Login to support favorite
creators
Find the Latest Status about gurmeet kanwal from top creators only on Nojoto App. Also find trending photos & videos about, gurmeet kanwal.
ਗੁਰਜੰਟ ਗੰਗਾਨਗਰ 🖋
White ਜਿੰਦਗੀ ਦਾ ਸਫ਼ਰ ਵੀ ਬੇਕਾਰ ਜਿਆ ਲਗਦਾ ਏ ਤੇਰੀ ਯਾਦ ਬਿਨਾ ਪਲ ਪਲ ਖ਼ੁਆਰ ਜਿਹਾ ਲਗਦਾ ਏ ਤੂੰ ਜੇ ਕੋਲ਼ ਹੋਵੇਂ ਤਾਂ ਸੱਭ ਚੰਗਾ ਏ, ਨਹੀਂ ਤਾਂ ਸਾਰਾ ਸ਼ਹਿਰ ਦੁੱਖਾਂ ਦਾ ਬਾਜ਼ਾਰ ਜੇਹਾ ਲਗਦਾ ਏ gurjant gangangar...✍️ । ©ਗੁਰਜੰਟ ਗੰਗਾਨਗਰ 🖋 #shayri_dil_se #Punjabi gurmeet kaur meet
#shayri_dil_se #Punjabi gurmeet kaur meet #ਸ਼ਾਇਰੀ
read more