Find the Latest Status about ਪਿਆਰ ਅਤੇ ਆਸ਼ਕੀ from top creators only on Nojoto App. Also find trending photos & videos.
gurvinder sanoria
White ਸਿਖਰ ਇਸ਼ਕ ਦੀ ਛੋਹ ਕੇ ਆਏ ਹਾਂ ਉਸਦੇ ਸ਼ਹਿਰ ਹੋ ਕੇ ਆਏ ਹਾਂ ਗਲੀ ਉਹਦੇ ਮੁੱਹਲੇ ਦੀ ਟੋਹ ਕੇ ਆਏ ਹਾਂ ਬੰਦ ਦਰਵਾਜਾ ਵੇਖ ਉਹਦੇ ਚੁਬਾਰੇ ਦਾ ਕਰ ਸੱਜਦਾ ਤੇ ਰੋ ਕੇ ਆਏ ਹਾਂ ਉਹਦੀ ਜੁਲਫ ਜਿਹੀ ਛਾਂ ਤੇ ਜੱਫੀ ਜਿਹਾ ਨਿੱਘ ਦਿੰਦਾ ਐ ਉਹਦੇ ਘਰ ਸਾਹਮਣੇ ਲੱਗਾ ਰੁੱਖ ਏਕ ਰਾਤ ਉਹਦੀ ਯਾਦ ਚ ਸੋ ਕੇ ਆਏ ਹਾਂ ©gurvinder sanoria #sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
#sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
read moreJohny
White ...ਕਿਸੇ ਹੋਰ ਲਈ... ਕਿੰਝ ਹਾਲ ਸੁਣਾਵਾਂ ਮੁੱਖ ਚੋਂ ਕੁਝ ਨਾ ਬੋਲ ਹੋਵੇ, ਕਦੇ ਅਸੀਂ ਵੀ ਚੁੱਪ ਦੇ ਕਾਰਣ ਸੀ ਕਿਸੇ ਹੋਰ ਲਈ... ਕੋਈ ਆਣ ਵਿਸ਼ਾਈਆਂ ਪਲਕਾਂ ਮੇਰੀਆਂ ਰਾਵਾਂ ਚ, ਕਦੇ ਅਸੀਂ ਵੀ ਰਾਵਾਂ ਮੱਲੀਆਂ ਸੀ ਕਿਸੇ ਹੋਰ ਲਈ... ਕੋਈ ਅੱਠੋ ਪਹਿਰ ਸਾਨੂੰ ਰੱਬ ਤੋਂ ਮੰਗਦਾ ਸੀ, ਕਦੇ ਅਸੀਂ ਦੁਆਵਾਂ ਮੰਗੀਆਂ ਸੀ ਕਿਸੇ ਹੋਰ ਲਈ... ਕੋਈ ਆਪਣਿਆਂ ਨਾ ਪਾਲੈ ਵੈਰ ਸੀ ਮੇਰੇ ਲਈ, ਕਦੇ ਅਸੀਂ ਵੀ ਅੱਖਾਂ ਕੱਡੀਆਂ ਸੀ ਕਿਸੇ ਹੋਰ ਲਈ... ਕੋਈ ਜਾਗ ਕੇ ਰਾਤਾਂ ਕੀਤੀਆਂ ਗੱਲਾਂ ਸਾਡੇ ਨਾਲ, ਕਦੇ ਅਸੀਂ ਵੀ ਨੀਂਦਾਂ ਛੱਡੀਆਂ ਸੀ ਕਿਸੇ ਹੋਰ ਲਈ... ਅੱਜ ਪਤਾ ਨੀ ਕਿੱਥੇ! ਗੁੰਮ ਉਹ ਚਿਹਰਾ ਹੋ ਗਿਆ ਏ, ਜਿਹਨੂੰ ਮੈਂ ਛੱਡਿਆ ਸੀ ਕਿਸੇ ਹੋਰ ਲਈ... ਇੰਜ ਲੱਗੀਆਂ ਬਦ-ਦੁਆਵਾਂ ਲੇਖੇ JOHNY ਨੂੰ, ਉਹ ਵੀ ਮੈਨੂੰ ਛੱਡ ਗਿਆ ਕਿਸੇ ਹੋਰ ਲਈ।।। JOHNY❤️ ©Johny #love_shayari #lovefailure #love #najoto #top #Trending ਪਿਆਰ ਅਤੇ ਆਸ਼ਕੀ ਪਿਆਰ ਵਾਲੀ ਜ਼ਿੰਦਗੀ
#love_shayari #lovefailure love #najoto #Top #Trending ਪਿਆਰ ਅਤੇ ਆਸ਼ਕੀ ਪਿਆਰ ਵਾਲੀ ਜ਼ਿੰਦਗੀ
read moreAman Majra
ਆਪਣੀ ਦੋਵਾਂ ਦੀ ਇਕੱਠੀ ਤਸਵੀਰ ਹਾਨਣੇ ਨੀ, ਜੋ ਇਸ਼ਕ ਦੀ ਨਿਸ਼ਾਨੀ ਅਖੀਰ ਹਾਨਣੇ ਨੀ... ਅਮਨ ਮਾਜਰਾ ©Aman Majra ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ
read more