Nojoto: Largest Storytelling Platform

New guri nira ishq Quotes, Status, Photo, Video

Find the Latest Status about guri nira ishq from top creators only on Nojoto App. Also find trending photos & videos about, guri nira ishq.

Stories related to guri nira ishq

    LatestPopularVideo

Amit. kr Mishra

izhar Ali

#ishq #Videos

read more

BALJEET SINGH MAHLA

pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ guri Singh.8 437924103 #Love

read more
ਪਿਆਰ
           *****
ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
    *****
ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ
ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ
ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ,
"ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ
         *****
ਔਹ ਸਿਆਲਾਂ ਦੀ ਹੀਰ ,
"ਸੱਸੀ ਸੋਹਣੀ ਵਾਂਗੂੰ ਜਾਪ ਦੀ
ਮੇਰੇ ਦਿਲ ਨੂੰ ਉਡੀਕ ਰਹਿੰਦੀ,
"ਉਹਦੀ ਮੁਲਾਕਾਤ ਦੀ
ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ,
"ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ 
        *****
ਬਲਜੀਤ ਮਾਹਲਾ ਰਹਿੰਦਾ ਹੁਣ,
"ਓਹਦੇ ਉੱਤੇ ਲਿੱਖਦਾ 
ਮੈਨੂੰ ਹਰ ਇੱਕ ਅੱਖਰ ਚ ,
"ਮੁੱਖ ਓਹਦਾ ਦਿੱਖਦਾ 
ਬਣ ਜਾਵੇ ਰੱਬਾ ਓਹਦੇ ਨਾਲ ਜੋੜੀ,
"ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
         ******
ਲੇਖਕ :- ਬਲਜੀਤ ਸਿੰਘ ਮਾਹਲਾ 
ਮੋਬ:- 8054942313

©BALJEET SINGH MAHLA pyar ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਹਰਫ਼ ਦਾਨਗੜੵੀਆ  @Akashdeep✍️  guri Singh.8 437924103

pooja mavker

#ishq #Poetry

read more

D L

Niharika thakur

#ishq #Love

read more
रख देते तेरे सर इल्ज़ाम हम भी,
पर तुझ पर इल्ज़ाम हमें अच्छे नहीं लगते।

©Niharika thakur #ishq

Samar Khan

#ishq

read more

BALJEET SINGH MAHLA

ਯਾਦ guri Singh.8 437924103 Gurtej Singh Neetu Sharma ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #SAD

read more
ਨੈਣੋਂ ਵੱਗਦੇ ਆ ਨੀਰ 
ਜਦੋਂ ਵੇਖਾਂ ਤਸਵੀਰ 
ਕਿਸਮਤ ਕਰੇ ਮਖੌਲ ਵੈਰਨੇ ਨੀ
ਇੱਕ ਯਾਦ ਜਹੀ ਤੇਰੀ ਰਹਿ ਗਈ 
ਮੇਰੇ ਕੋਲ ਵੈਰਨੇ ਨੀ

©BALJEET SINGH MAHLA ਯਾਦ  guri Singh.8 437924103  Gurtej Singh  Neetu Sharma   ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ

पूर्वार्थ

#ishq #Poetry

read more
White टूट चुके हैं अब हम इतना फिर भी
मुस्कुराने की वजह ढूंढते हैं
मेरे साथ बैठकर मुझे सुन सके
ऐसा कोई साथी ढूंढते हैं

मेरी राह को आसान बना सके
ऐसा कोई हमराही ढूंढते हैं
हर सफर में मेरा साथ दे सके
ऐसा कोई हमसफ़र ढूंढते हैं

 मेरी बेचैनियों को मिटा सके
 ऐसा एक सुकून ढूंढते हैं
 बिना कहे मेरे मन को पढ़ ले
 ऐसा मनमीत ढूंढते हैं

मेरे जिस्म को ही नहीं,
मेरी रूह को भी छू सके
ऐसा कोई हमनशी ढूंढते हैं
ऐसा कोई हमनशी ढूंढते है

©पूर्वार्थ #ishq

vineet kumar sharma

loader
Home
Explore
Events
Notification
Profile