Nojoto: Largest Storytelling Platform

New gurtej sandhu patents list Quotes, Status, Photo, Video

Find the Latest Status about gurtej sandhu patents list from top creators only on Nojoto App. Also find trending photos & videos about, gurtej sandhu patents list.

Stories related to gurtej sandhu patents list

    LatestPopularVideo

HARSHIT369

#good_donation list मोटिवेशनल स्टेटस हिंदी

read more
White कमाई का 6% अपने लड़के कि पढ़ाई मे
कमाई का 6% परिवार को
कमाई 6% का अपने लिये
कमाई का 6% फन्ड मे जमा
कमाई का 6% विकलांग लोगो कि सेवा को दान
कमाई का 6% निर्धन बच्चो कि पढ़ाई मे दान
कमाई का 6% सूरविरो के बच्चो के लिये दान
कमाई का 6% गुरुद्वारे मे जमा
कमाई का 6% मेधावी छात्रो के लिये हास्टल कि सुविधा..
बाकी कमाई का 6% तीरथ यात्रा व अन्य मे खर्च...!!
देते चलो..! और रखा क्या है दुनिया मे...!!

©HARSHIT369 #good_donation list मोटिवेशनल स्टेटस हिंदी

BALJEET SINGH MAHLA

Happy janmashtami Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #Bhakti

read more

BALJEET SINGH MAHLA

#love_shayari ਦੀਦਾਰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #Poetry

read more
White ਤੇਰੇ ਕਰ ਕੇ ਦੀਦਾਰ ਸੱਜਣਾ 
ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ 
ਕਾਇਨਾਤ ਹੋਵੇ ਲੱਖ ਸਾਹਮਣੇ 
ਰੂਹ ਤੇਰੇ ਤੇ ਡੁੱਲ੍ਹ ਜਾਂਦੀ ਹੈ 
ਅੱਖਾਂ - ਅੱਖਾਂ ਵਿੱਚ ਗੱਲ ਹੋ ਜਾਵੇ
ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ 
ਤੂੰ ਬੈਠਾਂ ਰਹੇ ਮੇਰੇ ਸਾਹਮਣੇ
ਮੈਂ ਤੇਰਾ ਕਰਦਾ ਦੀਦਾਰ ਰਹਾਂ

©BALJEET SINGH MAHLA #love_shayari ਦੀਦਾਰ  Gurtej Singh  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ

BALJEET SINGH MAHLA

#International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ #Life

read more

BALJEET SINGH MAHLA

#International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ

read more
White ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ
ਸ਼ੇਰ ਸਿੱਧਾ ਹਿੱਕ ਉੱਤੇ ਵਾਰ ਕਰਦਾ
ਚਾਪਲੂਸ ਬੰਦਾ ਸਦਾਂ ਚੁਗਲੀ ਕਰੇ 
ਕੋਰਾ ਬੰਦਾ ਗੱਲ ਸਿੱਧੀ ਸਾਰ ਕਰਦਾ
ਬਲਜੀਤ ਮਾਹਲਾ ਪੁੱਤ ਸਿਰੇ ਦਾ ਖਿਡਾਰੀ
ਤੇਰੇ ਜਹੇ ਬੁੱਝੜਾਂ ਨੂੰ ਖੱਜਲ ਖੁਆਰ ਕਰਦਾ

©BALJEET SINGH MAHLA #International_Chess_Day 
plyar  Gurtej Singh  ਮਨਪ੍ਰੀਤ ਬੈਂਸ   Aman Pratap Singh  ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ

BALJEET SINGH MAHLA

prabhu murli vajaa Author Shivam kumar Mishra Bhawana Mehra Neetu Sharma Gurtej Singh RUHI. PAYAL SINGH #Bhakti

read more

BALJEET SINGH MAHLA

ਇਸ਼ਕ ਹਕੀਕੀ Gurtej Singh Ritika Gupta ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ #Shayari

read more
 
ਤੇਰੇ ਇੱਕ ਦੀਦ ਵਾਸਤੇ ਮੈਂ ਆਣ ਕੇ ਦਰਾਂ ਦੇ ਵਿੱਚ ਬਹਿੰਦਾ 
ਜੱਦ ਵੀ ਮੈਂ ਤੈਨੂੰ ਦੇਖਦਾਂ ਹੈ ਸੱਚੇ ਰੱਬ ਦਾ ਭੁੱਲੇਖਾ ਪੈਂਦਾ 
ਮੈਖਾਨੇ ਵਾਲੀ ਨਈਂ ਪੀਤੀ,"ਤੇਰੇ ਨੈਣਾਂ ਵਾਲੀ ਪੀਤੀ ਆ
ਮੇਰਾ ਇਸ਼ਕ ਮਜਾਜੀ ਨਈਂ,"ਮੇਰਾ ਇਸ਼ਕ ਹਕੀਕੀ ਅਆ

©BALJEET SINGH MAHLA
  ਇਸ਼ਕ ਹਕੀਕੀ  Gurtej Singh  Ritika Gupta  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ

BALJEET SINGH MAHLA

ਰੱਬ Gurtej Singh ਮਨਪ੍ਰੀਤ ਬੈਂਸ Pranshi Singh Mann Nehu❤ #Motivational

read more
ਜੋ ਭਰ- ਭਰ ਪੀਂਦੇ ਨੇ ਚਿਲਮਾਂ ਸੂਟੇ 
ਔ ਰੱਬ ਦੀ ਨਜ਼ਰ ਵਿੱਚ ਸਾਰੇ ਝੂਠੇ
ਆਸਮਾਨ ਤੇ ਪੌੜੀ ਨੂੰ ਚੜਾਉਣਾ ਸੌਖਾ ਨਈਂ
ਅਜ਼ਮਾ ਕੇ ਕੋਈ ਵੇਖ ਲਵੋ ਰੱਬ ਨੂੰ ਪਾਉਣਾ ਸੌਖਾ ਨਈਂ

©BALJEET SINGH MAHLA ਰੱਬ  Gurtej Singh  ਮਨਪ੍ਰੀਤ ਬੈਂਸ   Pranshi Singh  Mann  Nehu❤

BALJEET SINGH MAHLA

ਯਾਦ guri Singh.8 437924103 Gurtej Singh Neetu Sharma ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #SAD

read more
ਨੈਣੋਂ ਵੱਗਦੇ ਆ ਨੀਰ 
ਜਦੋਂ ਵੇਖਾਂ ਤਸਵੀਰ 
ਕਿਸਮਤ ਕਰੇ ਮਖੌਲ ਵੈਰਨੇ ਨੀ
ਇੱਕ ਯਾਦ ਜਹੀ ਤੇਰੀ ਰਹਿ ਗਈ 
ਮੇਰੇ ਕੋਲ ਵੈਰਨੇ ਨੀ

©BALJEET SINGH MAHLA ਯਾਦ  guri Singh.8 437924103  Gurtej Singh  Neetu Sharma   ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ

BALJEET SINGH MAHLA

Niraa ishq Gurtej Singh Palvi Chalana ਮਨਪ੍ਰੀਤ ਬੈਂਸ Aman Pratap Singh ਰੂਪ ਕਿਰਨ ਸਿੱਧੂ #Love

read more
loader
Home
Explore
Events
Notification
Profile