Nojoto: Largest Storytelling Platform

New navleen kaur Quotes, Status, Photo, Video

Find the Latest Status about navleen kaur from top creators only on Nojoto App. Also find trending photos & videos about, navleen kaur.

Stories related to navleen kaur

Deep Sandhu

#brokenheart kaur jot jasvir kaur sidhu Geet Jasvinder kaur Mansa gurmeet kaur meet

read more
ਇੱਕ ਗਲਤੀ ਤਾ ਮੰਨ  ਲੇ ਆਪਣੀ 
ਹਰ ਗੱਲ ਤੇ ਗਲਤ ਠਹਿਰਾਇਆ ਆਪਣਿਆ ਨੇ
ਨਾ ਚਾਹੁੰਦਿਆਂ ਹੋਇਆਂ  ਵੀ ਮੈਨੂੰ ਸਦਾ ਲਈ ਗੈਰ
ਬਣਾਇਆ ਆਪਣਿਆਂ ਨੇ
ਮੈਂ ਜਿਸ ਦਾ ਵੀ ਕੀਤਾ ਦਿਲੋ ਹੀ ਕੀਤਾ 
ਪਰ ਮੈਨੂੰ ਮਨੋਂ ਲਾਹਿਆ ਆਪਣਿਆਂ ਨੇ
ਹੁਣ ਤਾ ਪੱਥਰ ਦਿਲ ਹੋ ਗਿਆ ਸੰਧੂ ਦਾ
ਕਿਉਂਕਿ ਬੜਾ ਹੀ ਦਿਲ ਦੁਖਾਇਆ ਆਪਣਿਆ ਨੇ

©Deep Sandhu #brokenheart kaur jot jasvir kaur sidhu  Geet Jasvinder kaur Mansa gurmeet kaur meet

Deep Sandhu

Parwinder Kaur Simarabhi Kaur Harman Maan manraj kaur Baljit Singh jasvir kaur sidhu

read more
ਤੇਰਾ ਹਰ ਗੁਨਾਹ ਮਾਫ ਸੀ…
ਸੱਚੋ ਸੱਚ ਦੱਸ ਸੱਜਣਾ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ….
ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ
                ** ਤੇਰਾ ਦੀਪ ਸੰਧੂ ** Parwinder Kaur Simarabhi Kaur Harman Maan manraj kaur Baljit Singh  jasvir kaur sidhu

sukh preet

Parwinder Kaur Shayar #SUMAN# Lovepreet Kaur Khalsa Navneet Kaur

read more
♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ
ਵਿੱਚ ਤੂੰ ਉਹਦੀ ਲਕੀਰ ਬਣਾ ਦੇ
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ
ਮੇਰੀ ਤਸਵੀਰ ਬਣਾ ਦੇ..❤ Parwinder Kaur Shayar #suman# Lovepreet Kaur Khalsa Navneet Kaur

Manpreet Singh

#Dosti Sandeep kaur Sandeep kaur

read more
Tum Muja Itna Pyar    Krte Hoo Jaan Loge 
Kya .. 
Tuhare Lia Dunia V Shod Sakta Hu Mannn Loo Ga Kya?...


Tera Mani😘

©Manpreet Singh #Dosti  Sandeep kaur  Sandeep kaur

ਮਨਪ੍ਰੀਤ ਬੈਂਸ

gurpreet kaur Nav kaur #SUMAN#

read more
अरज किया है

   उसे लगा कि हम हर चीज मैं
नाकाम हुये हैं
ऐ सनम 
हम तो तेरे मोहब्बत मैं
बदनाम हुये हैं
जोकर 
बन के हसाया ओर हम तो
महढिल मैं सरेआम
रोये हैं
तुझ से ही जिना सिखा ऐ सनम
ओर............
तुझ से ही कतलेआम हुये है gurpreet kaur Nav kaur #suman#

pargat bhullar

kaur

read more
mera sher putar

©pargat bhullar kaur

Deep Sandhu

#mydearfriend Parwinder Kaur jasvir kaur sidhu Simarabhi Kaur Baljit Singh manraj kaur ਕੌਰ ਢਿਲੋਂ

read more
ਮੇਰੇ ਪਿਆਰੇ ਦੋਸਤ ਅੱਜ ਤਨਹਾਈ ਵਿੱਚ ਬੈਠਿਆਂ ਪਿਆਰ        ਕਹਾਣੀ ਯਾਦ ਆ ਗਈ
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇਨਾ ਜਾਨੇ ਕੀ ਸੀ ਮਜਬੂਰੀ
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ #mydearfriend  Parwinder Kaur jasvir kaur sidhu  Simarabhi Kaur Baljit Singh  manraj kaur ਕੌਰ ਢਿਲੋਂ

0

kaur

read more
ਲੋਕ ਅਕਸਰ ਪੁੱਛਦੇ ਨੇ ਸਿਰ 'ਤੇ ਲਈ ਚੁੰਨੀ ਦਾ ਰਾਜ
ਉਸ ਸਾਹਿਬ ਦੀ ਬਖਸ਼ੀ ਏ
 ਮੋਹ ਜਾ ਹੋ ਗਿਆ ਏ ਸਿਰ 'ਤੇ ਲਈ ਚੁੰਨੀ ਨਾਲ kaur

Deep Sandhu

ਹਰਫ਼ ਦਾਨਗੜੵੀਆ jasvir kaur sidhu Jasvinder kaur Mansa manraj kaur Simarabhi Kaur Baljit Singh

read more
Hindi shayari quotes ਸਾਡੇ ਸ਼ਾਇਰਾਂ ਦਾ ਕੀ ਏ ਹਾਨਣੇ,
ਦੁੱਖ ਦੇਖੇ ਅੱਖੀਆਂ ਹਜ਼ਾਰ ਆ,
ਪੜ੍ਹ ਲੈਂਦੇ ਨੇ ਦਿਲ ਦੂਜਿਆਂ ਦੇ,
ਪੜ੍ਹਨਾ ਲਿਖਣਾ ਈ ਸਾਡਾ ਕਿਰਦਾਰ ਆ
                      ☆ਤੇਰਾ ਦੀਪ ਸੰਧੂ☆ ਹਰਫ਼ ਦਾਨਗੜੵੀਆ jasvir kaur sidhu  Jasvinder kaur Mansa manraj kaur Simarabhi Kaur Baljit Singh

Deep Sandhu

ਹਰਫ਼ ਦਾਨਗੜੵੀਆ jasvir kaur sidhu Jasvinder kaur Mansa manraj kaur Baljit Singh Simarabhi Kaur

read more
ਸ਼ਾਇਰ ਮਸ਼ਹੂਰ ਹੋਣਗੇ 

ਹੋ ਹੋ ਹੋ ਇੱਕ ਦਿਨ ਤਾਂ ਮੇਰੇ ਗੀਤ ਗਾਇਕਾਂ ਦੀ ਜ਼ੁਬਾਨੀ ਲੋਕਾਂ ਦੇ ਦਿਲਾਂ ਵਿਚ ਛਾੳਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ

ਅੱਜ ਭਾਵੇਂ ਮੈਂ ਹਾਲਾਤਾਂ ਨਾਲ ਲੜਦਾ ਹਾਂ ਪਰ ਹਰ ਪਲ ਰੱਬ ਨੂੰ ਯਾਦ ਕਰਦਾ ਹਾਂ ਰੱਬ ਅੱਗੇ ਕੀਤੀਆਂ ਦੁਆਵਾਂ ਦੇ ਫਲ ਮਨਜ਼ੂਰ ਹੋਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ

ਜਿੰਦਗੀ ਵਿੱਚ ਮੇਰੇ ਪਿਆਰ ਕਦੇ ਵੀ ਆਇਆ ਨਾ ਕਦੇ ਵੀ ਮੇਰੇ ਗੀਤਾਂ ਨੂੰ ਆਪਣਿਆਂ ਨੇ ਦਿਲੋਂ ਅਪਣਾਇਆ ਨਾ ਜਿੰਦਗੀ ਦੇ ਗ਼ਮਾਂ ਦੇ ਲਿਖੇ ਗੀਤ ਹੀ ਇੱਕ ਦਿਨ ਮੇਰਾ ਦੁਖ ਵੰਡਾੳਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ

ਦੀਪ ਦੀ ਇੱਕੋ ਇੱਕ ਆਸ ਏ ਕਿਤੇ ਗੀਤਾਂ ਮੇਰਿਆਂ ਨੂੰ ਮਿਲ ਜਾਏ ਕਿਸੇ ਗਾਇਕ ਦੀ ਆਵਾਜ਼ ਏ ਪਤਾ ਨਹੀਂ ਸੰਧੂ ਕਮਲੇ ਸਾਹ ਕਦ ਤੱਕ ਸਾਥ ਨਿਭਾਉਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ

                                  ਤੇਰਾ ਦੀਪ ਸੰਧੂ ਹਰਫ਼ ਦਾਨਗੜੵੀਆ jasvir kaur sidhu  Jasvinder kaur Mansa manraj kaur Baljit Singh  Simarabhi Kaur
loader
Home
Explore
Events
Notification
Profile