Nojoto: Largest Storytelling Platform

Best jassijasraj Shayari, Status, Quotes, Stories

Find the Best jassijasraj Shayari, Status, Quotes from top creators only on Nojoto App. Also find trending photos & videos about new song of babbal rai and jassi gill, jasraj my daily prayers krishna by pandit jasraj, babal rai and jassi gill new song, new song jassi gill and babbal rai, new song jass manak and guri,

  • 1 Followers
  • 1 Stories

Aman jassal

ਰੋਲ ਮਾਡਲ ਸੀ ਨੌਜਵਾਨਾਂ ਦਾ ਕਦੇ ਜੱਸੀ ਜਸਰਾਜ
ਭਾਜਪਾ ਵਿੱਚ ਵੜ ਗਿਆ 
ਮੜੀ ਮੋਟੀ ਤਾ ਕਰ ਲੈਂਦਾ
ਚੋਹਣ ਵਾਲਿਆਂ ਦੀ ਲਿਹਾਜ਼
ਕੀ ਗੱਲ ਤੇਰੇ ਅਦਰਲੇ ਬਿੱਕਰ ਤੋਂ
ਕਿਸੇ ਨੇ ਪਾਵਾ ਖੋਹ ਲਿਆ
ਕਮਾਈ ਘੱਟ ਗਈ ਸੀ ਜਿਹੜਾ ਨੋਟਾਂ
ਵੱਲ ਨੂੰ ਹੋ ਗਿਆ
ਜਵਾਬ ਤਾਂ ਤੈਨੂੰ ਦੇਣਾ ਪਊ ਗਾ ਬਿੱਕਰਾ
ਦਿੱਲੀ ਮੋਰਚੇ ਚ 700 ਬੰਦਾ ਮੌਤ ਦੀ ਨੀਂਦ ਸੋ ਗਿਆ

©Aman jassal #gharuan 
#ਘੜੂੰਆਂ 
#Punjabi 
#punjabisong 
#Song  
#electiontime 
#PunjabElections 
#ਆਪਣੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile