Find the Latest Status about udas dil poetry images from top creators only on Nojoto App. Also find trending photos & videos about, udas dil poetry images.
chahat Khan
aap kitna bhi behtr bn jao lekin log aap se behtr hi tlash krenge 😕😕 ©chahat Khan #sadak dil ka haal# udas zindagi @@
Blackpen
White ਅੱਜ ਫਿਰ ਇਹ ਦਿਲ ਉਦਾਸ ਕਿਉ ਹੈ? ਕਿਸੇ ਕੋਨੇ ਵਿਚ ਫਿਰ ਟੁੱਟੀ ਆਸ ਕਿਉ ਹੈ? ਦਰਿਆ ਤਾ ਹੈ ਹੰਝੂ ਦਾ ਭਰਿਆ ਮੇਰੇ ਅੰਦਰ ਪਰ ਕਿਸੇ ਤਰਾ ਨਾ ਬੁੱਝਦੀ ਆਖਰ ਇਹ ਪਿਆਸ ਕਿਉ ਹੈ? ਆਪਣਿਆ ਦੇ ਜਿਆਦਾ ,ਘੱਟ ਨੇ ਬੇਗਾਨਿਆ ਦੇ ਜਖਮਾ ਨੂੰ ਦੇਖ ਅਜ ਦਿਲ ਲਾਉਦਾ ਕਿਆਸ ਕਿਉ ਹੈ? ਆਪਣੇ ਹਰ ਪੰਛੀ ਉਡਦਾ ਹੈ ਆਪਣੇ ਘਰ ਵਲ, ਮੇਰੇ ਕਰਮਾ ਵਿਚ ਹੀ ,ਆਖਿਰ ਪਰਵਾਸ ਕਿਉ ਹੈ? ਪਰ ਅਜੇ ਵੀ ਇਹ ਦਿਲ ਮਰਨ ਨੂੰ ਨਹੀ ਕਰਦਾ ਪਤਾ ਨਹੀ ਸੋਚ ਕਿਹੜੀ,ਦਿੰਦੀ ਧਰਵਾਸ ਕਿਉ ਹੈ? Surinder kaur ©Blackpen #sad_shayari ##dil #udas #Punjabi
#sad_shayari ##Dil #udas #Punjabi #ਸ਼ਾਇਰੀ
read more