Find the Best gurjeet_kaur_khalsa Shayari, Status, Quotes from top creators only on Nojoto App. Also find trending photos & videos about gurjeet meaning in hindi, gurjeet singh singer, gurjeet singh dhillon, gurjeet singh aujla, gurjeet singh matharoo,
Gurjeet Kaur Khalsa
ਅਰਜ਼ - ਏ - ਪਾਤਸ਼ਾਹ ਜੀ ਪਾਤਸ਼ਾਹ ਜੀ! ਰਾਗ ਆਪਕੇ ਚਰਨੋਂ ਕਾ ਗਾਉ। ਧੁਨ ਆਪਕੇ ਇਸ਼ਕ ਕੀ ਬਜਾਉ। ਪਾਤਸ਼ਾਹ ਜੀ! ਕੀਰਤਨ ਕਰਤੇ ਕਰਤੇ ਸਹਿਜ ਜੀਵਨ ਬਨ ਜਾਏ। ਗੁਰਬਾਣੀ ਗਾਤੇ ਗਾਤੇ ਬਾਣੀ ਰੂਹ ਕਾ ਸਕੂਨ ਬਨ ਜਾਏ। ਮੈਂ ਅਨਜਾਨ ਸੇ ਆਪਕੇ ਇਸ਼ਕ ਕੀ ਜਾਨਕਾਰ ਬਨ ਜਾਉ। ਪਾਤਸ਼ਾਹ ਜੀ! ਅਪਨੀ ਦਇਆ ਸੇ ਸੁਰ ਤਾਲ ਬਖਸ਼ਿਸ਼ ਕਰਨਾ । ਅਪਨੀ ਸੰਗਤ ਸੇ "ਆਸਾ ਦੀ ਵਾਰ" ਬਖਸ਼ਿਸ਼ ਕਰਨਾ। ਆਪਕੇ ਗੁਨੋ ਕੋ ਗਾਤੇ ਸੁਨਾਤੇ "ਕੀਰਤਨਕਾਰ" ਬਨ ਜਾਉ। ਪਾਤਸ਼ਾਹ ਜੀ! ਅਪਨੇ ਇਸ਼ਕ ਮੇਂ ਦੀਵਾਨੀ ਬਨਾ ਦੇਨਾ। ਆਦਿ ਅੰਤ ਕਾ ਭਰਮੁ ਮਿਟਾ ਦੇਨਾ। ਰੂਹਾਨੀ ਇਸ਼ਕ ਕੀ ਮਸਤੀ ਮੇਂ ਅਭੇਦ ਹੋ ਜਾਉ। ਪਾਤਸ਼ਾਹ ਜੀ! ਰਾਗ ਆਪਕੇ ਚਰਨੋਂ ਕਾ ਗਾਉ। ਧੁਨ ਆਪਕੇ ਇਸ਼ਕ ਕੀ ਬਜਾਉ। #yourquote #gurjeet_kaur_khalsa #viralquotes
#yourquote #gurjeet_kaur_khalsa #viralquotes
read moreGurjeet Kaur Khalsa
ਪਾਣੀ ਦੀ ਤਰ੍ਹਾਂ ਨਹੀਂ ਮੈਂ, ਜੋ ਹਰ ਕਿਸੇ ਤੇ ਡੁੱਲ ਜਾਵਾਂ। ਏਨੀ ਨਾ ਸਮਝ ਵੀ ਨਹੀਂ ਮੈਂ, ਕੀ ਆਪਣੇ ਸਿਧਾਂਤ ਹੀ ਭੁੱਲ ਜਾਵਾਂ। #yourquote #ludhiana #ludhianagirls #poetry #shayriquotes #gurjeet_kaur_khalsa
#yourquote #Ludhiana #ludhianagirls poetry #shayriquotes #gurjeet_kaur_khalsa
read moreGurjeet Kaur Khalsa
ਇਹ ਦਸਤਾਰ ਨੇ ਮੈਨੂੰ ਫਤਿਹ ਸਿੰਘ ਦੀ ਵਾਰਿਸ ਬਣਾਇਆ ਏ। ਇਹ ਦਸਤਾਰ ਨੇ ਮੈਨੂੰ “ਬਨਜਾਰਨ ਏ ਪਾਤਸਾਹ ਜੀ “ ਬਣਾਇਆ ਏ।। #firstquote #gurjeet_kaur_khalsa #rapidfire
#firstquote #gurjeet_kaur_khalsa #rapidfire
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited