Find the Best Ludhiana Shayari, Status, Quotes from top creators only on Gokahani App. Also find trending photos & videos aboutthings to do in ludhiana, ludhiana to delhi, ludhiana to chandigarh distance, muktsar to ludhiana distance, sahnewal to ludhiana distance,
mohitmangi
ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ , ਲੱਗਦਾ ਮੈਨੂੰ ਫੇਰ ਪਿਆਰ ਹੋ ਰਿਹਾ ਐ ! ©mohitmangi #Love #mohitmangi #punjab #trend #ludhiana #viral
mohitmangi
ਮੈਂ ਗੱਲ ਕਰਨ ਲਈ ਬਹਾਨੇ ਲਬਾਂ , ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ ! ਇੱਕ ਤਰਫਾ ਕੋਈ ਪਿਆਰ ਜਿੱਤ ਲਏ , ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ ! ਯਾਦ ਰਖੀਂ ਗੱਲ ਮੇਰੀ ਸੱਜਣਾ , ਸੂਰਜ ਸਾਹਮਣੇ ਰਾਤ ਨਹੀ ਹੁੰਦੀ ! ਜੇ ਮਿਲ ਗਿਆ ਹਾਂ ਕਦਰ ਕਰੀਂ , ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ ! ©mohitmangi #GoldenHour #mohitmangi #punjab #Ludhiana #punjabi #viral
#GoldenHour #mohitmangi #punjab #Ludhiana #Punjabi #viral
read moremohitmangi
ਮੈਂ ਸੁਣਿਆ ਤੇਰੇ ਚਰਚੇ , ਤੇਰੇ ਚਰਚੇ ਦੂਰ ਦੂਰ ਨੇ ! ਮੈਂ ਸੁਣਿਆ , ਤੂੰ ਸੁਪਨੇ ਕਈਆਂ ਦੇ ਕੀਤੇ ਚੂਰ ਨੇ ! ਮੈਂ ਸੁਣਿਆ , ਕਿ ਦਿਲ ਜਿਹਨੇ ਤੇਰੇ ਨਾਲ ਲਾਇਆ ਏ , ਉਹ ਟੁੱਟੇ ਤਾਂ ਜ਼ਰੂਰ , ਪਰ ਹੋਏ ਮਸ਼ਹੂਰ ਨੇ ! ©mohitmangi #Alive #mohitmangi #punjab #love #ludhiana
#Alive #mohitmangi #punjab love #Ludhiana
read moremohitmangi
ਮੈਂ ਤੇਰੀ ਬਣਾਈ ਚਾਹ ਨਹੀਂ ਭੁੱਲਦਾ , ਤੇ ਸ਼ਹਿਰ ਤੇਰੇ ਦੀ ਰਾਹ ਨਹੀਂ ਭੁੱਲਦਾ ! ਜਿਥੇ ਪਹਿਲੀ ਵਾਰ ਬੈਠੇ ਸੀ , ਉਹ ਨਹਿਰ ਦੇ ਕੰਢੇ ਦੀ ਘਾਹ ਨੀ ਭੁੱਲਦਾ ! ਖੋਰੇ ਕਿੰਝ ਤੂੰ ਮੈਨੂੰ ਭੁੱਲ ਬੈਠੀ , ਤੇ MOHIT MANGI ਨੂੰ ਤੇਰਾ ਨਾਂ ਨਹੀਂ ਭੁੱਲਦਾ ! ©mohitmangi #eveningtea #mohitmangi #love #viral #trend #viral♥️♥️♥️ #punjab #Punjabi #Ludhiana
#eveningtea #mohitmangi love #viral #trend #viral♥️♥️♥️ #punjab #Punjabi #Ludhiana
read moremohitmangi
White ਮੈਨੂੰ ਕਿਹ ਕੇ ਛੱਡਿਆ , ਤੂੰ ਗੈਰ ਲਗਦਾ ਏ ! ਤੇਰੇ ਨਾਲ ਸਦੀਆਂ ਦਾ , ਵੈਰ ਲਗਦਾ ਏ ! ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ , ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ ! ©mohitmangi #sad_quotes #mohitmangi #punjab #ludhiana #punjabi #patiala #chandigarh #viral #trend
mohitmangi
White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ ! ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ ! ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ, ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ ! ©mohitmangi #sad_quotes #mohitmangi #punjab #Punjabi #Ludhiana
#sad_quotes #mohitmangi #punjab #Punjabi #Ludhiana
read moremohitmangi
ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ , ਉਹਦੋ ਤੇਰਾ ਸਾਥ ਨਿਭਾਇਆ ਅਸਾਂ ! ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ , ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ ! ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ , ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ ! ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ ! ©mohitmangi #snowpark #mohitmangi #love #viral #trend #punjabi #patiala #ludhiana #chandigarh
#snowpark #mohitmangi love #viral #trend #Punjabi #Patiala #Ludhiana #chandigarh
read moremohitmangi
ਸੋਚਦਾ ਹਾਂ ਗੱਲ ਨਾ ਹੀ ਕਰਾਂ , ਪਰ ਤੇਰੇ ਰੋਣ ਤੋਂ ਡਰ ਲੱਗਦਾ ਏ , ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ , ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ ! ਮੈਂ ਮਨਾਉਣਾ ਏ ਤੂੰ ਰੁੱਸ ਜਾਣਾ , ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ ! ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ , ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ ! ©mohitmangi #Woman #mohitmangi #love #Punjabi #punjab #Ludhiana
mohitmangi
ਮੈਂ ਜਾਣਦਾ ਨਹੀਂ ਤੂੰ ਆਉਣਾ ਕੀ ਨਾ , ਹੁਣ ਵੀ ਤੇਰੇ ਆਉਣ ਦਾ ਇੰਤਜ਼ਾਰ ਏ ਮੈਨੂੰ ! ਤੂੰ ਕਿਥੇ ਏਂ ਕੀ ਕਰਦੀ ਏਂ , ਤੇਰੇ ਪਲ-ਪਲ ਦੀ ਖ਼ਬਰਸਾਰ ਏ ਮੈਨੂੰ ! ਤੂੰ ਭੁੱਲ ਬੈਠੀ ਮੈਂ ਭੁਲਿਆ ਨਹੀਂ , ਤੇਰੇ ਨਾਲ ਅੱਜ ਵੀ ਉਹਨਾਂ ਪਿਆਰ ਏ ਮੈਨੂੰ ! ਫਿਰ ਕੀ ਹੋਇਆ ਜੇ ਤੂੰ ਗਲ਼ ਨਾ ਲਾਇਆ , ਮੌਤ ਅੱਜ ਵੀ ਗਲ਼ ਲਾਉਣ ਨੂੰ ਤਿਆਰ ਏ ਮੈਨੂੰ ! ©mohitmangi #weapon #mohitmangi #love❤ #punjab #Ludhiana #chandigarh #mohali
#weapon #mohitmangi love❤ #punjab #Ludhiana #chandigarh #mohali
read more