Find the Best likesharecommentfollow Shayari, Status, Quotes from top creators only on Nojoto App. Also find trending photos & videos aboutfalling in love with you seems like a really bad idea, quotes like i love you to the moon and back, quotes like love you to the moon and back, cute sayings like i love you to the moon and back, sayings like i love you to the moon and back,
Bishamber Awankhia
White ਗ਼ਜ਼ਲ ਜਾਂਦਿਆਂ ਨੂੰ ਮੋੜ ਕੇ ਦੱਸ ਮੈਂ ਲਿਆਵਾਂ ਕਿਸ ਤਰ੍ਹਾਂ। ਪੱਥਰਾਂ 'ਤੇ ਖੂਬਸੂਰਤ ਫੁੱਲ ਖਿੜਾਵਾਂ ਕਿਸ ਤਰ੍ਹਾਂ। ਕੋਲ਼ ਮੇਰੇ ਜਦ ਕੋਈ ਕਾਰਨ ਨਹੀਂ ਮੁਸਕਾਉਣ ਦਾ, ਫਿਰ ਮੈਂ ਆਪਣੇ ਮੁੱਖ 'ਤੇ ਹਾਸੇ ਸਜਾਵਾਂ ਕਿਸ ਤਰ੍ਹਾਂ । ਘਰ ਦੀਆਂ ਲੋੜਾਂ ਨੇ ਚੱਕਰਾਂ ਵਿੱਚ ਫਸਾਇਆ ਹੈ ਇਵੇਂ, ਮੈਂ ਤੇਰੀ ਫਿਰ ਜ਼ੁਲਫ਼ ਦੇ ਚਕਰਾਂ 'ਚ ਆਵਾਂ ਕਿਸ ਤਰ੍ਹਾਂ। ਇੱਕ ਤਰਫ਼ ਹੈ ਮਹਿਲ ਤੇਰਾ ਇੱਕ ਤਰਫ਼ ਝੁੱਗੀ ਮੇਰੀ, ਫ਼ਾਸਲਾ ਔਕਾਤ ਦਾ ਇਹ ਮੈਂ ਮੁਕਾਵਾਂ ਕਿਸ ਤਰ੍ਹਾਂ। ਇੱਕ ਜਗ੍ਹਾ ਕਾਫੀ ਹੈ ਜਦ ਰੱਬ ਦੀ ਇਬਾਦਤ ਕਰਨ ਨੂੰ, ਫੇਰ ਦੱਸ ਹਰ ਇੱਕ ਜਗ੍ਹਾ ਮੈਂ ਸਿਰ ਝੁਕਾਵਾਂ ਕਿਸ ਤਰ੍ਹਾਂ। ਪਿੰਡ ਹੁੰਦਾ ਆਮ ਜੇਕਰ ਮੈਂ ਭੁਲਾ ਦਿੰਦਾ ਮਗਰ, ਮਾਂ ਮਰੀ ਜਿਸ ਪਿੰਡ ਮੈਂ ਉਹ ਪਿੰਡ ਭੁਲਾਵਾਂ ਕਿਸ ਤਰ੍ਹਾਂ। ਜ਼ਖ਼ਮ ਜੋ ਗੈਰਾਂ ਲਗਾਏ ਸੌਖਿਆਂ ਮਿਟ ਜਾਣਗੇ, ਆਪਣਿਆਂ ਜੋ ਜ਼ਖ਼ਮ ਦਿੱਤੇ ਉਹ ਮਿਟਾਵਾਂ ਕਿਸ ਤਰ੍ਹਾਂ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_emotional_shayries #pynjabishayri #urdu_poetry #likesharecommentfollow
Abkichchaofficial
💛❤️ʜᴀᴩᴩʏ ʜᴏʟɪ 💕 #happyholi #best_of_nojoto #support_guys_plz #likesharecommentfollow
read moreKr I Sh An (S.K.M.23)
ਤੂੰ ਵੀ ਤੇ ਮੈਂ ਵੀ ਅੱਡ ਹੋਵੇਗਾ ਪਿਆਰ ਤੇਰਾ ਵੀ ਤੇ ਮੇਰਾ ਵੀ, ਅਲੱਗ ਘਰ ਜੁੜੇਗਾ ਰਿਸ਼ਤਾ ਤੇਰਾ ਵੀ ਤੇ ਮੇਰਾ ਵੀ, ਕਿਸੀ ਹੋਰ ਨਾਲ ਫੇਰੇ ਹੋਵਾਂਗੇ ਤੇਰੇ ਵੀ ਤੇ ਮੇਰੇ ਵੀ, ਤਕਦੀਰ ਬਦਲੇਗੀ ਤੇਰੀ ਵੀ ਤੇ ਮੇਰੀ ਵੀ, ਸੁਪਨੇ ਟੁੱਟ ਜਾਣਗੇ ਤੇਰੇ ਵੀ ਤੇ ਮੇਰੇ ਵੀ, ਲੋਕੀ ਗਲਾਂ ਕਰਨਗੇ ਤੇਰੀ ਵੀ ਮੇਰੀ ਵੀ, ਕਿਸੀ ਹੋਰ ਨਾਲ ਪਿਆਰ ਕਰਨ ਲੱਗ ਜਾਣਾ ਤੂੰ ਵੀ ਤੇ ਮੈਂ ਵੀ, ਅੱਡ-ਅੱਡ ਬਹਿ ਕੇ ਹੋਵਾਂਗੇ ਤੂੰ ਵੀ ਤੇ ਮੈਂ ਵੀ, ਯਾਦਾਂ ਦੇ ਵਿੱਚ ਜ਼ਿੰਦਗੀ ਕੱਢ ਲੈਣੀ ਤੂੰ ਵੀ ਤੇ ਮੈਂ ਵੀ, ਹੁਣ ਤਾਂ ਕੱਲੇ ਰਹਿ ਗਏ ਹਾਂ ਤੂੰ ਵੀ ਤੇ ਮੈਂ ਵੀ, ਹੋਲੀ-ਹੋਲੀ ਅਪਣੇ ਪਿਆਰ ਨੂੰ ਭੁੱਲ ਜਾਣਾ ਤੂੰ ਵੀ ਤੇ ਮੈਂ ਵੀ, ਅਪਣਾ ਪਿਆਰ ਦੇ ਵਿਛੋੜੱਣ ਦੇ ਗਮ ਵਿਚ ਮਰ ਜਾਣਾ ਤੂੰ ਵੀ ਤੇ ਮੈਂ ਵੀ, ©Kr I Sh An (S.K.M.23) #youandme #tu_vi_te_main_vi #Kr_I_Sh_An #S_K_M_23 #Mr_verma #Punjabi #punjabishayari #indan #punjabi_shayri #likesharecommentfollow
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited