Nojoto: Largest Storytelling Platform

Best ਸਟੇਟਸ Shayari, Status, Quotes, Stories

Find the Best ਸਟੇਟਸ Shayari, Status, Quotes from top creators only on Nojoto App. Also find trending photos & videos about ਸਟੇਟਸ, ਅੱਤਸਟੇਟਸ,

  • 4 Followers
  • 180 Stories

Stories related to ਸਟੇਟਸ

The Born Star

Aman Majra

ਆਪ ਨੀ ਉੱਡ ਦੇ ਕਬੂਤਰ,
ਬਾਈ ਏਨਾ ਨੂੰ ਉਡਾਉਣਾ ਪੈਂਦਾ,

ਆਪ ਭਾਂਵੇ ਘੱਟ ਖਾਈਏ,
ਪਰ ਏਨਾ ਨੂੰ ਖਵਾਉਣਾ ਪੈਂਦਾ,

ਛੱਡੇ ਹੋਣ ਜਦੋਂ ਗੇੜਿਆਂ ਤੇ,
ਤਾਂ ਮੰਜਾ ਕੋਠੇ ਤੇ ਡਾਉਣਾ ਪੈਂਦਾ,

ਹੁਣ ਘਰ ਘਰ ਹੋ ਗਈਆਂ ਨਸਲਾਂ ਯਾਰੋ,
ਪਰ ਮਾਜਰੇ ਵਾਲਿਆ ਅੱਗੇ ਮਿਹਨਤ ਨਾਲ ਹੀ ਆਉਣਾ ਪੈਂਦਾ..
ਅਮਨ ਮਾਜਰਾ

©Aman Majra

preet__

ਸਟੇਟਸ ਪੰਜਾਬੀ

read more

kirat dhaliwal

The Born Star

Harjit Dildar

Rakesh Ladhrh Robert

ਜ਼ਿੰਦਗ਼ੀ ਕੋਈ ਮਖੌਲ ਨਹੀਂ ਏ, ਜਸ਼ਨ ਮਨਾਉਣ ਦਾ ਹੁੰਦਾ ਹਰ ਵੇਲੇ ਮਾਹੌਲ ਨਹੀਂ ਏ| ਕੰਮ ਵੀ ਜਰੂਰੀ ਨੇ "ਲੱਧੜ "ਆਏ ਇੱਥੇ ਸੌਣ ਨਹੀਂ ਏ | ਜ਼ਿੰਦਗ਼ੀ ਕੋਈ ਮਖੌਲ ਨਹੀਂ ਏ | #ਸਟੇਟਸ

read more
White ਜ਼ਿੰਦਗ਼ੀ ਕੋਈ ਮਖੌਲ ਨਹੀਂ ਏ,
ਜਸ਼ਨ ਮਨਾਉਣ ਦਾ ਹੁੰਦਾ 
ਹਰ ਵੇਲੇ ਮਾਹੌਲ ਨਹੀਂ ਏ|
ਕੰਮ ਵੀ ਜਰੂਰੀ ਨੇ 
"ਲੱਧੜ "ਆਏ ਇੱਥੇ ਸੌਣ ਨਹੀਂ ਏ |
ਜ਼ਿੰਦਗ਼ੀ ਕੋਈ ਮਖੌਲ ਨਹੀਂ ਏ |

©Rakesh Ladhrh Robert ਜ਼ਿੰਦਗ਼ੀ ਕੋਈ ਮਖੌਲ ਨਹੀਂ ਏ,
ਜਸ਼ਨ ਮਨਾਉਣ ਦਾ ਹੁੰਦਾ 
ਹਰ ਵੇਲੇ ਮਾਹੌਲ ਨਹੀਂ ਏ|
ਕੰਮ ਵੀ ਜਰੂਰੀ ਨੇ 
"ਲੱਧੜ "ਆਏ ਇੱਥੇ ਸੌਣ ਨਹੀਂ ਏ |
ਜ਼ਿੰਦਗ਼ੀ ਕੋਈ ਮਖੌਲ ਨਹੀਂ ਏ |

HARJIT KAUR

Jarmanjeet singh

ਪੰਜਾਬੀ ਸ਼ੇਅਰ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ

read more

Jarmanjeet singh

ਪੰਜਾਬੀ ਸ਼ੇਅਰ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ

read more
loader
Home
Explore
Events
Notification
Profile