Find the Best punjabi_shayri Shayari, Status, Quotes from top creators only on Gokahani App. Also find trending photos & videos aboutstatus for love in punjabi, punjabi sad images with quotes, love mom dad status in punjabi, love shayari image punjabi, sister love status in punjabi,
Bishamber Awankhia
White ਫ਼ਰਿਸ਼ਤਾ ਜਦੋਂ ਮੈਂ ਬਹੁਤ ਉਦਾਸ ਸੀ, ਕੋਈ ਮਰਜ਼ ਮੈਨੂੰ ਅੰਦਰੋਂ ਖਾ ਰਿਹਾ ਸੀ, ਰੋ ਰਿਹਾ ਸਾਂ, ਵਿਲਕ ਰਿਹਾ ਸਾਂ, ਤੜਫ਼ ਰਿਹਾ ਸਾਂ ਤੇ ਮੌਤ ਬਿਲਕੁੱਲ ਦਹਿਲੀਜ਼ 'ਤੇ, ਹਰ ਪਲ ਔਖਾ, ਹਨੇਰੇ ਵੱਲ ਨੂੰ ਖਿੱਚ ਰਿਹਾ ਸੀ, ਚਾਨਣ ਤਾਂ ਕਿਤੇ ਹੈ ਹੀ ਨਹੀਂ ਸੀ, ਸੁਫ਼ਨੇ ਸਾਰੇ ਸੁਆਹ ਸਨ, ਅੱਖਾਂ ਚੋਂ ਹੰਝੂ ਵੀ ਮੁੱਕ ਗਏ ਸਨ, ਪਰ ਇੱਕ ਦਿਨ ਮੇਰੀ ਹਯਾਤ ਤੋਂ ਛੁਟਕਾਰੇ ਦੀ ਫ਼ਰਿਆਦ ਕਿਸੇ ਅਸੀਸ ਵਿੱਚ ਬਦਲ ਗਈ ਤੇ ਕਿਸੇ ਫ਼ਰਿਸ਼ਤੇ ਨੇ ਬਾਂਹ ਫੜੀ, ਮਰਜ਼ ਤਾਂ ਕਿਤੇ ਖੰਬ ਲਾ ਕੇ ਉੱਡ ਗਿਆ, ਬੁੱਲ੍ਹਾ 'ਚ ਮੁੜ ਹਾਸੇ ਵਾਪਸ ਆਏ, ਨਵੇਂ ਚਾਹਵਾਂ ਨੇ ਜਨਮ ਲਿਆ, ਪਰ ਜ਼ਿਆਦਾ ਦਿਨ ਨਹੀਂ, ਘਰੋਂ ਨਿਕਲਦੇ ਹੀ ਕਈ ਨਜ਼ਰਾਂ ਨੇ ਮੈਨੂੰ ਨਜ਼ਰ ਲਗਾਉਣਾ ਆਪਣਾ ਸ਼ੌਕ ਸਮਝਿਆ ਤੇ ਫ਼ਰਿਸ਼ਤੇ ਨੂੰ ਵੀ ਨਜ਼ਰ ਲੱਗੀ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਕਦੇ ਹਾਲ ਵੀ ਨਹੀਂ ਸੀ ਪੁੱਛਿਆ ਤੇ ਹੁਣ ਸਿਰਫ਼ ਨਜ਼ਰਾਂ ਲਗਾਉਂਦੇ ਨੇ ਜਦੋਂ ਵੀ ਕੋਈ ਅਸੀਸ ਭਰਿਆ ਹੱਥ ਉਸ ਫ਼ਰਿਸ਼ਤੇ ਦਾ ਮੇਰੇ ਸਿਰ 'ਤੇ ਆਉਂਦਾ ਹੈ ਤਾਂ ਅਸੀਂ ਦੋਵੇਂ ਨਜ਼ਰਾ ਜਾਨੇਂ ਆਂ ਮੈਂ ਤੇ ਉਹ ਫ਼ਰਿਸ਼ਤਾ ਮੈਂ ਤੇ ਉਹ ਫ਼ਰਿਸ਼ਤਾ ਬਿਸ਼ੰਬਰ ਅਵਾਂਖੀਆ ©Bishamber Awankhia #sad_shayari #punjabi_shayri #urdu_poetry #🙏Please🙏🔔🙏Like #subscribetomychannel
#sad_shayari #punjabi_shayri #urdu_poetry #🙏Please🙏🔔🙏Like #subscribetomychannel
read moreBeiman Joshi
#Emotional #HeartfeltMessage #sad_emotional_shayries #punjabi_shayri 'दर्द भरी शायरी'
read moreBishamber Awankhia
ਗ਼ਜ਼ਲ ਕਿਸੇ ਰਾਹ 'ਚ ਡਿੱਗਿਆ ਮੈਂ ਪੱਥਰ ਜਿਹਾ ਹਾਂ। ਕੋਈ ਟੁੱਟ ਗਈ ਜੋ ਉਹ ਸੱਧਰ ਜਿਹਾ ਹਾਂ। ਨਾ ਮਿਲਿਆ ਕਿਸੇ ਨੂੰ, ਨਾ ਪੜ੍ਹਿਆ ਕਿਸੇ ਨੇ, ਪਤੇ ਤੋਂ ਬਿਨਾਂ ਮੈਂ ਉਹ ਪੱਤਰ ਜਿਹਾ ਹਾਂ । ਮੈਂ ਰੋਟੀ ਦੀ ਖ਼ਾਤਰ ਹਾਂ ਬਣਿਆ ਮੁਸਾਫ਼ਿਰ, ਮੇਰਾ ਘਰ ਹੈ ਤਾਂ ਵੀ ਮੈਂ ਬੇਘਰ ਜਿਹਾ ਹਾਂ। ਅਜੇ ਤੀਕ ਕੋਈ ਨਾ ਆਇਆ ਹੈ ਜਿੱਥੇ, ਮੈਂ ਉਹ ਇੱਕ ਬਦਵਖ਼ਤ ਖੰਡਰ ਜਿਹਾ ਹਾਂ। ਬਿਸ਼ੰਬਰ ਅਵਾਂਖੀਆ ©Bishamber Awankhia #sad_emotional_shayries #punjabi_shayri #urdu_shayari #Like__Follow__And__Share
#sad_emotional_shayries #punjabi_shayri urdu_shayari #Like__Follow__And__Share
read moreBishamber Awankhia
ਦਰਦ ਸਾਨੂੰ ਜ਼ਿੰਦਗੀ ਮਾਰੇ ਠੋਕਰਾਂ ਤੇ ਕਿਸਮਤ ਕਰੇ ਜ਼ਲੀਲ, ਸਾਡੇ ਦਿਲ 'ਤੇ ਸੱਟਾਂ ਡੂੰਘੀਆਂ, ਤੇ ਰੂਹ ਤੱਕ ਦਿਸਦੇ ਨੀਲ। ਕਿਸੇ ਟੂਣੇਹਾਰੀ ਅੱਖ ਨੇ, ਸਾਡਾ ਹਰ ਸੁੱਖ ਦਿੱਤਾ ਕੀਲ। ਉਹਦੇ ਦਿਲ ਦਾ ਮੁਨਸਫ਼ ਢੀਠੜਾ, ਸਾਡੀ ਸੁਣਦਾ ਕਿੰਝ ਅਪੀਲ। ਸਾਡੇ ਹਾਸੇ, ਖੇੜੇ ਕਰ ਗਿਆ, ਕੋਈ ਹੰਝੂਆਂ ਵਿੱਚ ਤਬਦੀਲ। ਸਾਡਾ ਹੋਇਆ ਖ਼ਾਬ ਸੁਆਹ ਹਰ, ਲੱਗੀ ਹਿਜਰ ਦੀ ਐਸੀ ਤੀਲ। ਬਿਸ਼ੰਬਰ ਅਵਾਂਖੀਆ , 9781825255 ©Bishamber Awankhia #punjabi_shayri #urdu_poetry #Like__Follow__And__Share
Jagsir Singh
#love_shayari shayari sad romantic shayari #punjabi_shayri #Punjabi shayari attitude shayari love
read moreBishamber Awankhia
ਕਵਿਤਾ ਅੜਿਆ, ਏਦਾਂ ਨਹੀਂ ਹੁੰਦਾ ਏਥੇ ਕੋਈ ਕਿਸੇ ਦਾ ਗੁਲਾਮ ਨਹੀਂ ਹੈ ਹਰ ਕੋਈ ਅਜ਼ਾਦ ਹੈ ਆਪਣਾ ਫੈਸਲਾ ਲੈਣ ਨੂੰ, ਆਪਣੇ ਸੁਫ਼ਨੇ ਸਜਾਉਣ ਨੂੰ, ਆਪਣੇ ਚਾਅ ਪੂਰੇ ਕਰਨ ਨੂੰ ਅਜ਼ਾਦੀ ਨਾਲ ਜਿਉਣ ਨੂੰ, ਹਰ ਕੋਈ ਅਜ਼ਾਦ ਹੈ ਤੇ ਤੂੰ ਉਨ੍ਹਾਂ ਨੂੰ ਆਪਣਾ ਗੁਲਾਮ ਸਮਝਦਾ ਏਂ ਪਤੈ , ਗੁਲਾਮ ਹਮੇਸ਼ਾਂ ਗੁਲਾਮ ਨਹੀਂ ਰਹਿੰਦੇ ਉਨ੍ਹਾਂ ਵਿੱਚ ਕ੍ਰਾਂਤੀ ਦੀ ਭਾਵਨਾ ਆ ਜਾਂਦੀ ਹੈ ਤੇ ਉਹ ਅਜ਼ਾਦ ਹੋ ਜਾਂਦੇ ਨੇ ਤੂੰ ਉਨ੍ਹਾਂ ਨੂੰ ਆਪਣਾ ਸਮਝਿਆ ਕਰ, ਉਹ ਕੀ ਸਮਝਦੇ ਨੇ ਉਹ ਸੋਚਣ ਲਈ ਅਜ਼ਾਦ ਨੇ ਬੱਸ ਏਨਾਂ ਕੁ ਕੰਮ ਹੈ ਕਰਨ ਨੂੰ ਬਿਸ਼ੰਬਰ ਅਵਾਂਖੀਆ ©Bishamber Awankhia #chains #punjabi_shayri #urdu_poetry #Like #Share_Like_and_Comment
dimple
White ਡੇਲ੍ਹੀ ਤੇ ਆਏ ਪ੍ਰੋਹਣਆ ਨੂੰ ਮਾੜੇ ਬੋਲ ਬੋਲੀ ਨਾ। ਦਿਲ ਨੂੰ ਸਮਝਾ ਦੀ, ਬੇਗਾਨੇ ਘਰ ਜਾ ਕੇ ਡੌਲੀ ਨਾ।। ਮਾੜੇ ਸਮੇਂ ਚ ਕਿਤੀ ਮਦਦ ਦਾ, ਕੋਈ ਮੁੱਲ ਨੀ ਹੁੰਦਾ, ਕਿਸੇ ਦਾ ਅਹਿਸਾਨ ਪੈਸੇ ਦੀ ਤੱਕੜੀ ਵਿੱਚ ਤੋਲੀ ਨਾ। ਫਟਿਆ ਜਵਾਲਾਮੁਖੀ ਤਬਾਹੀ ਦੀ ਦਸਤਕ ਹੁੰਦਾ ਗੁੱਸੇ ਦਾ ਲਾਵਾ ਜੇ ਫਟੇ, ਚੁੱਪ ਰਹ ਜੀ, ਕੁੱਝ ਬੋਲੀ ਨਾ। ਏ ਰੂਹ ਦੇ ਰਿਸ਼ਤੇ ਨੇ, ਹਰ ਕਿਸੇ ਦੇ ਪੱਲੇ ਨੀ ਪੈਂਦੇ, ਦਿਲ ਦੀ ਪੰਡ ਜਨੇ ਖਣੇ ਦੇ ਅੱਗੇ ਖੋਲੀ ਨਾ। ©Dimple Kumar #sad_shayari #Punjabi #punjabi_shayri #punjabialfaaz शेरो शायरी शायरी हिंदी में खूबसूरत दो लाइन शायरी शायरी वीडियो गम भरी शायरी
#sad_shayari #Punjabi #punjabi_shayri #punjabialfaaz शेरो शायरी शायरी हिंदी में खूबसूरत दो लाइन शायरी शायरी वीडियो गम भरी शायरी
read moredimple
White पंजाबी ग़ज़ल ----- देली ते आए परोंनया नूं माड़े बोल बोल्ली ना l दिल नूँ समझां दी, बेगाने घर जाके डोल्ली ना ll माड़े टैम च कित्ती मदद दा कोई मूल्ल नी हुंदा, किसी दा अहसान दौलत दी तकड़ी विच तोली ना l फटया ज्वालामुखी तबाही दी दस्तक हूंदा है, गुस्से दा लावा जे फुट्टे, चुप रेंजी,कुज बोल्ली ना l ए रुह दे रिश्ते ने, हर किसे दे पल्ले नी पैंदें, दिल दी पंड, जने खने दे सामने खोली ना l -------------------- July 2024 ©Dimple Kumar #punjabi_shayri नये अच्छे विचार आज का विचार शुभ प्रभात विचार बेस्ट सुविचार शुभ रात्रि सुविचार
#punjabi_shayri नये अच्छे विचार आज का विचार शुभ प्रभात विचार बेस्ट सुविचार शुभ रात्रि सुविचार
read moreBishamber Awankhia
White ਗੀਤ ਸਾਡਾ ਇੱਕ-ਇੱਕ ਸੁਫ਼ਨਾ ਟੁੱਟਿਆ, ਸਭ ਸੱਧਰਾਂ ਨੇ ਬੀਮਾਰ, ਅਸੀਂ ਜੂਝੇ ਕਿਸਮਤ ਨਾਲ, ਪਰ...... ਸਾਡੇ ਹਿੱਸੇ ਆਈ ਹਾਰ। ਅਸੀਂ ਲੱਖ ਅਰਦਾਸਾਂ ਕੀਤੀਆ....... ਸਾਡੀ ਰੱਬ ਨੇ ਲਈ ਨਾ ਸਾਰ। ਸਾਡੇ ਪੈਰਾਂ ਦੇ ਵਿੱਚ ਬੇੜੀਆਂ......... ਤੇ ਸਿਰ ਸਲੀਬ ਦਾ ਭਾਰ। ਅਸੀਂ ਲੱਖ ਵਧਾਈ ਨਾ ਵਧੀ........ ਸਾਡੇ ਕਦਮਾਂ ਦੀ ਰਫ਼ਤਾਰ। ਅਸੀਂ ਠੇਲ੍ਹੀ ਬੇੜੀ ਉਸ ਜਗ੍ਹਾ........ ਜਿੱਥੇ ਹਰ ਪਾਸੇ ਮੰਝਧਾਰ। ਸਾਡੇ ਦਿਲ ਦੀ ਭੋਂ ਜ਼ਰਖ਼ੇਜ਼ ਸੀ...... ਦਿੱਤਾ ਔੜਾਂ ਪੈਰ ਪਸਾਰ। ਸਾਨੂੰ ਲੋਕ ਮਿਲੇ ਬੇਦਰਦ,ਪਰ..... ਕੋਈ ਮਿਲਿਆ ਨਾ ਗ਼ਮਖ਼ਾਰ। ਸਾਡੇ ਝਰ ਝਰ ਦੀਦੇ ਬਰਸਦੇ..... ਗਮ ਗਾਵਣ ਮੇਘ ਮਲ੍ਹਾਰ । ਸਾਡੇ ਦਿਲ ਦੇ ਘਾਓ ਡੂੰਘੜੇ..... ਕਿਹੜਾ ਵੈਦ ਕਰੇ ਉਪਚਾਰ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_emotional_shayries #punjabi_shayri #Like__Follow__And__Share
Mahi
ਕੈਫ਼ੀਅਤ ਕੇ ਦਾਗ਼ ਛੁਪਾਏ ਨਹੀਂ ਜਾਤੇ ਮੇਰੀ ਜਾਨ ਔਰ ਦਿਖਾਏ ਭੀ ਨਹੀਂ ਜਾਤੇ ਮਾਹੀ ✍️ ©Mahi #aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ
#aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ
read more