Nojoto: Largest Storytelling Platform

New azaad 1955 Quotes, Status, Photo, Video

Find the Latest Status about azaad 1955 from top creators only on Nojoto App. Also find trending photos & videos about, azaad 1955.

    LatestPopularVideo

(*мιѕs~мαнιяα*)

azaad kr diye Jaoge💌💔🩹🦋🥀🕯🙂🎻🔪🔪 ___ Love #Hindi #alone #SAD malik Shab جلال Asif Hindustani Official vineetapanchal Sameer patha

read more

BALJEET SINGH MAHLA

desh azaad Nahi Neetu Sharma vinodsaini aman6.1 Dr. Subhash Chouhan (Subh2026) Ritika Gupta #Poetry

read more
ਭੁੱਲ ਗਏ ਸ਼ਹੀਦਾਂ ਦੀ ਕੁਰਬਾਨੀ 
ਨਸ਼ਾ ਖਾ ਗਿਆ ਚੜ੍ਹਦੀ ਜਵਾਨੀ 
ਉਹਨਾਂ ਨੇ ਕੀ ਸੋਚਣਾ,"ਜਿਹਨਾਂ ਨੂੰ ਆਪਣਾ ਆਪ ਹੀ ਯਾਦ ਨਹੀਂ
ਚਾਹੇ ਹੋ ਗਿਆ ਦੇਸ਼ ਅਜ਼ਾਦ ਸਾਡਾ,"ਹੈ ਫਿਰ ਵੀ ਦੇਸ਼ ਅਜ਼ਾਦ ਨਹੀਂ
ਹੁਣ ਬੰਦਾ ਬੰਦੇ ਨੂੰ ਹੈ ਖਾਣ ਲੱਗਾ 
ਛੱਡ ਕੇ ਦਰ ਉਸ ਮਾਲਿਕ ਦਾ ਕਿਹੜੇ ਰਾਹੇ ਜਾਣ ਲੱਗਾ 
ਤੇਰੇ ਬਿਨਾਂ ਬਾਬਾ ਨਾਨਕਾ,"ਸੁਣਦਾ ਕੋਈ ਫ਼ਰਿਆਦ ਨਹੀਂ 
ਚਾਹੇ ਹੋ ਗਿਆ ਦੇਸ਼ ਅਜ਼ਾਦ ਸਾਡਾ,"ਹੈ ਫਿਰ ਵੀ ਦੇਸ਼ ਅਜ਼ਾਦ ਨਹੀਂ
Sacrifice of the forgotten martyrs
Intoxicated growing youth
What did they think," those who do not remember themselves
Even if our country has become independent, still the country is not free
Now the man started eating the man
By leaving, the rate of that owner started to go
Without you, Baba Nanaka, there is no cry to be heard
Even if our country has become free, still the country is not free

©BALJEET SINGH MAHLA desh azaad Nahi Neetu Sharma   vinodsaini  aman6.1  Dr. Subhash Chouhan (Subh2026)  Ritika Gupta
loader
Home
Explore
Events
Notification
Profile