Find the Best SARBATDABHALLA Shayari, Status, Quotes from top creators only on Nojoto App. Also find trending photos & videos about saran wap in, saranwap in, sarbanes-oxley act of 2002, battle of saragarhi, sarbat da bhala quotes,
Pavitar Singh Paavi Entertainers
ਲਿਖਤ ਅਤੇ ਅਵਾਜ਼ ਪਵਿੱਤਰ ਸਿੰਘ #fakeeri#fakeeri #PANJAB #panjabiyat #proudtobesikh #terashukar #wahegurujikakjalsawahegurujikifateh #khalsa #sikh #SARBATDABHALLA #ਸ਼ਾਇਰੀ
read morePavitar Singh Paavi Entertainers
ਅਲਖ਼ ਜਗਾ ਧੂਰ ਅੰਦਰ ਤੀਕ,ਅਾਪਣਾ ਮੂਲ ਪਹਿਚਾਣ.... ਕੀ ਕਰਨ ਆਇਆ ਕੌਣ ਹੈ ਤੂੰ , ਕੀ ਹੈ ਤੇਰੀ ਪਹਿਚਾਣ.... ਖਾਲੀ ਹੱਥ ਆਇਆ ਸੀ ਤੂੰ , ਖਾਲੀ ਹੱਥ ਹੀ ਐ ਜਾਣਾ.... ਧਰਮ ਬੋਲੀ ,ਜਾਤ ਪਾਤ,ਊਚ ਨੀਚ ਸੱਭ਼ ਏਥੇ ਰਹਿ ਜਾਣਾ... ਪਿਆਰ ਨਾਲ ਰਹਿ ਜਿੰਦਗੀ ਚ,ਕੀ ਪਤਾ ਕਦ ਤੁਰ ਜਾਣਾ... ਰੱਬ ਦਾ ਨਾਮ ਹੀ ਸੱਚ ਹੈ, ਅਾਖਰ ਨੂੰ ਓਹੀ ਕੰਮ ਅਾਓਣਾ... ਸਦਾ ਨਾ ਰਹਿਣਾ ਏਥੇ , ਲਗਿਆ ਰਹਿਣਾ ਅਾਓਣਾ ਜਾਣਾ.... ||||||||||||||||||||||ਪਵਿੱਤਰ|||||||||||||||||||||||||| #Prayers #sarbatdabhalla#life
#Prayers #SARBATDABHALLA#Life #ਸ਼ਾਇਰੀ
read moreMan Grewal
ਹਾਂ ਗੁੱਸੇ ਤਾਂ ਜਰੂਰ ਆਂ but ਤੇਰੇ ਨਾਲ, ਤੇਰੇ ਸ਼ਹਿਰ ਨਾਲ ਤਾਂ ਨੀ,, #SARBATDABHALLA#
ਹਾਂ ਗੁੱਸੇ ਤਾਂ ਜਰੂਰ ਆਂ but ਤੇਰੇ ਨਾਲ, ਤੇਰੇ ਸ਼ਹਿਰ ਨਾਲ ਤਾਂ ਨੀ,, #SARBATDABHALLA# #nojotophoto
read moreRomi Dairy Farm Kundal
ਬੁੱਕਾਂ ਵਿੱਚ ਨਹੀ ਪਾਣੀ ਰਹਿੰਦਾ, ਜਦੋ ਬੱਦਲ ਮੀਂਹ ਵਰਸਾਉਂਦੇ ਨੇ,, ਲੁੱਕ ਲੁੱਕ ਰੋਂਦੇ ਵੇਖੇ ਲੋਕੀ,ਜਿਹੜੇ ਮਹਿਫਲਾਂ ਵਿੱਚ ਹਸਾਉਂਦੇ ਨੇ,, ਵਾਰ ਵਾਰ ਨਹੀ ਜੱਗ ਤੇ ਆਉਦੇ, ਜਿਹੜੇ ਇਕ ਵਾਰ ਤੁਰ ਜਾਂਦੇ ਨੇ,, ਅਕਸਰ ਹੀ ਉਹ ਭੁੱਲ ਜਾਂਦੇ,ਜਿਹੜੇ ਬਹੁਤਾ ਪਿਆਰ ਜਤਾਂਉਦੇ ਨੇ,, #SARBATDABHALLA#
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited