Nojoto: Largest Storytelling Platform

Best kulbirmaan Shayari, Status, Quotes, Stories

Find the Best kulbirmaan Shayari, Status, Quotes from top creators only on Nojoto App. Also find trending photos & videos about sulh i kul in hindi, nabi a asra kul jahan da mp3 download, up me kul kitne jile hai 590, bharat me kul kitne rajya hai, vishwa me kul kitne desh hai,

  • 1 Followers
  • 94 Stories

Kulbir MaAn

ਹਰ ਕੋਈ ਤੇਰੇ ਨਾਲ ਕੋਈ ਨਾ ਕੋਈ ਮਤਲਬ ਨਾਲ ਜੁੜਿਆ ਏ
ਪਰ ਮੈੰ ਤੇਰੇ ਨਾਲ ਰੂਹ ਨਾਲ ਜੁੜ ਗਿਆ ਆ  
ਹੁਣ ਮੈਂ ਖੁਦ ਵੀ ਚਾਵਾ ਵੀ ਤੇਰੇ ਤੋਂ ਦੂਰ ਹੋ ਜਾ ਏਹ ਕਦੇ ਹੋ ਨਹੀਂ ਸਕਦਾ
 #believeinlife #selfrespect #lovelife #love #kulbirmaan

Kulbir MaAn

ਕੁਝ ਸਿੱਖਣਾ ਚਾਹੁੰਦਾ ਸੀ ਤੇਰੇ ਤੋਂ ਮੈਂ
ਪਰ ਮੈੰ ਕੁਝ ਸਿੱਖ ਨਹੀਂ ਸਕਿਆ
ਇੱਕ ਕਿਤਾਬ ਲਿਖਣੀ ਸੀ ਤੇਰੇ ਤੇ 
ਪਰ ਉਹ ਵੀ ਲਿਖ ਨਹੀਂ ਸਕਿਆ 
ਕੁਝ ਪੁੱਛਣਾ ਸੀ ਤੇ ਕੁਝ ਦੱਸਣਾ ਵੀ ਸੀ 
ਨਾ ਤੇਰੇ ਵੱਲ ਕਦੇ ਤੱਕਿਆ ਗਿਆ 
ਤੇਰੇ ਨਾਲੋ ਏਸਾ ਟੁੱਟਿਆ 
ਮੇਰੇ ਤੋਂ ਮੁੜ ਹੱਸਿਆ ਨਾ ਗਿਆ
     #onesidelove #sad #pb31 #kulbirmaan 😔

Kulbir MaAn

#pb31 #kulbirmaan

read more
ਜੇ ਮੇਰਾ ਸਾਥ ਦੇਣਾ ਹੈ ਤਾਂ ਜ਼ਿੰਦਗੀ ਭਰ ਦਾ ਦੇਵੀ ਐਵੇਂ ਅੱਧ ਵਿੱਚ ਛੱਡ ਗਿਆ ਤਾਂ ਮੇਰੇ ਤੋਂ ਏਹ ਦੁਨਿਆ ਚ ਤੇਰੇ ਬਿਨਾਂ ਰਹਿ ਨਹੀਂ ਹੋਣਾ  #pb31 #kulbirmaan

Kulbir MaAn

ਤੇਰੇ ਨਾਲ ਬਹਿ ਕੇ ਚਾਹ ਪੀਣ ਦਾ ਸ਼ੌਕੀਨ ਸੀ ਤੇਰੇ ਜਾਣ ਤੋ ਬਾਅਦ ਰੱਬ ਨੇ ਚਾਹ ਨਾਲ ਵੀ ਨਫ਼ਰਤ ਪਾ ਦਿੱਤੀ  #pb31 #collab #kulbirmaan

Kulbir MaAn

ਪਹਿਲਾਂ part ਜਰੂਰ ਪੜ੍ਹੋ ਜੀ ਕਹਾਣੀ ਦੀ ਸਮਝ ਫੇਰ ਹੀ ਆਵੇ ਗਈ 🙏 ਗੁਰਜੋਤ ਜਿਸਦੀ ਜ਼ਿੰਦਗੀ ਉਸਦੇ ਬੇਬੇ ਬਾਪੂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਬਿਖਰ ਗਈ ਸੀ ਉਹ ਅਕਸਰ ਰੋਂਦਾ ਹੀ ਰਹਿੰਦਾ ਤੇ ਕਿਸੇ ਨਾਲ ਕੋਈ ਗੱਲ ਨਾ ਕਰਦਾ ਕਾਫ਼ੀ ਮਹਿਨੇ ਲੰਘੇ ਪਰ ਉਸ ਦੇ ਮਨ ਦੇ ਕਦੇ ਚੈਨ ਨਾ ਮਿਲਿਆ ਇਕੱਲਾ ਰਹਿੰਦਾ ਤੇ ਉਸਨੂੰ ਹੱਸੇ ਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਸਦੀਆਂ ਬੀਤ ਗਈਆਂ ਹੋਣ ਮਜ਼ਦੂਰੀ ਕਰ ਕੇ ਅਪਣਾ ਗੁਜ਼ਾਰਾ ਕਰਦਾ ਤੇ ਕਿਸਮਤ ਨੇ ਲਿਆ ਕੇ ਬਿਲਕੁਲ ਥੱਲੇ ਸੁੱਟ ਦਿੱਤਾ ਉਮੀਦ ਦੀ ਕਿਰਨ ਕਦੇ ਵੀ ਨਜ਼ਰ ਨਾ ਆਈ ਇੱਕ ਦਿਨ ਗੁਰਜੋਤ ਮਿਸਤਰੀਆਂ ਦੇ ਨਾਲ ਸ਼ਹਿਰ ਮਜ਼ਦੂਰੀ ਕਰਨ ਚਲਾ ਗਿਆ ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ ਤਾਂ ਉਸਦੀ #story #storyofmylife #pb31 #kulbirmaan

read more
 Please read caption 🙏❤️

ਇੱਕ ਮੁੰਡੇ ਦੀ ਕਹਾਣੀ part - 2
 
❤️❤️🙏
 ਪਹਿਲਾਂ part ਜਰੂਰ ਪੜ੍ਹੋ ਜੀ ਕਹਾਣੀ ਦੀ ਸਮਝ ਫੇਰ ਹੀ ਆਵੇ ਗਈ 🙏


ਗੁਰਜੋਤ ਜਿਸਦੀ ਜ਼ਿੰਦਗੀ ਉਸਦੇ ਬੇਬੇ ਬਾਪੂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਬਿਖਰ ਗਈ ਸੀ ਉਹ ਅਕਸਰ ਰੋਂਦਾ ਹੀ ਰਹਿੰਦਾ ਤੇ ਕਿਸੇ ਨਾਲ ਕੋਈ ਗੱਲ ਨਾ ਕਰਦਾ ਕਾਫ਼ੀ ਮਹਿਨੇ ਲੰਘੇ ਪਰ ਉਸ ਦੇ ਮਨ ਦੇ ਕਦੇ ਚੈਨ ਨਾ ਮਿਲਿਆ ਇਕੱਲਾ ਰਹਿੰਦਾ ਤੇ ਉਸਨੂੰ ਹੱਸੇ ਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਸਦੀਆਂ ਬੀਤ ਗਈਆਂ ਹੋਣ ਮਜ਼ਦੂਰੀ ਕਰ ਕੇ ਅਪਣਾ ਗੁਜ਼ਾਰਾ ਕਰਦਾ ਤੇ ਕਿਸਮਤ ਨੇ ਲਿਆ ਕੇ ਬਿਲਕੁਲ ਥੱਲੇ ਸੁੱਟ ਦਿੱਤਾ ਉਮੀਦ ਦੀ ਕਿਰਨ ਕਦੇ ਵੀ ਨਜ਼ਰ ਨਾ ਆਈ ਇੱਕ ਦਿਨ ਗੁਰਜੋਤ ਮਿਸਤਰੀਆਂ ਦੇ ਨਾਲ ਸ਼ਹਿਰ ਮਜ਼ਦੂਰੀ ਕਰਨ ਚਲਾ ਗਿਆ
ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ ਤਾਂ ਉਸਦੀ

Kulbir MaAn

ਕੀ ਸੋਚਿਆ ਤੇ ਕੀ ਆ ਹੁਣ ਹੋਇਆ ਹੱਸਣਾ ਸੀ ਪਰ ਮੈਂ ਫੇਰ ਆ ਰੋਇਆ ਅਪਣੇ ਜ਼ਜਬਾਤਾਂ ਵਿੱਚ ਆ ਖੋਹਿਆ ਕੁੰਡਾ ਕੋਈ ਦਿਲ ਵਾਲਾ ਹੁਣ ਮੇਰੇ ਲਈ ਖੋਲੇ ਨਾ ਬਹੁਤ ਦੇਖ ਲਿਆ ਮੈਂ ਦੁਨੀਆ ਦਾ ਕਰ ਕੇ ਪਰ ਹੁਣ ਕੋਈ ਮੇਰੇ ਨਾਲ ਬੋਲੇ ਨਾ ਜੇ ਕਿਸੇ ਦੀ ਇੱਜ਼ਤ ਆ ਕਰਦੇ ਤਾਂ ਵੀ ਸ਼ੱਕ ਕਰਦੇ #shayri #poem #poetrylovers #Punjabipoetry #PunjabiQuote #pb31 #kulbirmaan

read more
Please read caption ❤️
 ਕੀ ਸੋਚਿਆ ਤੇ ਕੀ ਆ ਹੁਣ ਹੋਇਆ
ਹੱਸਣਾ ਸੀ ਪਰ ਮੈਂ ਫੇਰ ਆ ਰੋਇਆ
ਅਪਣੇ ਜ਼ਜਬਾਤਾਂ ਵਿੱਚ ਆ ਖੋਹਿਆ
ਕੁੰਡਾ ਕੋਈ ਦਿਲ ਵਾਲਾ ਹੁਣ ਮੇਰੇ ਲਈ ਖੋਲੇ ਨਾ
ਬਹੁਤ ਦੇਖ ਲਿਆ ਮੈਂ ਦੁਨੀਆ ਦਾ ਕਰ ਕੇ
ਪਰ ਹੁਣ ਕੋਈ ਮੇਰੇ ਨਾਲ ਬੋਲੇ ਨਾ

ਜੇ ਕਿਸੇ ਦੀ ਇੱਜ਼ਤ ਆ ਕਰਦੇ ਤਾਂ ਵੀ ਸ਼ੱਕ ਕਰਦੇ

Kulbir MaAn

#pb31 #kulbirmaan

read more
ਅੱਜ ਕੱਲ ਰਿਸ਼ਤੇ ਨਹੀਂ
ਸੋਦੇ ਹੁੰਦੇ ਆ
ਪਹਿਲਾਂ ਹੁੰਦੇ ਵਿਆਹ
ਤੇ ਫ਼ੇਰ ਧੋਖੇ ਹੁੰਦੇ ਆ
ਜੀਵਨ ਭਰ ਦਾ ਸਾਥ 
ਛੱਡ ਜਾਂਦੇ ਆ
ਅੱਧ ਵਿਚਕਾਰ
ਕੋਈ ਵਿਰਲਾ ਹੀ
ਲਾਉਂਦਾ ਸਿਰੇ ਗੱਲਬਾਤ
ਪਿਆਰ ਦਾ ਨਾਮ
ਲੈ ਕੇ ਡਰਾਮੇ ਹੁੰਦੇ ਆ

 #pb31 #kulbirmaan

Kulbir MaAn

ਇੱਕ ਮੁੰਡੇ ਦੀ ਕਹਾਣੀ ❤️ ਗੁਰਜੋਤ ਇੱਕ ਬਹੁਤ ਸਿਆਣਾ ਮੁੰਡਾ ਸੀ ਘਰ ਵਿੱਚ ਉਸਦੇ ਬੇਬੇ ਬਾਪੂ ਸਨ ਗੁਰਜੋਤ ਅਪਣੀ ਬੇਬੇ ਕੋਲ ਵਿਆਹ ਤੋਂ ਬਾਅਦ ਬਹੁਤ ਸਾਲਾਂ ਤੋਂ ਹੋਇਆ ਇਸ ਕਰਕੇ ਉਹਦਾ ਨਾਂ ਉਸ ਦੀ ਨਾਨੀ ਨੇ ਗੁਰਜੋਤ ਰੱਖ ਦਿੱਤਾ ਸੀ ਜਿਸ ਦਾ ਅਰਥ ਸੀ ਗੁਰਾਂ ਦੀ ਜੋਤ ਤੇ ਉਸਦਾ ਕੱਚਾ ਨਾ ਜੋਤ ਰੱਖ ਦਿੱਤਾ ਸੀ ਗੁਰਜੋਤ ਦੇ ਘਰ ਦੀ ਜਮੀਨ ਇੱਕ ਕਿੱਲੇ ਤੋ ਵੀ ਘੱਟ ਸੀ ਉਹਨਾਂ ਦਾ ਗੁਜਾਰਾ ਸਾਦੇ ਜਹੇ ਢੰਗ ਨਾਲ ਚੱਲ ਰਿਹਾ ਸੀ ਗੁਰਜੋਤ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹੁੰਦੀ ਹੋਈ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਚ ਤੇ ਬਾਕੀ ਬਾਰਵੀਂ ਤੱਕ ਦੀ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਹੋਈ ਗੁਰਜੋਤ ਪੜ੍ਹਾਈ ਵਿ #story #storyofmylife #Stories #zindgi #pb31 #kulbirmaan

read more
ਇੱਕ ਮੁੰਡੇ ਦੀ ਕਹਾਣੀ ❤️

Please read this caption ❤️🙏

ਸ਼ੁਰੂ ਤੋਂ ਲੈ ਕੇ ਆਖੀਰ ਤੱਕ ਜਰੂਰ ਪੜੋ ਜੀ ❤️🙏 ਇੱਕ ਮੁੰਡੇ ਦੀ ਕਹਾਣੀ ❤️


ਗੁਰਜੋਤ ਇੱਕ ਬਹੁਤ ਸਿਆਣਾ ਮੁੰਡਾ ਸੀ ਘਰ ਵਿੱਚ ਉਸਦੇ ਬੇਬੇ ਬਾਪੂ  ਸਨ ਗੁਰਜੋਤ ਅਪਣੀ ਬੇਬੇ ਕੋਲ ਵਿਆਹ ਤੋਂ ਬਾਅਦ ਬਹੁਤ ਸਾਲਾਂ ਤੋਂ ਹੋਇਆ ਇਸ ਕਰਕੇ ਉਹਦਾ ਨਾਂ ਉਸ ਦੀ ਨਾਨੀ ਨੇ ਗੁਰਜੋਤ ਰੱਖ ਦਿੱਤਾ ਸੀ ਜਿਸ ਦਾ ਅਰਥ ਸੀ ਗੁਰਾਂ ਦੀ ਜੋਤ ਤੇ ਉਸਦਾ ਕੱਚਾ ਨਾ ਜੋਤ ਰੱਖ ਦਿੱਤਾ ਸੀ ਗੁਰਜੋਤ ਦੇ ਘਰ ਦੀ ਜਮੀਨ ਇੱਕ ਕਿੱਲੇ ਤੋ ਵੀ ਘੱਟ ਸੀ ਉਹਨਾਂ ਦਾ ਗੁਜਾਰਾ ਸਾਦੇ ਜਹੇ ਢੰਗ ਨਾਲ ਚੱਲ ਰਿਹਾ ਸੀ ਗੁਰਜੋਤ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹੁੰਦੀ ਹੋਈ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਚ ਤੇ ਬਾਕੀ ਬਾਰਵੀਂ ਤੱਕ ਦੀ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਹੋਈ ਗੁਰਜੋਤ ਪੜ੍ਹਾਈ ਵਿ

Kulbir MaAn

#pb31 #kulbirmaan

read more
ਕਾਸ਼ । ਦੁਨੀਆਂ ਇੰਨੀ ਚੰਗੀ ਸੱਚ ਮੁੱਚ ਹੁੰਦੀ
ਜਿੰਨੀ ਚੰਗੀ ਸੋਸ਼ਲ ਸਾਈਟਾਂ ਤੇ ਬਣਦੀ ਆ  #pb31 #kulbirmaan

Kulbir MaAn

#pb31 #kulbirmaan

read more
ਸਾਨੂੰ ਤਾਂ ਕੋਈ ਸਮਝਣ ਵਾਲਾ ਹੀ ਨਹੀਂ ਮਿਲਿਆ
ਜਿੰਨੇ ਵੀ ਮਿਲੇ ਸਭ ਸਮਝਾ ਕੇ ਤੁਰਦੇ ਬਣੇ  #pb31 #kulbirmaan
loader
Home
Explore
Events
Notification
Profile