Nojoto: Largest Storytelling Platform

Best 1125P26012020 Shayari, Status, Quotes, Stories

Find the Best 1125P26012020 Shayari, Status, Quotes from top creators only on Nojoto App. Also find trending photos & videos about 1125 crore in billion and million, 1125 mm to inches, 1125 usd to inr, 1125 sq ft in gaj, 1125 dollars in rupees,

  • 1 Followers
  • 1 Stories

دوندر ماحل

ਦਿਲ ਦਿਲ ਨੂੰ ਵੀ ਜਾਣ ਸਕਿਆ ਨਾ, ਤਾ ਦਿਲ ਦਿਲ ਵੀ ਕਿਵੇਂ ਹੋ ਸਕਦਾ ਏ, ਜਿਹਦੇ ਬੋਲ ਰਹਿਣ ਹਰ ਵੇਲੇ ਗੂੰਜਦੇ, ਉਹ ਖੁੱਦ ਬਗੂੰਗਾ ਕਿਵੇਂ ਹੋ ਸਕਦਾ ਏ, ਜਿਸ ਨੇ ਰਸਮਾਂ ਨਾਲ ਵਿਆਹੀਆ ਹੋਣ ਕਸਮਾਂ, ਤਦ ਜਬਾਨੋ ਉਹ ਬੇਸਹਾਰਾ ਕਿਵੇਂ ਹੋ ਸਕਦਾ ਏ, ਖੁੱਲ੍ਹੀਆ ਅੱਖੀਆ ਨਾਲ ਵੇਖਿਆ ਖੁਆਬ, ਇਕ ਇਕ ਕਰਕੇ ਕਿਵੇ ਖੜੋ ਸਕਦਾ ਏ, #1125P26012020

read more
ਦਿਲ ਦਿਲ ਨੂੰ ਵੀ ਜਾਣ ਸਕਿਆ ਨਾ,
ਤਾ ਦਿਲ ਦਿਲ ਵੀ ਕਿਵੇਂ ਹੋ ਸਕਦਾ ਏ,
ਜਿਹਦੇ ਬੋਲ ਰਹਿਣ ਹਰ ਵੇਲੇ ਗੂੰਜਦੇ,
ਉਹ ਖੁੱਦ ਗੂੰਗਾ ਕਿਵੇਂ ਹੋ ਸਕਦਾ ਏ,
ਜਿਸ ਨੇ ਰਸਮਾਂ ਨਾਲ ਵਿਆਹੀਆ ਹੋਣ ਕਸਮਾਂ,
ਤਦ ਜਬਾਨੋ ਉਹ ਬੇਸਹਾਰਾ ਕਿਵੇਂ ਹੋ ਸਕਦਾ ਏ,
ਖੁੱਲ੍ਹੀਆ ਅੱਖੀਆ ਨਾਲ ਵੇਖਿਆ ਖੁਆਬ,
ਇਕ ਇਕ ਕਰਕੇ ਕਿਵੇ ਖੜੋ ਸਕਦਾ ਏ,
ਡਾਚੀ ਤੇ ਚੱਲਿਆ ਏ ਯਾਦਾਂ ਸੰਗ ਕਾਫਲਾ,
ਦੱਸੋ ਰੇਤ ਵਿੱਚ ਕਿਵੇਂ ਸਮੋ ਸਕਦਾ ਏ।
#1125P26012020 ਦਿਲ ਦਿਲ ਨੂੰ ਵੀ ਜਾਣ ਸਕਿਆ ਨਾ,
ਤਾ ਦਿਲ ਦਿਲ ਵੀ ਕਿਵੇਂ ਹੋ ਸਕਦਾ ਏ,
ਜਿਹਦੇ ਬੋਲ ਰਹਿਣ ਹਰ ਵੇਲੇ ਗੂੰਜਦੇ,
ਉਹ ਖੁੱਦ ਬਗੂੰਗਾ ਕਿਵੇਂ ਹੋ ਸਕਦਾ ਏ,
ਜਿਸ ਨੇ ਰਸਮਾਂ ਨਾਲ ਵਿਆਹੀਆ ਹੋਣ ਕਸਮਾਂ,
ਤਦ ਜਬਾਨੋ ਉਹ ਬੇਸਹਾਰਾ ਕਿਵੇਂ ਹੋ ਸਕਦਾ ਏ,
ਖੁੱਲ੍ਹੀਆ ਅੱਖੀਆ ਨਾਲ ਵੇਖਿਆ ਖੁਆਬ,
ਇਕ ਇਕ ਕਰਕੇ ਕਿਵੇ ਖੜੋ ਸਕਦਾ ਏ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile