Nojoto: Largest Storytelling Platform
anmolsingh3913
  • 278Stories
  • 38Followers
  • 2.8KLove
    1.2LacViews

official ਕਾਤਿਲ ਲਿਖਾਰੀ

ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||🙏✍️ 7508318959ਕਾਤਿਲ ਲਿਖਾਰੀ ✍️🙏 ਮਨ ਨੀਵਾਂ ਮੱਤ ਉੱਚੀ 🙏 ਸਬਰ

www.instagram.com//the_royal_king0786

  • Popular
  • Latest
  • Video
f056bf7a6cf5859fdba3299e0c93245f

official ਕਾਤਿਲ ਲਿਖਾਰੀ

ਤੇਰੇ ਤੇ ਮੇਰੇ ਵਰਗਾ ਕੋਈ ਹੋਰ ਹੋ ਨੀ ਸਕਦਾ
ਤੇ ਕਦੇ ਭੁੱਲ ਕੇ ਵੀ ਗੈਰਾਂ ਦੇ ਨਾਲ ਤੋਲੀ ਨਾ
ਬਸ ਅੱਖਾਂ ਦੇ ਨਾਲ ਗੱਲਾਂ ਹੋਈ ਜਾਨ ਦੇ
ਜ਼ੁਬਾਨੋਂ ਚਾਹੇ ਕੁੱਝ ਬੋਲੀ ਨਾ
ਰਾਜ ਬਣਾ ਕੇ ਰੱਖੀਂ ਆਪਣੀ ਕਹਾਣੀ ਨੂੰ
ਬਸ ਭੇਦ ਕਿਸੇ ਅੱਗੇ ਦਿਲ ਦਾ ਖੋਲ੍ਹੀ ਨਾ
ਜੇ ਮੇਰੇ ਤੋਂ ਮਨ ਭਰਿਆ ਤਾਂ ਕਹਿ ਕੇ ਛੱਡੀ
ਮੇਰੀ ਗੁਜਾਰਿਸ਼ ਏ ਹੋਵੇਗੀ ਮੈਨੂੰ ਕੱਖਾਂ ਵਾਂਗੂੰ ਰੋਲੀ ਨਾ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #Relationship #story #Love #share #Like #viral #Nojoto #insta
f056bf7a6cf5859fdba3299e0c93245f

official ਕਾਤਿਲ ਲਿਖਾਰੀ

ਅਰਸਾਂ ਹੋ ਗਏ ਦੂਰ ਹੋਇਆਂ ਹੁਣ ਛੇਤੀ ਆਮੀਂ ਸੱਜਣਾਂ
ਦੇਖੀਂ ਕਿਤੇ ਹੁਣ ਦੇਰੀ ਨਾ ਹੋ ਜੇ
ਤੇਰੀ ਉਡੀਕ ਨੇ ਅੱਥਰੂ ਮੁਕਾ ਤੇ ਅੱਖਾਂ ਨੇ
ਹੁਣ ਡਰ ਲੱਗਦਾ ਏ ਤੇਰੇ ਆਉਣ ਤੋਂ ਪਹਿਲਾਂ
ਕਿਤੇ ਸ਼ਰੀਰ ਮਿੱਟੀ ਦੀ ਢੇਰੀ ਨਾ ਹੋ ਜੇ
ਕਾਤਿਲ ਲਿਖਾਰੀ✍️ਅਨਮੋਲ ਸਿੰਘ🙏

©official ਕਾਤਿਲ ਲਿਖਾਰੀ
  #BoneFire #SAD #story #viral #Nojoto #Like
f056bf7a6cf5859fdba3299e0c93245f

official ਕਾਤਿਲ ਲਿਖਾਰੀ

ਕਦੇ ਕਦੇ ਅੱਖ ਭਰ ਜਾਂਦੀ ਏ
ਗੁੰਮੇ ਹੋਏ ਨੇ ਕੀ ਗੁੰਮਨਾ
ਪਰ ਫਿਰ ਵੀ ਕਦੇ ਕਦੇ ਰੂਹ ਡਰ ਜਾਂਦੀ ਏ
ਜਦ ਯਾਦ ਸੱਜਣਾ ਦੀ ਆ ਜਾਵੇ
ਅੱਖ ਡੁੱਲਦੀ ਡੁੱਲਦੀ ਰਫ਼ਤਾਰ ਫੜ ਜਾਂਦੀ ਏ
ਕਾਤਿਲ ਲਿਖਾਰੀ✍️ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #Aansu #Like #viral #story #share #Nojoto #follow
f056bf7a6cf5859fdba3299e0c93245f

official ਕਾਤਿਲ ਲਿਖਾਰੀ

ਮੈਨੂੰ ਓਸ ਛੱਤੇ ਦਾ ਵੀ ਪਤਾ ਤੇ ਉਹਦੇ ਬੈਠਣ ਆਲੀਆਂ
ਮੱਖੀਆਂ ਦਾ ਵੀ ਪਤਾ
ਟਲਜੋ ਕੁੱਝ ਨੀ ਰੱਖਿਆ ਹਵਾ ਖੋਰੀਆਂ ਚ 
ਨਹੀ ਪੁੱਤ ਮੈ ਐਸਾ ਸੇਕ ਚਾੜੁ ਤੁਸੀਂ ਸਾਰੀ ਜ਼ਿੰਦਗੀ ਯਾਦ
ਰੱਖੋਂਗੇ   ਲੱਗੀ ਸਮਝ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #writer #Nojoto #share #viral #Like #follow #nojotohindi #insta
f056bf7a6cf5859fdba3299e0c93245f

official ਕਾਤਿਲ ਲਿਖਾਰੀ

ਪਤਾ ਨਹੀਂ ਆਪ ਮੇਰਾ ਇਜ਼ਹਾਰ ਕਰਤੇ ਹੋ ਜਾਂ ਨਹੀਂ
ਲੇਕਿਨ ਹਮ ਆਪਕਾ ਰੋਜ ਇੰਤਜ਼ਾਰ ਕਰਤੇ ਹੈਂ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #Exploration #writer #share #like #viral #Nojoto #follow
f056bf7a6cf5859fdba3299e0c93245f

official ਕਾਤਿਲ ਲਿਖਾਰੀ

 ਹਮ ਬੀ ਕਰੇਂਗੇ ਮਜਿੰਲ ਹਾਸ਼ਿਲ
 ਯਾਰੀ ਹੈ ਸਫ਼ਰ ਹਮਾਰਾ
ਤਮਾਮ ਬਾਤੇਂ ਹੋਂਗੀ ਕੈਸੇ ਗੁਜਰੇਂ ਹੈਂ ਹਮ ਰਾਹੋਂ ਸੇ
ਬਸ ਤੁਮ ਦੁਆ ਕਰਨਾ ਹਰਾਮੇ ਲੀਏ
ਮੇਰੀ ਹਿੰਮਤ ਬਰਕਰਾਰ ਰਹੇ ਮੇਰੇ ਸਾਂਹੋਂ ਮੇ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #achievement #writer #share #Nojoto #Like #follow #viral #share
f056bf7a6cf5859fdba3299e0c93245f

official ਕਾਤਿਲ ਲਿਖਾਰੀ

ਇਸ਼ਕ ਮੇ ਦਿਲ ਲਗਾਇਆ ਜਾਤਾ ਹੈ 
ਦਿਮਾਗ ਨਹੀਂ 
ਔਰ ਇਸ਼ਕ ਰੂਹ ਸੇ ਹੋਤਾ ਹੈ
ਜ਼ਿਸਮ ਸੇ ਨਹੀਂ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ🙏

©official ਕਾਤਿਲ ਲਿਖਾਰੀ
  #Youme #writer #Nojoto #nojotonews #story #share #viral #Like #nojotohindi
f056bf7a6cf5859fdba3299e0c93245f

official ਕਾਤਿਲ ਲਿਖਾਰੀ

#writer #Nojoto #nojotohindi #viral #sidhumoosewala #share #follow #Like #
f056bf7a6cf5859fdba3299e0c93245f

official ਕਾਤਿਲ ਲਿਖਾਰੀ

Darling ਮੋਮਬੱਤੀ ਨੂੰ ਫੂਕ ਮਾਰ ਕੇ ਬੁਝਾਇਆ ਜਾ ਸਕਦਾ ਏ 
ਪਰ ਜਵਾਲਾਮੁਖੀ ਨੂੰ ਫੂਕ ਮਾਰ ਕੇ ਨੀ ਬੁਝਾਇਆ ਜਾ ਸਕਦਾ
ਲੱਗੀ ਸਮਝ 
✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #writer #Nojoto #nojotohindi #viral #sidhumoosewala #share #follow #Like #
f056bf7a6cf5859fdba3299e0c93245f

official ਕਾਤਿਲ ਲਿਖਾਰੀ

ਜੋ ਹਮਸੇ ਆਂਖੋਂ ਮੇ ਆਂਖੇਂ ਡਾਲ ਕਰ
ਬਾਤ ਕਿਆ ਕਰਤੇ ਥੇ
ਅਬ ਵੋ ਹਮਸੇ ਨਜ਼ਰੇਂ ਚੁਰਾਨੇ ਲਗੇ ਹੈਂ
ਜਿਸਨੇ ਖਾਈ ਥੀ ਤਮਾਮ ਕਸਮੇਂ ਹਮਾਰੇ ਸਾਥ ਰਹਨੇ ਕੀ
ਆਜ ਕਲ ਵੋ ਹਮਕੋ ਬੂਲਾਨੇ ਲਗੇ ਹੈਂ
ਜੋ ਹਸਾਇਆ😊 ਕਰਤੇ ਥੇ ਕਭੀ ਮੇਰੇ ਉਦਾਸ ਚੇਹਰੇ ਕੋ
ਮੀਆਂ ਆਜਕਲ ਵੋ ਹਮਕੋ ਰੁਲਾਨੇ😢 ਲਗੇ ਹੈਂ 
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
  #Social #writer #viral #Like #follow #share #Nojoto #story #insta #Shayar
loader
Home
Explore
Events
Notification
Profile