Nojoto: Largest Storytelling Platform
loharsufishayar1636
  • 6Stories
  • 59Followers
  • 48Love
    0Views

Lohar Sufi Shayar

ਮੈਂ ਤਾਲਬ ਨਾਨਕ ਪੀਰ ਦਾ ਮੈਨੂੰ ਕਹਿੰਦੇ ਲੋਕ #ਲੋਹਾਰ। ਮੈੰ ਗੀਤ ਲਿਖਾਂ ਹਕੀਕੀ ੲਿਸ਼ਕ ਦੇ ਜੋ ਹੋਣ ਦਿਲਾਂ 'ਚੋਂ ਪਾਰ।

  • Popular
  • Latest
  • Video
e131a74b3afa9803b96bb222e1bd4543

Lohar Sufi Shayar

ਸੋਹਣਿਅਾ ਸੱਜਣਾਂ ਮਾਲਾ ਦਿਅਾ ਮਣਕਿਅਾ
ਵੇ ਦਿਲ ਤੈਨੂੰ ਯਾਦ ਕਰੇ.. #ਯਾਦ_ਕਰਾਂ ਗਹਿਰੀ ਚੁੱਪ  Parwinder Kaur Shayar Ravinder kaur Sokhi Manpreet Kaur

#ਯਾਦ_ਕਰਾਂ ਗਹਿਰੀ ਚੁੱਪ Parwinder Kaur Shayar Ravinder kaur Sokhi Manpreet Kaur

e131a74b3afa9803b96bb222e1bd4543

Lohar Sufi Shayar

ਪਿਅਾਰ ਸੱਚਾ ਜਾਂ ਝੂਠਾ ਨਹੀ ਹੁੰਦਾ।
ਪਿਅਾਰ ਹੁੰਦਾ ਜਾਂ ਫਿਰ ਨਹੀ ਹੁੰਦਾ।

ਜਿਵੇਂ ਕਦੇ ਕਿਸੇ ਜ਼ਨੌਰ ਦੇ 
ਦੋ ਕਿਰਦਾਰ ਨਹੀ ਹੁੰਦੇ, 
ਪਿਅਾਰ ਤਾਂ ੳੁਵੇਂ ਹੀ ਹੁੰਦਾ...

#ਸ਼ੀਰਾ_ਲੋਹਾਰ #ਪਿਅਾਰ

 Harishita Singh Sunil Kumar Upadhyay Kamal walia Pragati Maurya  Rakesh Kumar Himanshu

#ਪਿਅਾਰ Harishita Singh Sunil Kumar Upadhyay Kamal walia Pragati Maurya Rakesh Kumar Himanshu #ਵਿਚਾਰ #ਸ਼ੀਰਾ_ਲੋਹਾਰ

e131a74b3afa9803b96bb222e1bd4543

Lohar Sufi Shayar

ਨਾ ਜਿੳੁਦਿਅਾਂ ਨਿੱਭਣੀ ੲੇ..
ਨਾ ਮੋੲਿਅਾਂ ਮੁੱਕਣੀ ੲੇ..
  ਅੈਸੀ ਮੇਰੀ ੲਿਸ਼ਕ ਕਹਾਣੀ ੲੇ।

ੲਿੱਕ ਦਰਦ ਅਵੱਲਾ ਹੈ..
ੲਿੱਕ ਪੀੜ ਅਨੋਖੀ ਹੈ..
  ਜੋ ਮੇਰੇ ਨਾਲ ਹੀ ਜਾਣੀ ੲੇ।
            

            #ਲੋਹਾਰ ਨਾ ਜਿੳੁਦਿਅਾਂ ਨਿੱਭਣੀ ੲੇ..
ਨਾ ਮੋੲਿਅਾਂ ਮੁੱਕਣੀ ੲੇ..
  ਅੈਸੀ ਮੇਰੀ ੲਿਸ਼ਕ ਕਹਾਣੀ ੲੇ।

ੲਿੱਕ ਦਰਦ ਅਵੱਲਾ ਹੈ..
ੲਿੱਕ ਪੀੜ ਅਨੋਖੀ ਹੈ..
  ਜੋ ਮੇਰੇ ਨਾਲ ਹੀ ਜਾਣੀ ੲੇ।
            ਨਾ ਜਿੳੁਦਿਅਾਂ ਨਿੱਭਣੀ ੲੇ..

ਨਾ ਜਿੳੁਦਿਅਾਂ ਨਿੱਭਣੀ ੲੇ.. ਨਾ ਮੋੲਿਅਾਂ ਮੁੱਕਣੀ ੲੇ.. ਅੈਸੀ ਮੇਰੀ ੲਿਸ਼ਕ ਕਹਾਣੀ ੲੇ। ੲਿੱਕ ਦਰਦ ਅਵੱਲਾ ਹੈ.. ੲਿੱਕ ਪੀੜ ਅਨੋਖੀ ਹੈ.. ਜੋ ਮੇਰੇ ਨਾਲ ਹੀ ਜਾਣੀ ੲੇ। ਨਾ ਜਿੳੁਦਿਅਾਂ ਨਿੱਭਣੀ ੲੇ.. #ਲੋਹਾਰ

e131a74b3afa9803b96bb222e1bd4543

Lohar Sufi Shayar

 ਯੋਧੇ ਚੜ੍ਹਦੇ ਨੂੰ ਸਲਾਮ ਨਾਂ ਕਹਿੰਦੇ ਅਾ..
ਮਾੜਾ ਕਰਦੇ ਅਾ ਨਾਂ ਮਾੜਾ ਸਹਿੰਦੇ ਅਾ..

  ਬੜ੍ਹੇ ਥੋੜ੍ਹੇ ਹੁੰਦੇ ਅਾ.. ਜੋ ਬਦਲਾ ਲੈਦੇ ਅਾ..
       ਬਾਕੀ ਤਾਂ ਕਾਂ ਅੰਗਿਅਾਰੀ ਅਾ..
       ਉੱਘੀ ਘਾਹ ਖੱਬਲ ਸਾਰੀ ਅਾ..
ੲਿਹ ਪੈਰੀਂ ਪੈਦੇ ਅਾ.. ਜਦ ਮਸਲੇ ਪੈਦੇ ਅਾ...

ਯੋਧੇ ਚੜ੍ਹਦੇ ਨੂੰ ਸਲਾਮ ਨਾਂ ਕਹਿੰਦੇ ਅਾ.. ਮਾੜਾ ਕਰਦੇ ਅਾ ਨਾਂ ਮਾੜਾ ਸਹਿੰਦੇ ਅਾ.. ਬੜ੍ਹੇ ਥੋੜ੍ਹੇ ਹੁੰਦੇ ਅਾ.. ਜੋ ਬਦਲਾ ਲੈਦੇ ਅਾ.. ਬਾਕੀ ਤਾਂ ਕਾਂ ਅੰਗਿਅਾਰੀ ਅਾ.. ਉੱਘੀ ਘਾਹ ਖੱਬਲ ਸਾਰੀ ਅਾ.. ੲਿਹ ਪੈਰੀਂ ਪੈਦੇ ਅਾ.. ਜਦ ਮਸਲੇ ਪੈਦੇ ਅਾ... #nojotophoto #Sheera_Lohar #ਸ਼ੀਰਾ_ਲੋਹਾਰ

e131a74b3afa9803b96bb222e1bd4543

Lohar Sufi Shayar

ਮੈਂ ਤਾਲਬ ਨਾਨਕ ਪੀਰ ਦਾ,
ਮੈਨੂੰ ਕਹਿੰਦੇ ਲੋਕ ਲੋਹਾਰ।

ਮੈਂ ਗੀਤ ਲਿਖਾਂ ਹਕੀਕੀ ੲਿਸ਼ਕ ਦੇ,
ਜੋ ਹੋਣ ਦਿਲਾਂ 'ਚੋਂ ਪਾਰ।

ਮੈਨੂੰ ਬਖਸ਼ਿਅਾ ਸਿਦਕ ਗੋਬਿੰਦ ਨੇ,
ਜੀਹਨੂੰ ਸੱਯਦਾ ਕਰੇ ਸੰਸਾਰ।

ਮੈਨੂੰ ਬਖਸ਼ੀ ਕਲਮ ਫਰੀਦ ਨੇ,
ਦਿੱਤਾ ਬੁੱਲੇ, ਬਾਹੂ ਪਿਅਾਰ।

ਮੈਂ ਪੜ੍ਹਿਅਾ ਵਾਰਸ਼, ਪੀਲੂ, ਸ਼ਿਵ ਨੂੰ,
ਨਾਲੇ ਹਾਸਮ, ਕਾਦਰ ਯਾਰ।

ਮੈਂ ਵਾਰਿਸ ਸਰਾਭੇ, ੳੂਧਮ ਦਾ,
ਚੇਤੇ ਭਗਤ ਸਿੰਘ ਸਰਦਾਰ।

ਮੈਨੂੰ ਮੱਤ ਦਿੱਤੀ ਹੈ ਮਾਪਿਅਾਂ,
ਕਰਾਂ ਅਾਲਮ ਦਾ ਸਤਿਕਾਰ।

ਮੇਰੀ ਮਰਜ਼ੀ ਮਿਰਜ਼ੇ ਨਾਲ ਦੀ,
ਮੇਰੇ ਦੁੱਲੇ ਜੱਗੇ ਯਾਰ।

ਮੈਂ ਚੜ੍ਹਕੇ ਸ਼ੂਲੀ ੲਿਸ਼ਕ ਦੀ,
ਤੇ ਜਿੰਦੜੀ ਚੁੱਕਾਂ ਵਾਰ।

ਮੈਂ ਤਾਲਬ ਨਾਨਕ ਪੀਰ ਦਾ.....
ਮੈਨੂੰ ਕਹਿੰਦੇ ਲੋਕ ਲੋਹਾਰ....
  ਮੈਂ ਲਿਖਾਂ ਗੀਤ ਹਕੀਕੀ ੲਿਸ਼ਕ ਦੇ....
  ਜੋ ਹੋਣ ਦਿਲਾਂ 'ਚੋਂ ਪਾਰ....

*ਸ਼ੀਰਾ ਲੋਹਾਰ* #ਲੋਹਾਰ

#ਲੋਹਾਰ #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile