਼ ਹੰਸ ..9855122323

ਮੈਂ ਅੱਜ ਵੀ ਜਾ ਬੈਠਦਾ ਹਾਂ ਉਸ ਉਦਾਸ ਜਹੀਂ ਥਾਂ ਉੱਤੇ ਜਿਸ ਨਾਲ ਕਦੇ ਹੁੰਦੀ ਸੀ ਤੇਰੇ ਪੈਰਾਂ ਦੀ ਸਾਂਝ,ਮੈਂ ਅੱਜ ਵੀ ਮਹਿਸੂਸ ਕਰਦਾ ਹਾਂ ਹਵਾਵਾਂ ਵਿੱਚ ਘੁਲੀ ਤੇਰੀ ਮਿੱਠੀ ਜਹੀ ਆਵਾਜ਼ ਨੂੰ ਅਤੇ ਤੈਨੂੰ ਪਾਉਂਦਾ ਜਿਵੇਂ ਆਪਣੇ ਹੀ ਕੋਲ, ਕੁਦਰਤ ਦੀ ਹਰ ਸ਼ੈਅ ਵਿੱਚ ਰੱਬ ਵਾਂਗ ਮਜੂਦ ਮੁਮਤਾਜ਼ ਹੰਸ ਮੈ ਅੱਜ ਵੀ

ਮੈ ਅੱਜ ਵੀ

da6b697b61194992efaec95d82554469

ਮੁਮਤਾਜ਼ ਹੰਸ ..9855122323

ਫ਼ਰਿਸ਼ਤਿਆਂ ਤੋਂ ਘੱਟ ਨਹੀਂ ਹੁੰਦੇ ਉਹ ਲੋਕ ਜੋ ਤੁਹਾਡੀਆਂ ਸਾਰੀਆਂ ਚਲਾਕੀਆਂ, ਬੁਰਿਅਾਈਆਂ ਅਤੇ ਹੇਰਾ ਫੇਰੀਆਂ ਤੋਂ ਜਾਣੂ ਹੁੰਦੇ ਹੋੲੇ ਵੀ ਤੁਹਾਡੇ ਹਰ ਦੁੱਖ ਵਿੱਚ ਤੁਹਾਡੇ ਨਾਲ ਖੜ੍ਹਦੇ ਹਨ ਇਹ ਤੁਹਾਡੀ ਬਦ ਨਸੀਬੀ ਹੈ ਕਿ ਤੁਸੀਂ ਉਨ੍ਹਾਂ ਨੂੰ ਮੂਰਖ ਸਮਝ ਕੇ ਉਨ੍ਹਾਂ ਦੀ ਕਦਰ ਨਹੀਂ ਕਰਦੇ

da6b697b61194992efaec95d82554469

ਮੁਮਤਾਜ਼ ਹੰਸ ..9855122323

ਬਰਬਾਦ ਹੋਣ ਤੋਂ ਬਾਅਦ ਕਿਸੇ ਨੂੰ ਵੀ ਦੋਸ਼ ਨਾ ਦੇਵੀਂ ਜਿਊਣ ਜੋਗਿਆ, ਇਹ ਤੇਰੀ ਕੀਤੀ ਦਾ ਹੀ ਫਲ ਹੈ ਅਤੇ ਇਹੀ ਕੁਦਰਤ ਦਾ ਸਿਧਾਂਤ ਹੈ ਜੋ ਵੀ ਕੋਈ ਬੀਜਦਾ ਹੈ ਉਹੀ ੳੁਹਨੂੰ ਵੱਢਣਾ ਪੈਂਦਾ ਹੈ

loader
Home
Explore
Events
Notification
Profile