Nojoto: Largest Storytelling Platform

New employment news Quotes, Status, Photo, Video

Find the Latest Status about employment news from top creators only on Nojoto App. Also find trending photos & videos about, employment news.

Stories related to employment news

Pravanjan Tripathy

OMG INDIA WORLD

#OMGINDIAWORLD Kamal Mudgal: Daily Current Affairs 29 January 2021. https://instagram.com/bankpopreparations?utm_medium=copy_link .pd

read more
Instgram@SSCPREPARATIONS

©OMG INDIA WORLD #OMGINDIAWORLD 
Kamal Mudgal:
Daily Current Affairs 29 January 2021.     https://instagram.com/bankpopreparations?utm_medium=copy_link   .pd

Ranjeet Meena

#EMPLOYMENT

read more
किसी भी काम को करने के लिए कार्यकर्ता की
 मूल इकाई महत्वपूर्ण होती है,मजदूर से ज्यादा मैनेजर रख लेने से कभी काम पूरा हो सकता है क्या?? #employment

Ajay kumar

#EMPLOYMENT

read more
The moment till you work as an employee people will treat you as a puppet not as a human

©Ajay kumar #EMPLOYMENT

Ranjit Meena

#EMPLOYMENT

read more
किसी भी काम को करने के लिए कार्यकर्ता की
 मूल इकाई महत्वपूर्ण होती है,मजदूर से ज्यादा मैनेजर रख लेने से कभी काम पूरा हो सकता है क्या?? #employment

priyaranjan and sutika

employment...

read more

Keerthika

पगली

 #employment#motivation

Anil Chauhan

increase employment

read more
भिखारी गांव की समस्या नहीं
शहर की समस्या है।
हमें देश में रोज़गार बढ़ाना होगा भिखारी नहीं। increase employment

M@ndeep

#kavita on employment

read more
ਦਿਨ ਨਾਂ ਮਾੜੇ ਦਿਖਦੇ ਕਦੇ ਵੀ
ਜੇ ਸਰਕਾਰਾਂ ਹੁੰਦੀਆਂ ਚੰਗੀਆਂ
ਭੁੱਖਾ ਨਾਂ ਮਰਦਾ ਕਦੇ ਵੀ ਕੋਈ
ਤੇ ਨਾਹੀਂ ਕਟਦਾ ਤੰਗੀਆਂ

ਮਜਬੂਰੀਆਂ ਚ ਛੱਡ ਘਰ ਆਪਣੇ
ਕਿਉ ਪੁੱਤ ਹੁੰਦੇ ਮਾਵਾਂ ਕੋਲੋ ਦੂਰ
ਮੋਢਿਆ ਦੇ ਚੁੱਕੀ ਜ਼ਿੰਮੇਵਾਰੀ ਨੇ
ਬਣਾ ਛਡਿਆ ਪਰਦੇਸ਼ਾ ਦੇ ਮਜ਼ਦੂਰ

ਸਿਰ ਖੁਰਕਣ ਦਾ ਹੁਣ ਸਮਾਂ ਨੀਂ ਲੱਭਦਾ
ਘਰ ਜ਼ੋ ਵਾਹੁੰਦੇ ਸੀ ਕੰਘੀਆਂ 
ਦਿਨ ਨਾਂ ਮਾੜੇ ਦਿਖਦੇ ਕਦੇ ਵੀ
ਜ਼ੇ ਸਰਕਾਰਾਂ ਹੁੰਦੀਆਂ ਚੰਗੀਆਂ

ਪੰਜਾਬ ਦੀ ਹਿੱਕ ਤੇ ਵੱਜੀ ਹੈ ਸੱਟ
ਚੋਟ ਵੀ ਬੜੀ ਕਰਾਰੀ ਏ
ਹਰ ਕੋਈ ਜਾਣੇ ਚੰਗੀ ਤਰ੍ਹਾਂ
ਇਹਦਾ ਨਾਂ ਬੇਰੁਜ਼ਗਾਰੀ ਏ

ਹਰ ਘਰ ਵਿਚ ਇਹਦੀ ਮਿਲੂ ਤਸਵੀਰ(ਬੇਰੁਜ਼ਗਾਰੀ)
ਤੇ ਹਰ ਕੰਧ ਤੇ ਜ਼ੋ ਟੰਗੀ ਅਾ 
ਦਿਨ ਨਾਂ ਮਾੜੇ ਦਿਖਦੇ ਕਦੇ ਵੀ
ਜ਼ੇ ਸਰਕਾਰਾਂ ਹੁੰਦੀਆਂ ਚੰਗੀਆਂ

ਅੱਗੇ ਤਾਂ ਨਿੱਕਲੇ ਸੀ ਪੁੱਤ ਕੱਲੇ
ਹੁਣ ਤਾਂ ਘਰ ਵੀ ਛੱ ਡੇ ਧੀਆਂ ਨੇ
ਹੋਰ ਨਾਂ ਵਰ ਹੁਣ ਬੱਸ ਕਰਜਾ
ਬੇਰੁਜ਼ਗਾਰੀ ਦਿਆ ਮੀਹਾ ਵੇ

ਕਿਥੋਂ ਮਿਟਾਓ ਕੋਈ ਦੇਸ਼ ਦੀ ਭੁੱਖ ਨੂੰ
ਹਰ ਜੀਭ ਲਾਲਚੀ ਰੰਗੀ ਅਾ
ਦਿਨ ਨਾਂ ਮਾੜੇ ਦਿਖਦੇ ਕਦੇ ਵੀ
ਜ਼ੇ ਸਰਕਾਰਾਂ ਹੁੰਦੀਆਂ ਚੰਗੀਆਂ
       ਮਨਦੀਪ #kavita on employment
loader
Home
Explore
Events
Notification
Profile