Nojoto: Largest Storytelling Platform
yaadsandhu8573
  • 8Stories
  • 29Followers
  • 34Love
    0Views

Yaad Sandhu

  • Popular
  • Latest
  • Video
efe31750da0272cc81e93118216d9742

Yaad Sandhu

ਤੇਰੇ ਅੰਦਰ ਮੇਰੇ ਲਈ Feeling ਆ,
ਪਰ ਤੂੰ ਜਤਾਉੰਦੀ ਨਈ।
ਮੈਂ ਤੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ,
ਪਰ ਤੂੰ ਬੁਲਾਉੰਦੀ ਨਈ।
ਜਾਨ ਮੇਰੀਏ ਰੁਸਿਆ ਨਾ ਕਰ,
ਇਹ ਘੁੱਟ ਜੁਦਾਈ ਦਾ ਪੀ ਨਈ ਹੋਣਾ।
ਸੱਚ ਦੱਸਾਂ ਸਰਦਾਰ ਤੇਰੇ ਦਾ,
ਤੇਰੇ ਬਿਨ ਹੁਣ ਜੀਅ ਨਈ ਹੋਣਾ।

                               YAAD SANDHU
efe31750da0272cc81e93118216d9742

Yaad Sandhu

ਮੂਹੋਂ ਚੁੱਪ ਆਂ ਦਿਲ ਬਹੁਤ ਕੁੱਝ ਬੋਲਦਾ,
ਪਰ ਆਪਣੇ ਜਜ਼ਬਾਤ ਜਣੇ-ਖਣੇ ਨਈ ਫੋਲਦਾ।
ਧੋਖਾ ਦੇਣਾਤਾਂ ਅੱਜਕਲ ਦਾ ਫਿਤੂਰ ਐ,
ਤਾਂ ਹੀ ਸੰਧੂ ਇਸ ਝੂਠੇ ਪਿਆਰ ਤੋਂ ਦੂਰ ਐ।
ਪਿਆਰ ਮੈਵੀਂ ਕਰਕੇ ਵੇਖਿਆ,
ਧੋਖਾ ਤਾਂ ਮੈਵੀਂ ਜਰਕੇ ਵੇਖਿਆ।
ਪਰ ਹੁਣ ਦੁਬਾਰਾ ਜਰ ਨਈ ਹੋਣਾ,
ਸੰਧੂਆ ਵਾਰ-ਵਾਰ ਪਿਆਰ ਵੀ ਕਰ ਨਈ ਹੋਣਾ।।

                                                 ਯਾਦ ਸੰਧੂ।
efe31750da0272cc81e93118216d9742

Yaad Sandhu

ਮੀਂਹ ਦੀਆਂ ਕਣੀਆਂ ਵਾਂਗ,ਪਿਆਰ ਮੇਰਾ ਬਰਸਦਾ ਰਿਹਾ।
ਤੇਰਾ ਦੀਦਾਰ ਪਾਉਣ ਲਈ,ਪਲ-ਪਲ ਮੈਂ ਤਰਸਦਾ ਰਿਹਾ।
ਜਦੋਂ ਕਿਤਾ ਸੀ ਦੀਦਾਰ ਤੇਰਾ,ਮੈਨੂੰ ਜੱਨਤ ਵਾਂਗ ਲੱਗਿਆ ਸੀ।
ਤੂੰ ਵੇਖਿਆ ਜਦੋਂ ਮੈਨੂੰ,ਉਦੋਂ ਦਿਲ ਮੇਰਾ ਠੱਗਿਆ ਸੀ।
ਇਸ ਤੋਂ ਵੱਧ ਮੇਰੇ ਤੋਂ ਤੇਰੀ ਤਾਰੀਫ ਨਈ ਹੋਣੀ,
ਕਿਉਂਕਿ,
ਜਿੰਨੀ ਵੀ ਮੈਂ ਕਰਾਂ ਤੇਰੇ ਲਈ ਓਨੀ ਹੀ ਆ ਠੌੜੀ।।
                                  
 yaadsandhu__
efe31750da0272cc81e93118216d9742

Yaad Sandhu

Trust me ਦੂਰ ਜਗਦੀਆਂ ਬੱਤੀਆਂ ਚੋਂ, ਕਿਸੇ ਇੱਕ ਤੇ focus ਕਰਨਾ ਔਖਾ ਏ।
ਓਵੇਂ ਦਿਲ ਤੋਂ ਦੂਰ ਬੈਠੇ ਬੰਦੇ ਤੇ,ਭਰੋਸਾ ਕਰਨਾ ਔਖਾ ਏ।
ਇੱਕ ਵਾਰੀ ਯਕੀਨ ਕਰਨਾ ਚਾਹੀਦਾ,
ਬੰਦਾ ਪਰਖਣਾਂ ਚਾਹੀਦਾ।
ਜੇ ਤੇਰਾ ਭਰੋਸਾ ਟੁੱਟ ਗਿਆ,ਸਮਝੀਂ ਤੇਨੂੰ ਲੁੱਟ ਗਿਆ।
ਪਰ ਜੇ ਤੇਰੇ ਦਿਲ ਤੇ ਯਕੀਨ ਬਣਾ ਗਿਆ,
ਤਾਂ 
ਉਹਨੂੰ ਛੱਡਣਾ ਔਖਾ ਏ।।


                                         yaadsandhu__
efe31750da0272cc81e93118216d9742

Yaad Sandhu

#Pehlealfaaz ਮੇਰੀ ਸ਼ਾਇਰੀ ਮੇਰੇ ਲਈ ਸਭ ਕੁੱਝ ਆ।
ਸ਼ਾਇਰੀ ਕਾਰਨ ਮੈਂ ਲੱਖ ਦਾ,
ਬਿਨਾ ਸ਼ਾਇਰੀ ਮੈਂ ਕੱਖ ਜਿਹਾ।
ਬਣਨਾ ਸ਼ਾਇਰ ਮੇਰਾ ਸੁਪਨਾ ਸੀ,
ਕਦੇ ਸੋਚਿਆ ਨੀ ਇੱਕ ਦਿਨ ਟੁੱਟਨਾ ਸੀ।
ਏਦੇ ਵਿੱਚ ਗਲਤੀ ਸਾਰੀ ਮੇਰੀ ਸੀ,
ਕਿਉੰ!
ਸੁਪਨਾ ਉਹ ਵੇਖਿਆ ਜੋ ਪੂਰਾ ਕਦੀ ਨੀ ਹੋਣਾ।
ਸੰਧੂਆ ਇੱਕ ਗੱਲ ਤੂੰ ਪੱਲੇ ਬੰਨਲਾ,
ਸ਼ਾਇਰੀ ਗਈ ਤੋਂ ਲੱਖ ਰੋਵੀਂ,
ਪਰ,ਕਦੀ ਕਿਸੇ ਕੁੜੀ ਪਿੱਛੇ ਨੀ ਰੌਣਾਂ।।

                             ਯਾਦ ਸੰਧੂ।
efe31750da0272cc81e93118216d9742

Yaad Sandhu

ਜਦ ਆਖਰੀ ਵਾਰ ਤੇਨੂੰ ਵੇਖਿਆ ਸੀ, 
ਮੈਂ ਦਿਲ ਦਾ ਸਿਵਾ ਸੇਕਿਆ ਸੀ। 
ਤਾਰਾ ਟੁੱਟਦਾ ਤਾਂ,ਚੰਨ ਨੂੰ ਕੋਈ ਫਰਕ ਨਈ ਪੈਂਦਾ। 
ਸੰਧੂਆ ਸਿਆਣੇ,ਇਹ ਗੱਲਾਂ ਸਚੀਆਂ ਕਿਹ ਗਏ ਨੇ। 
 ਅੱਜ ਕੱਲ੍ਹ ਦੇ ਆਸ਼ਕ ਤਾਂ, 
ਇੱਕ ਟੁੱਟੇ ਤਾਰੇ ਵਾਂਗ ਰਿਹ ਗਏ ਨੇ। 
ਇੱਕ ਟੁੱਟੇ ਤਾਰੇ ਵਾਂਗ ਰਿਹ ਗਏ ਨੇ।।
                                              yaad sandhu
efe31750da0272cc81e93118216d9742

Yaad Sandhu

ਪੁੱਤ ਕਹਿੰਦਾ ਮਾਂ ਮੇਰੀ, ਮੇਰੇ ਲਈ ਆ ਸੱਭ ਕੁੱਝ। 
ਭੁੱਖ ਵੀ,ਪਿਆਸ ਵੀ, ਦਿਨ ਵੀ,ਰਾਤ ਵੀ। 
ਮੰਗਕੇ ਓਹਨੇ ਲਿਆ ਸੀਗਾ ਰੱਬ ਤੋਂ, 
ਬਚਾਕੇ ਰੱਖਿਆ ਸੀ ਓਹਨੇ ਝੂਠੇ ਇਸ ਜੱਗ ਤੋਂ।
ਵੱਡਾ ਹੋਇਆ ਨਸ਼ਿਆਂ ਦੀ ਲੁਪੇਟ ਵਿੱਚ ਆ ਗਿਆ, 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ। 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ।। 
                                                                                    yaad sandhu

efe31750da0272cc81e93118216d9742

Yaad Sandhu

Tere roop de agge meri, mohabat fikki pai jaani. 
fr v jande jande Mai, ikk gll tenu keh jaani. 
K vekhi c jdd surat teri,hosh bhul gyi c oddo meri.
tere sahmne ake mera kde v jera nai paya. 
esse krke ajj tkk tenu, mai I LOVE YOU nai Kya. 
esse krke ajj tkk tenu,
Mai I LOVE YOU kya. 

                                               Yaad sandhu


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile