Find the Latest Status about real jal pari history in hindi from top creators only on Nojoto App. Also find trending photos & videos about, real jal pari history in hindi.
Ravindra Singh
http://yehaiindia.in/american-history-in-hindi/ American History in Hindi
http://yehaiindia.in/american-history-in-hindi/ American History in Hindi
read moreGautam Kumar
एक सच्ची गिर्ल फ्रेंड्स और बीबी मे क्या फर्क होता है पता है तो कंमेंट करना अगर नही मालूम तो कंमेंट मे पढ़ लेना दोस्तो थैंक्स यु ©Gautam Kumar #Pattiyan real history please anusure in comment
#Pattiyan real history please anusure in comment
read moreArmaan Maan
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਃ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈ. ਨੂੰ ਗੋਇੰਦਵਾਲ ਵਿਖੇ ਹੋਇਆ। ਆਪ ਜੀ ਦੇ ਪਿਤਾ ਦੀ ਮਾਤਾ ਦਾ ਨਾਮ ਬੀਬੀ ਭਾਨੀ ਜੀ ਅਤੇ ਪਿਤਾ (ਸਿੱਖ ਧਰਮ ਦੇ ਚੌਥੇ ਗੁਰੂ) ਰਾਮਦਾਸ ਜੀ ਸਨ। ਆਪ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ 1581 ਈ. ਵਿੱਚ ਹੋਈ। ਆਪ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ(ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ) 1604 ਈ. ਵਿੱਚ ਕੀਤਾ। ਆਪ ਜੀ ਨੇ ਹਰਿਮੰਦਰ ਸਹਿਬ ਦੀ 1588 ਈ. ਵਿੱਚ ਸਥਾਪਨਾ ਕੀਤੀ। ਆਪ ਜੀ 30 ਮਈ 1606 ਈ. ਨੂੰ ਸ਼ਹੀਦੀ ਪ੍ਰਾਪਤੀ ਕਰ ਗਏ। ਸ਼ਹੀਦੀ ਦੇ ਕਾਰਨ: 1,ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਸੀ। 2,ਹਰਿਮੰਦਰ ਸਹਿਬ ਦਾ ਨਿਰਮਾਣ, ਤਰਨਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ ਨਗਰਾਂ ਅਤੇ ਮਸੰਦ ਪ੍ਥਾ ਦੀ ਸਥਾਪਨਾ ਕਾਰਨ ਸਿੱਖ ਧਰਮ ਹਰਮਨ ਪਿਆਰਾ ਹੋ ਗਿਆ, ਇਸ ਲਈ ਮੁਗ਼ਲ ਇਹ ਗੱਲ ਸਹਿਣ ਨਾ ਕਰ ਸਕੇ। 3,ਸ਼ੇਖ ਅਹਿਮਦ ਸਰਹਿੰਦੀ, ਜੋ ਕਿ ਗੁਰੂ ਜੀ ਦਾ ਕੱਟੜ ਵਿਰੋਧੀ ਸੀ ਕਿਉਂ ਕਿ ਸਿੱਖ ਧਰਮ ਦੇ ਵਿਕਾਸ ਕਾਰਨ ਨਕਸ਼ਬੰਦੀ ਲਹਿਰ ਮੱਠੀ ਪੈ ਗਈ। ਇਸ ਕਾਰਨ ਉਸ ਵੇ ਗੁਰੂ ਜੀ ਦੇ ਖਿਲਾਫ਼ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। 4,ਚੰਦੂ ਸ਼ਾਹ ਦਾ ਵਿਰੋਧ:ਜੋ ਕਿ ਮੁਗ਼ਲਾਂ ਵਲੋਂ ਲਾਹੌਰ ਦਾ ਦੀਵਾਨ ਸੀ। ਗੁਰੂ ਜੀ ਨੇ ਉਸ ਦੀ ਧੀ ਦਾ ਰਿਸ਼ਤਾ ਆਪਣੇ ਪੁੱਤਰ ਹਰਗੋਬਿੰਦ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਹ ਗੁਰੂ ਦਾ ਜਾਨੀ ਦੁਸ਼ਮਣ ਬਣ ਗਿਆ। 5,ਗੁਰੂ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ;ਮੁਗ਼ਲ ਰਾਜਕੁਮਾਰ ਖੁਸਰੋਂ ਦਾ ਵਿਦਰੋਹ ਸੀ, ਆਪ ਜੀ ਉਪਰ ਇਹ ਦੋਸ਼ ਲਗਾਇਆ ਗਿਆ ਸੀ ਕਿ ਆਪ ਨੇ ਉਹਨਾਂ ਦੇ ਬਾਗੀ ਹੋਏ ਸ਼ਹਿਜ਼ਾਦੇ ਦੀ ਸਹਾਇਤਾ ਕੀਤੀ ਅਤੇ ਬਿਨਾਂ ਕੋਈ ਤਫਤੀਸ਼ ਕੀਤੇ, ਗੁਰੂ ਜੀ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਮੁਗ਼ਲ ਬਾਦਸ਼ਾਹ ਜਹਾਂਗੀਰ ਵਲੋਂ ਗੁਰੂ ਜੀ ਨੂੰ ਲਾਹੌਰ ਵਿਖੇ ਰਾਵੀ ਨਦੀ ਦੇ ਕੰਢੇ ਤੇ ਸ਼ਹੀਦ ਕਰ ਦਿੱਤਾ ਗਿਆ। ©Armaan Maan #guruarjundevji #sikh #History #Real
#guruarjundevji #sikh #History #Real
read more