Nojoto: Largest Storytelling Platform

Best Deolbarnala Shayari, Status, Quotes, Stories

Find the Best Deolbarnala Shayari, Status, Quotes from top creators only on Nojoto App. Also find trending photos & videos about best deo for man in india with price, deo for women with price, what is the difference between deo and perfume, which is the long lasting deo in india, what is the age of sunny deol,

  • 1 Followers
  • 4 Stories

Deol Barnala

ਰੱਬ ਦੀ ਰਹਿਮਤ ਨਾਲ ਕਈ ਲੋਕਾਂ ਨੂੰ,
ਰੁਜ਼ਗਾਰ ਦੀ ਬਖਸ਼ਿਸ ਹੁੰਦੀ ਐ,
ਪਰ ਲੋਕ ਰਹਿਮਤ ਨੂੰ ਰੁਜ਼ਗਾਰ,
ਰੁਜ਼ਗਾਰ ਨੂੰ ਰੁਤਬਾ,
ਤੇ ਰੁਤਬੇ ਨੂੰ ਰਾਜ ਸਮਝ ਬੈਠਦੇ ਨੇ।।

✍️ ਦਿਓਲ ਬਰਨਾਲਾ✍️

©Deol Barnala #deolbarnala #punjab #Punjabi

Deol Barnala

ਤੋੜੀ ਨਾ ਕਦੇ ਰੀਝਾਂ ਰੱਬਾ ਨਿੱਕੀ ਜਈ ਉਮੀਦ ਦੀਆਂ,
ਨਿੱਕੇ ਹੱਥਾਂ ਨਾਲ ਕੁੜੀਆਂ ਸੁਪਨੇ ਵੱਡੇ ਬੀਜ ਦੀਆਂ।

ਪੜ੍ਹ ਲਿਖਕੇ ਦੇਖੀਂ ਆਪੇ ਤਕਦੀਰ ਬਣਾਉਣਗੀਆਂ,
ਗਰੀਬ ਘਰਾਂ ਦੀਆਂ ਕੁੜੀਆਂ ਵੀ ਛੇਤੀ ਮੂਹਰੇ ਆਉਣਗੀਆਂ।
✍️ਦਿਓਲ ਬਰਨਾਲਾ ✍️

©Deol Barnala #deolbarnala #punjab #Punjabi

Deol Barnala

ਸਾਡੇ ਬੇ ਬੁਨਿਆਦੀ ਰਿਸ਼ਤੇ ਤੇ ਮੈਂ ਮਾਣ ਨਹੀਂ ਕਰ ਸਕਦਾ,
ਮੇਰੀ ਇੱਕ ਤਰਫ਼ਾ ਮੁਹੱਬਤ ਦਾ ਮੈਂ ਘਾਣ ਨਹੀਂ ਕਰ ਸਕਦਾ,

ਕਿੰਝ ਪਰੋਵਾਂ ਸ਼ਬਦਾਂ ਵਿੱਚ ਤੈਨੂੰ ਕਿੰਨਾ ਚਾਹੁੰਦਾ ਹਾਂ,
ਤੂੰ ਮਹਿਸੂਸ ਨੀ ਕਰਦੀ ਪਿਆਰ ਤੇ ਮੈਂ ਬਿਆਨ ਨਹੀਂ ਕਰ ਸਕਦਾ।।
✍️ਦਿਓਲ ਬਰਨਾਲਾ ✍️
ਓਏ ਸੱਜਣਾ

©Deol Barnala #deolbarnala #punjab #Punjabi

Deol Barnala

ਜਦੋਂ ਉੱਠਿਆ ਕੇੜਾ ਇਸ਼ਕ ਮੇਰੇ ਦੀਆਂ ਛੱਲਾਂ ਦਾ,
ਫੇਰ ਤੂੰ ਪਾਬੰਦੀ ਲਾ ਨਈਂ ਸਕਣੀ ਰੀਝਾਂ ਤੇ,

ਤੇਰੇ ਅੱਖਾਂ ਵਿੱਚੋਂ ਉੱਡਣੀ ਨੀਂਦਰ ਰਾਤਾਂ ਨੂੰ,
ਤੈਨੂੰ ਚਿਹਰਾ ਮੇਰਾ ਦਿੱਸਣਾ ਏਂ ਹਰ ਚੀਜ਼ਾਂ ਤੇ।।
✍️ ਦਿਓਲ ਬਰਨਾਲਾ ✍️

©Deol Barnala #Deolbarnala #punjab #Punjabi 
#MusicLove


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile