Nojoto: Largest Storytelling Platform

Best Punjabithoughts Shayari, Status, Quotes, Stories

Find the Best Punjabithoughts Shayari, Status, Quotes from top creators only on Nojoto App. Also find trending photos & videos about

  • 6 Followers
  • 5 Stories

ShahBaj Brar

Follow kro ji shayari and poetry lai dhanwad 🙏 #punjabiwordings #Punjabithoughts #Punjabipoetry #instaquote #lovequotes #ਕਵਿਤਾ #ShahBazBrar

read more
ਪਿਆਰ ਕੀ ਹੈ ਦਿਲ ਦੀ ਇੱਕ ਵੱਖਰੀ ਜੇਹੀ ਉਮੀਦ
ਕਿਸੇ ਨੂੰ ਬਿਨਾਂ ਪਾਏ ਵੀ ਦੇਖ ਕੇ ਖੁਸ਼ ਰਹਿਣਾ
ਕਿਸੇ ਦੀ ਹੱਦ ਤੋ ਜਿਆਦਾ ਫ਼ਿਕਰ ਕਰਨਾ 
ਸੱਟ ਉਹਦੇ ਲੱਗੇ ਤਾਂ ਦਰਦ ਅਪਣੇ ਹੋਵੇ
ਦੁੱਖੀ ਉਹ ਹੋਵੇ ਤੇ ਦਿਲ ਅੱਖਾਂ ਆਪਣੀਆ ਰੋਣ
ਸਰਦੀ ਵਿੱਚ ਪੈਰ ਨੰਗੇ ਉਹਦੇ ਹੋਣ ਤੇ
ਠੰਡ ਅਪਣੇ ਆਪ ਨੂੰ ਲੱਗੇ
ਪਿਆਰ ਕੀ ਹੈ ਇੱਕ ਅਹਿਸਾਸ..
#ShahBazBrar ❤️ Follow kro ji shayari and poetry lai dhanwad 🙏
#punjabiwordings #punjabithoughts #punjabipoetry #instaquote #lovequotes

ShahBaj Brar

Follow kro ji shayari and poetry lai dhanwad 🙏 #punjabiwordings #Punjabithoughts #Punjabipoetry #instaquote #lovequotes #ਸ਼ਾਇਰੀ #ShahBazBrar

read more
ਮੇਰੇ ਹਾਲ ਤੇ ਪ੍ਰੇਸ਼ਾਨ ਨ ਹੋ ਮੇਰੇ ਤੋ ਹੈਰਾਨ ਨਾ ਹੋ
ਦਿਲ ਤੋ ਘਾਇਲ ਨਾ ਹੋ
ਦਿਮਾਗ ਤੋ ਪਾਗਲ ਨਾ ਹੋ
ਸਭ ਕੁਝ ਠੀਕ ਹੋਵੇਗਾ
ਮੇਰੇ ਹਾਲ ਤੋ ਪ੍ਰੇਸ਼ਾਨ ਨਾ ਹੋ..
#ShahBazBrar Follow kro ji shayari and poetry lai dhanwad 🙏
#punjabiwordings #punjabithoughts #punjabipoetry #instaquote #lovequotes

ਕਰਮਪ੍ਰੀਤ ਬਰਾੜ

fame ਨੂੰ defame
ਹੁੰਦੇ ਲੱਗਦਾ ਮਿੰਟ
ਫਾਇਦਾ ਚੱਕ ਜਾੰਦੇ ਲੋਕੀ
face value ਦਾ #punjabiquotes #punjabishayri
#shayri #punjabithoughts

Sahil Sharma

Sahil Sharma


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile