Nojoto: Largest Storytelling Platform

Best varinderaujla Shayari, Status, Quotes, Stories

Find the Best varinderaujla Shayari, Status, Quotes from top creators only on Nojoto App. Also find trending photos & videos about jatt life varinder brar, var de var de by jagjit singh, ek vari aa to sahi dance, ek vari aa to sahi, baba var kavita in marathi,

  • 1 Followers
  • 37 Stories

Varinder Aujla

White ਏਹੋ ਫੁੱਲ ਯਾਦ ਤੇਰੀ,
 ਮੈੰਨੂੰ ਦਵਾ ਦਿੰਦੇ ਨੇ।
ਜਿਹੜੇ ਮੈਨੂ ਦਿੱਤੇ ਸੀ,
 ਤੂੰ ਗੁਲਦਸਤੇ ਵਿੱਚ ਜੜਕੇ ।
ਤਾਰੀਕ ਕਮਲਿਆ ਮਿਲਣੇ ਦੀ ,
ਮੈਂਨੂੰ  ਦੱਸਕੇ ਨੀ ਗਿਆ, 
ਫੇਰ ਮਿਲਦਾ ਕਹਿਕੇ ,
 ਤੁਰ ਗਿਆ ਤੂੰ ਲੜਕੇ ।
ਓਸੇ ਦਿਨ ਤੋਂ ਮੈਂ ਵੀ ,
ਤੇਰੀ ਉਡੀਕ ਕਰਦੀ ਹਾਂ 
ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, 
ਮੈਂ ਅੱਖਾਂ ਨੂੰ ਭਰਕੇ।
ਮੈਂ ਰੋਜ ਕਰਾ ਉਡੀਕ ,
ਭੇਜ ਖੱਤ ਕੋਈ ਕਾਸਦ ਦਾ,
ਵਰਿੰਦਰ ਔਖੇ ਹੁੰਦੇ ਦਿਨ,
ਹਰ ਪਲ ਕੱਟਣੇ ਡਰ ਡਰਕੇ।

©Varinder Aujla #Tulips #varinderaujla #Punjabi #Love #viral #Sa #status #treanding

Varinder Aujla

Varinder Aujla

ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਨਾ ਸੋਚੋ ਕਿ ਤੁਹਾਡੇ ਕਰਮਾਂ ਦਾ ਫਲ ਤੁਹਾਡੇ ਹੀ ਬੱਚਿਆਂ ਅੱਗੇ ਆ ਜਾਵੇ।

©Varinder Aujla #election_results #varinderaujla

Varinder Aujla

*ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ,ਇਸ ਲਈ ਕੋਈ ਗੱਲ ਆਪਣੇ ਦਿਲ ਵਿੱਚ ਨਾ ਰੱਖਿਆ ਕਰੋਂ।

©Varinder Aujla #sad_shayari #varinderaujla

Varinder Aujla

White ਨਾ ਪਾਇਓ ਮੱਥੇ ਤੇ ਤਿਉੜੀ, 
ਜੇ ਮੈਂ ਕਰਾਂ ਕੌਈ ਸਵਾਲ। 
ਸੱਚੇ ਦਿਲੋ ਦੱਸੋ ਸਾਨੂੰ ,
ਥੌਡਾ ਕੀ ਆ ਹਾਲ।

©Varinder Aujla #Emotional_Shayari #varinderaujla

Varinder Aujla

White ਨਾ ਪਾਇਓ ਮੱਥੇ ਤੇ ਤਿਉੜੀ,
 ਜੇ ਮੈਂ ਕਰਾਂ ਕੌਈ ਸਵਾਲ।
 ਸੱਚੇ ਦਿਲੋ ਦੱਸੋ ਸਾਨੂੰ ,
ਥੌਡਾ ਕੀ ਆ ਹਾਲ।

©Varinder Aujla #Emotional_Shayari #varinderaujla #LO√€ #Love #shyari

Varinder Aujla

White ਮੇਰੀ ਜ਼ਿੰਦਗੀ ਦਾ ਤਜ਼ਰਬਾ ਕਹਿੰਦਾ ਹੈ ਕਿ ਤੁਹਾਨੂੰ ਕਿਸੇ ਨੇ ਸਰਟੀਫਿਕੇਟ ਨਹੀਂ ਦੇਣਾ ਕਿ ਤੁਸੀਂ ਕਿੰਨੇ ਚੰਗੇ ਹੋ,ਇਸ ਲਈ ਚੰਗੇ ਬਣਨ ਦੇ ਚੱਕਰ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ,ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਓ ਤੇ ਖੁਸ਼ ਰਹੋ।

©Varinder Aujla #Smile #varinderaujla

Varinder Aujla

Varinder Aujla

Varinder Aujla

ਸ਼ਮਝ ਨਾ ਆਵੇ ਕਿੰਝ ਇਜ਼ਹਾਰ ਕਰਾਂ ਮੈਂ,
ਤੂੰਹੀ ਦੱਸ ਕਿਵੇਂ ਦਿਲ ਵਾਲੀ ਗੱਲ ਦੱਸੀਏ।

ਤੈਨੂੰ ਨੀ ਪਤਾ, ਮੇਰੇ ਹਾਲ ਦਿਲ ਦਾ,
ਤੇਰੇ ਤੋ ਚੋਰੀ ਚੋਰੀ ਤੈਨੂੰ ਤੱਕੀਏ।

ਤਰੀਫ਼ਾ ਵਿੱਚ ਗੱਲ ਕਦੇ ਦੱਸ ਦੱਨੇ ਆ,
ਜਜ਼ਬਾਤਾ ਉੱਤੇ ਦੱਸ ਕਿਵੇਂ ਕਾਬੂ ਰੱਖੀਏ।

ਓਸ ਚੰਨ ਵਿੱਚ ਤਾਂ ਦਾਗ ਕਈ ਨੇ,
ਏਸ ਚੰਨ ਵਿੱਚ ਕੀ ਕਮੀ ਲੱਭੀਏ।

©Varinder Aujla #chaand #varinderaujla #Love #follow4follow #shyari #Trending #Punjabi #Dard #viral #ViralVideo
loader
Home
Explore
Events
Notification
Profile