Find the Best nehadhingraquotes Shayari, Status, Quotes from top creators only on Gokahani App. Also find trending photos & videos abouti love you neha shayari, keep calm and love neha, neha kakkar love life, i love you neha 720, i love you neha,
Neha Dhingra
ਜਦੋਂ ਦਿਲ ਉਦਾਸ ਹੋਵੇ.... ਤਾਂ ਰੱਬ ਅੱਗੇ ਅਰਦਾਸ ਕਰ.... ਜਦੋਂ ਮਨ ਵਿੱਚ ਖੁਸ਼ੀ ਦਾ ਵਾਸ ਹੋਵੇ.... ਤਾਵੀ ਰੱਬ ਨੂੰ ਯਾਦ ਕਰ.... ਬਸ ਮੁੱਕਦੀ ਗੱਲ ਏਨੀ..... ਕਿ ਵਾਹਿਗੁਰੂ ਤੋਂ ਬਿਨਾ... ਹੋਰ ਕਿਸੇ ਤੋਂ ਨਾ ਆਸ ਕਰ.... ਜਦੋਂ ਮਨ ਉਦਾਸ ਹੋਵੇ.... ਤਾਂ ਸਿਰਫ ਰੱਬ ਅੱਗੇ ਅਰਦਾਸ ਕਰ..... ©Neha Dhingra #KhoyaMan #nehadhingraquotes #mydiary #believeingod💕 #prayer #peaceofmind #loveforwriting #nojoto
#KhoyaMan #nehadhingraquotes #mydiary believeingod💕 #prayer #peaceofmind #loveforwriting nojoto
read moreNeha Dhingra
ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ..... ਜਦੋਂ ਬੋਲਾਂ ਦਾ ਅਸਰ ਖਤਮ ਹੋ ਜਾਵੇ..... ਤਾਂ ਇਹਦੀ ਵੀ ਆਪਣੀ ਥਾਂ ਹੁੰਦੀ ਹੈ.... ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ.... ©Neha Dhingra #nehadhingraquotes #chup_d_zuban #poetry_addicts #nojoto #lifelessons #poetclub #motivationalspeaker
#nehadhingraquotes #chup_d_zuban #poetry_addicts nojoto #lifelessons #poetclub #motivationalspeaker
read moreNeha Dhingra
ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ.... ਬੈਠਾ ਬੂਹੇ ਤੇ ਸੱਜਣਾ ਦੀ ਉਡੀਕ ਚ.... ਖੌਰੇ ਕਿੱਥੋਂ ਕਿੱਥੋਂ ਤਬੀਸ ਤੇ ਅੱਲ੍ਹਾ ਲਿਖਵਾ ਕੇ ਲਿਆਇਆ ਹੈ.... ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ...... ©Neha Dhingra Instance of my new poem #nehadhingraquotes #mydiary #lovequotes #nojotopunjabi #nojoto❤ #writerscommunity #author_of_zindagi #poetry_addicts
Instance of my new poem #nehadhingraquotes #mydiary #lovequotes #nojotopunjabi nojoto❤ #writerscommunity #author_of_zindagi #poetry_addicts
read moreNeha Dhingra
Neha Dhingra
ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ.... ਤੇਰੇ ਲਈ ਬੇਸ਼ਕ ਓਹ ਕੱਖ ਦੇ ਵੀ ਨਹੀਂ.... ਪਰ ਮੇਰੇ ਲਈ ਮੈਂ ਬਹੁਤ ਖਾਸ ਬਣਾਏ ਨੇ.... ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ..... ©Neha Dhingra #nehadhingraquotes #poetess_nehadhingra #author_of_zindagi #ehsas #mydiary #nojatopunjabi #poetry_addicts #lovequotes
Neha Dhingra
watch full video on YouTube https://youtube.com/channel/UCt3pz7xCjL30eN9_h0F2dog #nehadhingraquotes #mydiary #poetess_nehadhingra #author_of_zindagi #motherlove #Mothersdayspecial #nojotohindi nojoto2022
read moreNeha Dhingra
Neha Dhingra
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited