Find the Latest Status about pawan singh ka holi from top creators only on Nojoto App. Also find trending photos & videos.
jittu sekhon
White ਬੜੀ ਦੇਰ ਹੋਈ ਕੁਜ ਲਿਖਿਆਂ ਹੋਇਆਂ ਹੁਣ ਸ਼ਇਦ ਲਿਖਣਾ ਭੁੱਲ ਗਏ ਸੀ ਜੀਹਨੂੰ ਇਸ਼ਕ ਦੀ ਆਖਰੀ ਹੱਦ ਕਹਿੰਦੇ ਅਸੀਂ ਉਸ ਝਨਾਂ ਵਿੱਚ ਘੁਲ ਗਏ ਸੀ ਤੇਰੇ ਪਾਕ ਪਵਿੱਤਰ ਕਿਰਦਾਰ ਚ ਸੱਜਣਾ ਨਾਂ ਪਾਕ ਜਏ ਅਸੀਂ ਵੀ ਧੁਲ ਗਏ ਸੀ ਤੇਰੇ ਬਾਅਦ ਕੁਜ ਇੱਦਾਂ ਹਾਲਾਤ ਹੋਏ ਕਿ ਵਾਂਗ ਝੱਖੜ ਦੇ ਝੁੱਲ ਗਏ ਸੀ ਇਹ ਨਾਂ ਸਮਝੀ ਵਿਛੜਣ ਬਾਜੋਂ ਅਸੀਂ ਹੋਰ ਕਿਸੇ ਤੇ ਡੁੱਲ ਗਏ ਸੀ ©jittu sekhon #GoodMorning happy holi wishes Sushant Singh Rajput
#GoodMorning happy holi wishes Sushant Singh Rajput
read moretirath
Anshu writer Prachi Mishra indu singh Supriya roy Pawan Rajput @123 gio creation #SAD
read more