Find the Best ਤੈਨੂੰ Shayari, Status, Quotes from top creators only on Nojoto App. Also find trending photos & videos about
Baljeet Chauhan
#ਤੈਨੂੰ ਛਿੱਤਰਾਂ ਦੀ ਘਾਟ ਦਿੱਲੀਏ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ jasvir kaur sidhu Naseeb bhatti sraj ladhroia midnight writer Sandeep kaur Vasudha Uttam
read moreSonu Atwal
ਹੁਣ ਮੈਂ ਤੈਨੂੰ ਰੱਬ ਆਖ ਸਕਦੀ ਹਾਂ ਕਿਉਂਕਿ ਤੈਨੂੰ ਪਾਉਣਾ ਅੱਜ਼ ਕੱਲ ਮੁਸ਼ਕਿਲ ਜਾਪਦਾ ਏ.....
SIMMA ਰਾਮਗੜ੍ਹੀਆ
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ ਦੋ ਘੜੀ ਬੈਹ ਕੇ, ਸਾਹ ਲੈ ਕੇ, ਤੂੰ ਵੇਖ ਤਾਂ ਸਹੀ ਭੱਜ ਦੌੜ ਭਰੀ ਜ਼ਿੰਦਗੀ 'ਚ ਲਾ ਬਰੇਕ ਤਾਂ ਸਹੀ ਜਿੰਦਾ ਖੋਲ ਤਾਂ ਦਿਲ ਵਾਲਾ ਜਿੰਦ ਬਣ ਜਾਂਦੀ ਸੁਖਾਲੀ ਐ ਵੇ ਦੱਸ ਤੈਨੂੰ ਕਾਹਦੀ ਕਾਹਲੀ ਐ ਤੂੰ ਵੀ ਪਹੁੰਚਣਾ ਓਸੇ ਥਾਂ ਜਿੱਥੇ ਪਹੁੰਚਣਾ ਏ ਸਭਨਾਂ ਫੇਰ ਦੱਸ ਕਾਹਦੀ ਕਾਹਲੀ ਐ ✍SIMMU #ਪੰਜਾਬੀ #ਕਵਿਤਾ #ਨੋਜੋਟੋ
#ਪੰਜਾਬੀ #ਕਵਿਤਾ #ਨੋਜੋਟੋ
read moreਤੇਰਾ ਦਿਲ♥️
ਓ ਤੂੰ ਸਮਝ ਲੈ,,,ਰੰਗ-ਬਿਰੰਗੀ ਕੁਦਰਤ ਨੂੰ,,,, ਕਿਉਂ ਆਪਣੇ-ਆਪ ਨਾਲ ਕਰੇਂ ਧੋਖਾ,,,, ਇਹ ਕੁਦਰਤ ਪ੍ਰਤੀ ਤੇਰੀ ਸੋਚ ਨੇ,,,, ਦੇਣਾ ਤੈਨੂੰ ਸਿੱਧੂਆ ਦੁਖ ਚੋਖਾ,,,,, ਦੇ ਹਰ ਇਕ ਪ੍ਰਾਣੀ ਨੂੰ ਤੂੰ ਸਤਿਕਾਰ,,,, ਕਿਉਂ ਕਰਦੈਂ ਕੁਦਰਤ ਨਾਲ ਪੁੱਠੇ ਤਕਰਾਰ,,,,, ਹੁਣ ਸੰਭਲ ਕੇ ਜ਼ਿੰਦਗੀ ਜਿਓ ਲੈ ਤੂੰ,,,,, ਅੰਤ ਮਿਲਨੇ ਨੇ ਤੈਨੂੰ ਵੀ ਬਸ ਮੋਢੇ ਚਾਰ,,,,, ―ਪਵਨਪ੍ਰੀਤ ਸਿੰਘ ਪਿਉਰੀ #ਤੇਰਾ ਦਿਲ
#ਤੇਰਾ ਦਿਲ #ਕਵਿਤਾ
read moreNahar Saab
ਉਏ ਸੱਜਣਾ ਤੈਨੂੰ ਪਿਆਰ ਹੀ.... ਇਹਨਾਂ ਕਰਿਆ ਸੀ ਕਿ ਤੈਨੂੰ.... ਭੁੱਲਿਆਂ ਈ ਨੀ ਜਾਂਦਾ..... ਆ ਲੋਕ ਪਤਾ ਨੀ ਕਿਵੇਂ ਹੋਰਾਂ.... ਤੇ ਡੁੱਲ ਡੁਲ ਜਾਂਦੇ ਨੇ ਮੈਥੋਂ ਤਾਂ... ਡੁੱਲਿਆ ਵੀ ਨੀ ਜਾਂਦਾ.... ✍️ਨਾਹਰ ਸਾਬ ✍️
Simar bhullaRai
ਲਗਾਤਾਰ ਤੈਨੂੰ ਤਿੰਨ ਸਾਲਾ ਤੋਂ ਮੈਸੇਜ ਕਰ ਰਿਹਾ ਹਰ ਪਲ ਹਰ ਦਿਨ ਤੂੰ ਸੀਨ ਤਾ ਕਰ ਜਦ ਤੂੰ ਮੇਰੇ ਮੈਸੇਜ ਸੀਨ ਕਰਨੇ ਉਦੋਂ ਮੈ ਦੁਨੀਆ ਤੋ ਚੱਲ ਵਸਿਆ ਹੋਵਾਗਾ ਸੋਹ ਰੱਬ ਦੀ ਤੈਨੂੰ ਉਦੋ ਯਕੀਨ ਆਉ ਸਿਮਰ ਪਿਆਰ ਝੁੱਠਾ ਸੀ ਜਾਂ ਸੱਚਾ ਸਿਮਰ ਭੁੱਲਾਰਾਈ ਲਿਖਤ 👉 ਸਿਮਰ ਭੁੱਲਾਰਾਈ ✍️
ਲਿਖਤ 👉 ਸਿਮਰ ਭੁੱਲਾਰਾਈ ✍️ #ਸ਼ਾਇਰੀ
read morenimani
ਮਿਲਦੇ ਰਹਾਂਗੇ ਤੈਨੂੰ ਹਰ ਥਾਂ ਬਣਕੇ ਅਨਜਾਣ ਦੇਖੀ ਕਿਤੇ ਦਿਲੋਂ ਜਾਵੀਂ ਨਾਂ ਤੂੰ ਵਿਸਾਰ ਮੰਨਿਆ ਇਹ ਦਿਲ ਨਈਂ ਕਿੱਥੇ ਦੇਣਾ ਸੀ ਹੋਣ ਖੁਆਰ ਮੈਂ ਵੀ ਸਾਂਭ ਕੇ ਰੱਖਿਆ ਵਿਚ ਸੀਨੇ ਵਾਂਗ ਤਲਵਾਰ ਵਿਚ ਮਿਆਨ ਪਿਆਰ ਜਿਓਂ ਤੱਕ ਤੈਨੂੰ ਭਰਿਆ ਨਾਲ ਜਜਬਾਤ ਫਿਰ ਦੇ ਗਿਆ ਫੱਟ ਹਿਜ਼ਰ ਦੇ ਹਜਾਰ .....✍ #oldthought
ਦਾਰਾ ਘਵੱਦੀ
ਇੱਕ ਵਾਰੀ ਰੱਬਾ ਤੈਨੂੰ ਲੱਭਣਾ ਜਰੂਰ ਏ ਬੈਠ ਕੇ ਕੋਲ ਤੈਨੂੰ ਤੱਕਣਾ ਜਰੂਰ ਏ ਤੂੰ ਸੋਹਣਾ ਜਾ ਸਾਡਾ ਯਾਰ ਸੋਹਣਾ 💘ਦਿਲ ਚੋ ਭੁਲੇਖਾ ਇਹੇ ਕੱਢਣਾ ਜਰੂਰ ਏ ਸ਼ਾਇਰੀ
ਸ਼ਾਇਰੀ
read moreM@ndeep
ਰਵਾਂ ਸਦਾ ਤੇਰੀਆਂ ਉਡੀਕਾਂ ਵਿੱਚ ਮੈਂ ਲੱਭਾਂ ਤੈਨੂੰ ਹੱਥਾਂ ਦੀਆਂ ਲੀਕਾਂ ਵਿੱਚ ਮੈਂ ਜ਼ੇ ਬਖਸ਼ੇ ਮੌਕਾ ਅੱਲ੍ਹਾ ਮੈਨੂੰ ਬੰਨਣ ਦਾ ਸਵਾਲੀ ਤਾਂ ਵੀ ਜਾਕੇ ਮੰਗਾਂ ਤੈਨੂੰ ਭੀਖਾਂ ਵਿੱਚ ਮੈਂ