Find the Best ਕਦੇ Shayari, Status, Quotes from top creators only on Nojoto App. Also find trending photos & videos about
mohitmangi
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ਨਿੱਤ ਗੱਲਾਂ ਇਸ਼ਕ ਦੀ ਲਿਖ-ਲਿਖ ਕੇ , ਖੋਰੇ ਕਿੰਨੇਆਂ ਦੇ ਦਿਲ ਰਵਾ ਬੈਠੇ ਆਂ ! ਅਸੀ ਦਿਲ ਨੂੰ ਇੱਕ ਦਿਲ ਨਾਲ ਜੋੜ ਕੇ , ਬਹੁਤ ਵੱਡੀ ਠੋਕਰ ਖਾ ਬੈਠੇ ਆਂ ! ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ ! ©mohitmangi #blindtrust #ਹਰ #ਦਾ #ਕਦੇ #ਕਰ #ਗਏ #maa #mohitmangi
#blindtrust #ਹਰ #ਦਾ #ਕਦੇ #ਕਰ #ਗਏ #maa #mohitmangi
read moremohitmangi
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ , ਕੋਈ ਤਾਂ ਉਹਨੂੰ ਕਾਲ ਕਰੋ ! ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ , ਕੋਈ ਆ ਕੇ ਮਦਦ ਮੇਰੀ ਨਾਲ ਕਰੋ ! ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ
mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ #Shayari
read moreAman jassal
ਤੇਰੇ ਨਾਲ਼ ਜਿਹੜਾ ਪੜਦਾ ਸੀ ਹਾਣਦਾ ਹੁਣ ਕੱਟ ਰਿਹਾ ਗੰਮ ਤੇਰੇ ਜਾਣ ਦਾ ਪੁੱਛੇ ਤਾਰਿਆਂ ਤੋਂ ਅੱਜ ਕੱਲ੍ਹ ਕਿੱਥੇ ਐ ਮੈ ਵੀ ਜਾਣਾ ਚਾਹੁੰਦਾ ਗਈ ਉਹ ਜਿੱਥੇ ਐ ਮੈ ਐਵੇਂ ਨੌਕਰੀ ਦੇ ਚੱਕਰ ਚ ਰਹਿ ਗਿਆ ਤਾ ਵੀ ਦਸੀ ਜੇ ਕੋਈ ਤੈਨੂੰ ਨਾਲ਼ ਲੇ ਗਿਆ ਮਸਾਂ ਜਿੰਦਗੀ ਜੀ ਸੈੱਟ ਹੋਣ ਲੱਗੀ ਸੀ ਤੂੰ ਤਾਂ ਮੇਰੀ ਐ ਤੇਰੇ ਤੇ ਐਨਾ ਮਾਣ ਤਾ ਤੇਰੇ ਨਾਲ਼ ਜਿਹੜਾ ਪੜਦਾ ਸੀ ਹਾਣਦਾ ਹੁਣ ਕਟ ਰਿਹਾ ਗੰਮ ਤੇਰੇ ਜਾਣ ਦਾ ©Aman jassal #alone #sad #ਮੇਰੀ #ਜ਼ਿੰਦਗੀ #ਇਸ਼ਕ #ਪੰਜਾਬੀ #ਪਿਆਰ #ਹਮਸਫ਼ਰ #ਕਦੇ #ਘੜੂੰਆਂ
ARMY_LIFE
ਬੁੱਲ੍ਹਿਆ ਜੇ ਬਨ ਜਾਏ ਕਲਮ ਇਸ਼ਕ ਦੀ। ਹਰ ਅੱਖਰ ਚਾ ਤੇਰਾ ਨਾਮ ਲਿਖਦਾ। ਮੇਰੀ ਕਲਮ ਤੇਰੀ ਦੀਵਾਨੀ ਹੋਵੇਂ। ਮੈ ਜੀਵਨ ਤੇਰੇ ਨਾਮ ਲਿਖਦਾਂ। ©fake_jindgi06 #ਕਦੇ
#ਕਦੇ #Poetry
read morelakhesar sab
ਦਿਖਾਵਿਆਂ ਦਾ ਚੋਗ ਖਿਲਾਰ ਕੇ, ਕਦੇ ਪੰਛੀਆਂ ਤੇ ਜਾਲ ਨੀ ਵਛਾਏ ਜਾਂਦੇ, ਖੁਦ ਨੂੰ ਸੱਚਾ ਸਾਬਿਤ ਕਰਨ ਵਾਸਤੇ, ਇਹ ਝੂਠੇ ਹੰਝੂ ਨੀ ਵਹਾਏ ਜਾਂਦੇ,, ਨਵਿਆਂ ਦਾ ਚਾਅ ਪੁੱਛ ਤੂੰ ਨਵਿਆਂ ਕੋਲੋਂ, ਮੈਥੋਂ ਤਾਂ ਹਜੇ ਪੁਰਾਣੇ ਹੀ ਨੀ ਭੁਲਾਏ ਜਾਂਦੇ,,,, lakhesarsab ©lakhesar sab #ਕਦੇ #ਅਹਿਸਾਸ #ਹੋਊਗਾ
#ਕਦੇ #ਅਹਿਸਾਸ #ਹੋਊਗਾ
read moreRANA KHUMAN
#Jitnidafa sapna ahaana Sethi Ji sraj midnight writer Anshu writer RJ_Keshvi #ਸ਼ਾਇਰੀ #ਸ਼ਬਦ #ਵਿਚਾਰ #ਮੈਂ #ਸਭ #ਪਰ #ਨਾ #ਕਦੇ #ਕਰ #
read moreRANA KHUMAN
#lovebeat Sandeep kaur Baljeet Chauhan RJ_Keshvi sraj midnight writer sapna ahaana #ਕਦੇ #ਕਵਿਤਾ #ਮੁਹੱਬਤ #ਵਾਲੇ #ਵਾਰਿਸ #ਰਾਹ #ਨਜੋਟੋ_ਪੰਜਾਬੀ #ਨਾ #ਲਾਈਫ
read moreRANA KHUMAN
#lovebeat sapna ahaana Jugaadi Jat sraj midnight writer RJ_Keshvi Baljeet Chauhan #ਲੇਖਕ #ਪੰਜਾਬੀ #ਹੈ #ਵਿਚਾਰ #ਸ਼ਾਇਰੀ #ਨਜੋਟੋ_ਪੰਜਾਬੀ #ਵਿਚ #ਵੀ #ਕਦੇ
read moreRANA KHUMAN
#SorrowFeelings sapna ahaana Sudha Tripathi Anshu writer RJ_Keshvi Baljeet Chauhan #ਪੰਜਾਬ #ਪਿਆਰ #ਲਈ #ਕਦੇ #ਕਵਿਤਾ #ਦੁਨੀਆਂ #ਮੁਹੱਬਤ #ਲਈ
read more