Nojoto: Largest Storytelling Platform

Best mossewala Shayari, Status, Quotes, Stories

Find the Best mossewala Shayari, Status, Quotes from top creators only on Nojoto App. Also find trending photos & videos about most beautiful girl in the world 2020, most beautiful girl in the world, who is the most richest man in the world, most beautiful woman in the world, most horror movie in the world,

  • 7 Followers
  • 7 Stories

praveenkchoudhary

AjAy MehTa

#siddumoosewala ❤️😈🤞👑. #mossewala #Attitude #films

read more

A. Brar

😢😢😢😢😢💔💔✍✍✍✍✍ #sidhumoosewala #sidhu #mossewala #ਸ਼ਾਇਰੀ

read more
ਮੇਰਾ ਚਿੱਤ ਨਾ ਠੰਡਾ ਹੋਵੇ
ਦੇਖੀ ਤੇਰੀ ਚਿਖਾ ਬਲਦੀ ਮੈਂ 
ਜੇ ਤੂੰ ਦੱਸ ਕੇ ਜਾਂਦਾ ਪੁੱਤ ਵੇ
ਤੇਰੇ ਨਾਲ ਹੀ ਚੱਲਦੀ ਮੈਂ
ਮੇਰੇ ਗਲ ਲੱਗਣ ਤੋਂ ਪਹਿਲਾਂ ਹੀ
ਮੌਤ ਨੇ ਗਲ ਨਾਲ ਲਾ ਲਿਆ,
ਇੱਕ ਹੋਰ ਬੇਵੱਸ ਹੋਈ ਮਾਂ ਨੇ
ਆਪਣਾ ਹੀਰਾ ਪੁੱਤ ਗਵਾ ਲਿਆ
ਪੰਜਾਬ ਦੇ ਗੰਦੇ ਸਿਸਟਮ ਨੇ
ਪੰਜਾਬ ਦੇ ਪੁੱਤਾਂ ਨੂੰ ਖਾ ਲਿਆ।

©A. brar ✍✍ 😢😢😢😢😢💔💔✍✍✍✍✍
#sidhumoosewala #sidhu #mossewala

Vikram Sharma

कलाकार दबाया गोली से ,
कलाकारी कैसे दबाओगे तुम ,
छीना बेटा माँ के जीवन से ,
कैसे दिल से छीन पाओगे तुम ।।

मरकर भी वो अमर हुआ ,
बन गया तारा आसमान का ,
क्यों न कर पाया रहम पिता पे ,
बोझ ये इस जहान का ,
जब भी होगी बात गीत की ,
हर जगह उसका नाम पाओगे तुम ,
छीना बेटा माँ के जीवन से ,
कैसे दिल से छीन पाओगे तुम ।।

नसीब हुआ न घर वो उसे ,
जो बनाया था बड़े चाव से ,
ता उम्र बहता रहेगा लहू ,
माँ के दिल के घाव से ,
आग में झोंक के जीवन किसी का ,
चैन से न रह पाओगे तुम ,
छीना बेटा माँ के जीवन से ,
कैसे दिल से छीन पाओगे तुम ।।

©Vikram Sharma #RIPSidhuMoosewala #thelastride #mossewala #RIP🙏😓

sunil

Gurkirtan singh Sandhu

#mossewala

read more

Gur Preet Singh

ਵੀਰੇ, ਤੇਰੀ ਗੱਲ ਮੇਰੇ ਦਿਲ ਤੇ ਲੱਗੀ, 
ਬਾਕੀ ਗਾਣਿਆਂ ਨੇ ਸੀ ਠੱਗੀ... 
ਅੱਜ ਤੱਕ ਲੰਘੀ ਆਈ ਬਜ਼ਾਰੋ, 
ਚੀਜੀ ਪੁਰਜਾ ਸੀ ਮੈਂ ਵੱਜ਼ੀ ||
ਪਰ ਤੇਰੀ ਗੱਲ ਨੇ ਮੈਂਨੂੰ, 
ਅਪਣਾ ਅਸਲ ਰੂਪ ਦਿਖਾ ਦਿੱਤਾ..
ਮੈਂ ਵੀ ਗ਼ਲਤ ਕੰਮ ਨਾ ਕਰੂ..
ਜੇ ਮਾਂ ਭਾਗੋ ਜੇਹਾ ਕਰਦਾਰ ਦਿੱਤਾ ||
     



                            :- gur(ਪ੍ਰੀਤ)
                                        9465730420 #mossewala#massge


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile