Nojoto: Largest Storytelling Platform

New ਪੰਜਾਬੀ ਸ਼ਾਇਰੀ sad Quotes, Status, Photo, Video

Find the Latest Status about ਪੰਜਾਬੀ ਸ਼ਾਇਰੀ sad from top creators only on Nojoto App. Also find trending photos & videos.

    LatestPopularVideo

Aman Majra

ਪੰਜਾਬੀ ਸ਼ਾਇਰੀ sad

read more
ਤੇਰਾ ਬੜਾ ਦੇਣਦਾਰ ਹਾਂ ਮੈਂ,
 ਤੇਰੇ ਕਰਕੇ ਦਰਦ ਏਨਾ ਮਾਣਿਆ...

©Aman Majra  ਪੰਜਾਬੀ ਸ਼ਾਇਰੀ sad

The Born Star

ਪੰਜਾਬੀ ਸ਼ਾਇਰੀ sad

read more

Aman Majra

#hindi_diwas ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

read more
White ਕਿੰਝ ਬਿਆਨ ਕਰਾਂ ਤੇਰੇ ਨਾਲ ਬੀਤੇ ਹੋਏ ਪਲਾਂ ਨੂੰ,
ਦੋ ਪਲ ਦੀ ਖੁਸ਼ੀ ਲਈ ਵੀ ਮੈਂ ਤਰਸਦਾ ਰਿਹਾ...
                                    ਅਮਨ ਮਾਜਰਾ

©Aman Majra #hindi_diwas  ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

Aman Majra

ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

read more
ਮੈਨੂੰ ਨਹੀਂ ਪਤਾ ਤੇਰੇ IGNORE ਕਰਨ ਦੀ ਵਜ੍ਹਾ,
ਪਰ ਤੈਨੂੰ ਪਿਆਰ ਕਰਨ ਦੀ ਮੈਂ ਬਹੁਤ ਭੁਗਤ ਰਿਹਾ ਸਜ਼ਾ..
                                            ਅਮਨ ਮਾਜਰਾ

©Aman Majra  ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

Aman Majra

ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

read more
Book quotes ਏਨਾ ਹੰਝੂਆਂ ਨੇ ਹੀਰਾ ਬਣਾਇਆ ਮੈਨੂੰ,
ਏਨਾ ਦਰਦਾਂ ਨੇ ਜਿਊਣਾ ਸਿਖਾਇਆ ਮੈਨੂੰ,

ਉਂਝ ਤਾਂ ਬਹੁਤ ਕੁੱਝ ਸੀ ਲਿਖਣ ਲਈ ਮੇਰੇ ਕੋਲ,
ਪਰ ਰਾਹ ਤੇਰੇ ਆਖਰੀ ਬੋਲਾਂ ਨੇ ਦਿਖਾਇਆ ਮੈਂਨੂੰ..
ਅਮਨ ਮਾਜਰਾ

©Aman Majra   ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

Aman Majra

ਪੰਜਾਬੀ ਸ਼ਾਇਰੀ sad

read more
I Love you
ਵਾਲੇ ਬੁੱਲ੍ਹਾਂ ਚੋਂ,

ਜਦੋਂ I Hate you ਨਿੱਕਲਦਾ,
ਤਾਂ ਸੱਚੀ ਮਰਨ ਨੂੰ ਦਿਲ ਕਰਨ ਲੱਗ ਪੈਂਦਾ...
ਅਮਨ ਮਾਜਰਾ

©Aman Majra  ਪੰਜਾਬੀ ਸ਼ਾਇਰੀ sad

Aman Majra

ਸਟੇਟਸ ਪੰਜਾਬੀ ਸ਼ਾਇਰੀ #SAD

read more
ਜਦੋਂ ਚਲਿਆ ਗਿਆ ਇਸ ਦੁਨੀਆ ਤੋਂ,
ਫਿਰ ਕਬਰ ਤੇ ਆ ਕੇ ਰੋਇਆ ਕਰੇਂਗੀ,

ਅੱਜ ਸੁਣਦੀ ਨਾ ਤੂੰ ਮੇਰੀ ਕੋਲ ਬਹਿ ਕੇ,
ਫਿਰ ਨਿੱਤ ਨਿੱਤ ਫੇਰਾ ਪਾਇਆ ਕਰੇਂਗੀ...
                            ਅਮਨ ਮਾਜਰਾ

©Aman Majra  ਸਟੇਟਸ ਪੰਜਾਬੀ ਸ਼ਾਇਰੀ #SAD

Aman Majra

ਪੰਜਾਬੀ ਸ਼ਾਇਰੀ sad ਪੰਜਾਬੀ ਸ਼ਾਇਰੀ ਫੋਟੋਆ

read more
ਜਿਹੜੇ ਤੇਰੀ ਯਾਦ ਚ ਲਿਖੇ ਸੀ ਸ਼ੇਅਰ ਕਾਪੀ ਤੇ,
ਉਹਨੂੰ ਕਦੇ ਕਦੇ ਖੋਲ ਲੈਂਦੇ ਆਂ,

ਚੜ੍ਹ ਕੇ ਚੁਬਾਰੇ ਪੜ੍ਹ ਪੜ੍ਹ ਸ਼ੇਅਰਾਂ ਨੂੰ,
ਚੋਰੀ ਚੋਰੀ ਸਭ ਤੋਂ ਰੋ ਲੈਂਦੇ ਆਂ...
ਅਮਨ ਮਾਜਰਾ

©Aman Majra  ਪੰਜਾਬੀ ਸ਼ਾਇਰੀ sad ਪੰਜਾਬੀ ਸ਼ਾਇਰੀ ਫੋਟੋਆ

Aman Majra

ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

read more
ਕੁੱਝ ਦੂਰੀ ਤੇਰੀ,
ਕੁੱਝ ਮੇਰੀ ਮਜਬੂਰੀ ਮੈਨੂੰ ਸਿਖਾਉਂਦੀ ਏ,

ਨਹੀਂ ਅਸੀਂ ਕਿਹੜਾ ਕਿਤਾਬਾਂ ਪੜ੍ਹਦੇ ਸੱਜਣਾਂ,
ਏਹ ਸ਼ਾਇਰੀ ਮੈਨੂੰ ਤਾਂ ਆਉਂਦੀ ਏ...
ਅਮਨ ਮਾਜਰਾ

©Aman Majra  ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

Aman Majra

ਪੰਜਾਬੀ ਸ਼ਾਇਰੀ sad ਹਮਸਫ਼ਰ ਸ਼ਾਇਰੀ

read more
ਜਿੱਥੇ ਗਲਤੀ ਤੇਰੀ ਸੀ,
ਮੈਂ ਓਥੇ ਵੀ ਮਾਫ਼ੀ ਮੰਗਦਾ ਰਿਹਾ,
ਜਿਸ ਦਿਨ ਖੁਸ਼ ਹੁੰਦਾ ਸੀ ਮੈਂ,
ਤੇਰਾ ਬੀਮਾਰੀ ਦਾ ਨਾਟਕ ਡੰਗਦਾ ਰਿਹਾ,
ਤੂੰ ਜਾਣ-ਬੁੱਝ ਕੇ ਕਰਵਾਉਂਦੀ ਸੀ ਮਿੰਨਤਾਂ ਮੈਥੋਂ,
ਮੈਂ ਫਿਰ ਵੀ ਤੇਰਾ ਸਾਥ ਮੰਗਦਾ ਰਿਹਾ... 
                     ਅਮਨ ਮਾਜਰਾ

©Aman Majra  ਪੰਜਾਬੀ ਸ਼ਾਇਰੀ sad ਹਮਸਫ਼ਰ ਸ਼ਾਇਰੀ
loader
Home
Explore
Events
Notification
Profile