Nojoto: Largest Storytelling Platform

New ਪੰਜਾਬੀ ਸ਼ੁੱਭ ਵਿਚਾਰ Quotes, Status, Photo, Video

Find the Latest Status about ਪੰਜਾਬੀ ਸ਼ੁੱਭ ਵਿਚਾਰ from top creators only on Nojoto App. Also find trending photos & videos.

    LatestPopularVideo

Aman Majra

#Colors ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਟੈਕਸਟ ਸ਼ਾਇਰੀ

read more
ਲਿਖ ਤਾਂ ਹਰ ਕੋਈ ਲੈਂਦਾ,
ਪਰ ਜੇ ਸੱਟ ਦਿਲ ਤੇ ਲੱਗੇ ਸਵਾਦ ਫਿਰ ਆਉਂਦਾ,

ਮਿਊਜ਼ਿਕ ਦੇ ਸਿਰ ਤੇ ਹਰ ਕੋਈ ਗਾ ਲੈਂਦਾ,
ਜੇ ਕੋਈ ਰੂਹ ਤੋਂ ਗਾਵੇ ਸਵਾਦ ਫਿਰ ਆਉਂਦਾ,

ਉਸਤਾਦ ਤਾਂ ਹਰ ਕੋਈ ਬਣਾ ਲੈਂਦਾ,
ਜੇ ਉਸਤਾਦ ਨਾਲੋਂ ਸੁਰ ਚੰਗਾ ਕੋਈ ਲਾਵੇ ਸਵਾਦ ਫਿਰ ਆਉਂਦਾ,

ਮਰ ਤਾਂ ਹਰ ਇੱਕ ਨੇ ਹੀ ਜਾਣਾ ਇੱਕ ਦਿਨ,
ਅਮਨ ਕੁੱਝ ਚੰਗਾ ਕਰਕੇ ਜਾਵੇ ਸਵਾਦ ਫਿਰ ਆਉਂਦਾ...
ਅਮਨ ਮਾਜਰਾ

©Aman Majra #Colors  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਟੈਕਸਟ ਸ਼ਾਇਰੀ

Aman Majra

#good_night ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ

read more
White रिश्ते तो बहुत होते है,

पर जो दर्द बांटने लगे वही असली रिश्ता है...

©Aman Majra #good_night  ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ

Happy Singh

ਸ਼ੁੱਭ ਸਵੇਰ #Bhakti

read more
White ਵਾਹਿਗੁਰੂ ਜ਼ੀ ਕਾ ਖ਼ਾਲਸਾ ਵਾਹਿਗੁਰੂ ਜ਼ੀ ਕੀ ਫ਼ਤਹਿ

©Happy Singh ਸ਼ੁੱਭ ਸਵੇਰ

Aman Majra

#teachers_day ਅੱਜ ਦਾ ਵਿਚਾਰ ਪੰਜਾਬੀ #ਕੋਟਸ

read more
White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ 
ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ..
ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ 
ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ..

ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ....
Happy Teachers Day
🙏🙏🙏

©Aman Majra #teachers_day  ਅੱਜ ਦਾ ਵਿਚਾਰ ਪੰਜਾਬੀ

ਦੀਪਕ ਸ਼ੇਰਗੜ੍ਹ

#SAD #poem #Hindi #hindi_poetry ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ

read more
ਕੀ   ਦੱਸਾਂ   ਮੈਂ   ਕਿੰਨਾ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ   ਕਿੰਝ  ਪੌਚਦਾ  ਰਿਹਾ  ਵਾਂ।

ਖੋਰੇ  ਕੀ  ਖੱਟਿਆ  ਓਨਾਂ  ਅਲਹਿਦਾ  ਕਰਕੇ,
ਸਾਰੀ  ਰਾਤ  ਹੀ  ਬਹਿਕੇ   ਸੋਚਦਾ  ਰਿਹਾ ਵਾਂ।

ਅਜੀਬੋ ਬੇਚੈਨੀ,ਕਸ਼ਮਕਸ਼ ਛਿੜੀ ਧੁਰ ਅੰਦਰ,
ਅੱਲ਼ੇ ਜਖਮਾਂ ਨੂੰ ਖੁੱਦ ਆਪੇ ਖਰੋਚਦਾ ਰਿਹਾ ਵਾਂ।

ਵਿਸ਼ਰੇ     ਸ਼ਮੇ      ਦੀਆਂ     ਯਾਦਾਂ    ਸਹਾਰੇ,
ਰੂਹ  ਨੂੰ   ਅੰਦਰੋਂ-ਅੰਦਰੀਂ   ਨੋਚਦਾ  ਰਿਹਾ ਵਾਂ।

ਸੋਖਾ  ਨੀਂ   ਉੱਡਿਆ  ਸਾਡੇ  ਚਿਹਰੇ   ਤੋੰ  ਨੂਰ,
ਵਕਤ਼  ਦੇ  ਫੱਟਾ  ਨੂੰ  ਸ਼ੀਨੇ  ਬੋਚਦਾ  ਰਿਹਾ ਵਾਂ।

ਕੀ   ਦੱਸਾਂ   ਮੈਂ   ਕਿੰਨਾਂ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ  ਕਿੰਝ   ਪੌਚਦਾ  ਰਿਹਾ  ਵਾਂ।

©ਦੀਪਕ ਸ਼ੇਰਗੜ੍ਹ #SAD 
#poem 
#Hindi 
#hindi_poetry  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ

Aman Majra

#love_shayari ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ

read more
White ਅੱਜ ਸੁੱਕੇ ਪੱਤੇ ਕਹਿਣ ਲੱਗੇ ਮੈਨੂੰ,
ਕੇ ਬੰਦਾ ਤਾਂ ਡਿੱਗ ਕੇ ਉੱਠ ਪੈਂਦਾ,
ਅਸੀਂ ਤਾਂ ਟੁੱਟ ਕੇ ਮੁੜ ਜੁੜਦੇ ਨਾ,

ਤੁਹਾਡੇ ਕੋਲ ਤਾਂ ਕਿੰਨੇ ਹੀ ਰਾਹ ਨੇ ਇਕੱਠੇ ਹੋਣ ਲਈ,
ਫਿਰ ਕਿਉਂ ਦੁਬਾਰਾ ਇੱਕ ਦੂਜੇ ਨਾਲ ਜੁੜਦੇ ਨਾ...
                    ਅਮਨ ਮਾਜਰਾ

©Aman Majra #love_shayari     ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ

Mantu Kumar

ਸ਼ੁੱਭ ਵੀਰਵਾਰ #ਮੁਬਾਰਕਾਂ

read more

Aman Majra

ਅੱਜ ਦਾ ਵਿਚਾਰ ਪੰਜਾਬੀ Heartbreak ਕੋਟਸ

read more
rose day quotes in Hindi ਫੁੱਲ ਤੋੜ ਕੇ,
ਕੰਢਿਆਂ ਦਾ ਹਾਲ ਕੌਣ ਪੁੱਛਦਾ...
ਅਮਨ ਮਾਜਰਾ

©Aman Majra   ਅੱਜ ਦਾ ਵਿਚਾਰ ਪੰਜਾਬੀ Heartbreak ਕੋਟਸ

Aman Majra

ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ

read more
ਦੇਖੋ ਇਸ ਜ਼ਮਾਨੇ ਤੇ ਰੰਗ ਚੜਿਆ ਏ ਕੈਸਾ,
ਸਾਰੇ ਹੀ ਕਰਦੇ ਰਹਿੰਦੇ ਹੁਣ
ਪੈਸਾ ਪੈਸਾ ਪੈਸਾ... 
ਅਮਨ ਮਾਜਰਾ

©Aman Majra  ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ

Gurpreet Singh 12345

ਸ਼ੁੱਭ ਸੋਮਵਾਰ #ਮੁਬਾਰਕਾਂ

read more
loader
Home
Explore
Events
Notification
Profile