Find the Best jazbaat_dil_de Shayari, Status, Quotes from top creators only on Nojoto App. Also find trending photos & videos about jazbaat shayari in hindi font, jazbaat shayari in hindi, jazbaat in hindi shayari, jazbaat shayari in 2 lines, urdu shayari on jazbaat,
adhuresapne1803
koi kadar nahi karta #jazbaat_dil_ke #jazbaat_dil_de #jazbaat_e_dil #Shayari❤ #shayari❤
read moreamarsardar
ਭਾਵੇਂ ਭਗਤ ਸਿੰਘ ਵਰਗੀ ਪੱਗ ਬੰਨਣੀ ਬੜੀ ਸੌਖੀ ਹੈ, ਪਰ ਬੜਾ ਔਖਾ ਹੈ ਉਸਦੇ ਨਕਸ਼ੇ ਕਦਮ ਉੱਤੇ ਚੱਲਣਾ, ਅੱਜ ਦੇ ਦਿਨ ਤਾਂ ਉਸਨੂੰ ਹਰ ਕੋਈ ਯਾਦ ਕਰਦਾ ਹੈ, ਪਰ ਔਖਾ ਹੈ ਉਸਦੇ ਦਿੱਤੇ ਸਬਕ ਨੂੰ ਹਮੇਸ਼ਾ ਯਾਦ ਰੱਖਣਾ, ਭਾਵੇਂ ਆਪਾਂ ਸਾਰੇ ਹੀ ਭਗਤ ਸਿੰਘ ਨੂੰ ਸ਼ਹੀਦ ਮੰਨਦੇ ਹਾਂ, ਪਰ ਔਖਾ ਹੈ ਸਰਕਾਰ ਤੇ ਕਾਨੂੰਨ ਲਈ ਉਸਨੂੰ ਸ਼ਹੀਦ ਮੰਨਣਾ। #amarsardar #jazbaat_dil_de #viral #trending #nojotopunjabi #bhagatsingh MONIKA SINGH Gurvinder dhillon ਦੀਪਤੀ Saddam ansari Anuj Yadav
#jazbaat_dil_de #viral #Trending #nojotopunjabi #bhagatsingh MONIKA SINGH Gurvinder dhillon ਦੀਪਤੀ Saddam ansari Anuj Yadav #ਸ਼ਾਇਰੀ #amarsardar
read moreamarsardar
ਕਰੋਨਾ ਦਾ ਕਹਿਰ ਦੇਖ, ਅੱਜ ਹਰ ਪਿੰਡ ਤੇ ਹਰ ਸ਼ਹਿਰ ਦੇਖ, ਬੰਦਿਆ ਬੇਜ਼ੁਬਾਨ ਨੂੰ ਬੜੀ ਬੇਦਰਦੀ ਨਾਲ ਮਾਰਦਾ ਰਿਹਾ ਤੂੰ, ਅੱਜ ਉਸ ਬੇਜ਼ੁਬਾਨ ਦਾ ਹੀ ਉੱਗਲਿਆ ਤੂੰ ਜ਼ਹਿਰ ਦੇਖ। #amarsardar #jazbaat_dil_de #viral #trending #nojotopunjabi MONIKA SINGH Gurvinder dhillon ਦੀਪਤੀ Virendra Singh in some words
#jazbaat_dil_de #viral #Trending #nojotopunjabi MONIKA SINGH Gurvinder dhillon ਦੀਪਤੀ Virendra Singh in some words #ਸ਼ਾਇਰੀ #amarsardar
read moreamarsardar
ਇੱਕ ਖੁਆਇਸ਼ ਸੀ ਤੇਨੂੰ ਪਾਉਣ ਦੀ, ਤੇਨੂੰ ਆਪਣੇ ਗਲ਼ ਨਾਲ ਲਾਉਣ ਦੀ, ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜੂਰ ਸੀ, ਤਾਂਹੀਓ ਤਾਂ ਨਾਂ ਚਾਉਂਦੇ ਹੋਏ ਵੀ, ਤੇਰਾ AMAR ਤੈਥੋਂ ਦੂਰ ਸੀ। #amar sardar #jazbaat_dil_de #viral #trending #nojotopunjabi Gurvinder dhillon ਦੀਪਤੀ in some words ਗੁੰਮਨਾਮ Ãarshi Rajput
#jazbaat_dil_de #viral #Trending #nojotopunjabi Gurvinder dhillon ਦੀਪਤੀ in some words ਗੁੰਮਨਾਮ Ãarshi Rajput #Amar #ਸ਼ਾਇਰੀ
read moreamarsardar
ਉਹ ਅਕਸਰ ਕਹਿੰਦੀ ਸੀ ਕਿ AMAR ਕਦੇ ਕਿਸੇ ਨੂੰ ਦਿਲ ਤੋ ਪਿਆਰ ਨਾ ਕਰੀਂ, ਅੱਖਾਂ ਬੰਦ ਕਰਕੇ ਕਿਸੇ ਉੱਤੇ ਇਤਬਾਰ ਨਾ ਕਰੀਂ, ਉਹ ਧੋਖਾ ਦੇ ਸਾਡੀ ਜਿੰਦ ਦੁੱਖਾਂ ਚ ਪਾ ਗਈ, ਕਮਲੀ ਇਸ ਹੱਸਦੇ ਦਿਲ ਨੂੰ ਰਵਾ ਗਈ, ਪਰ ਧੰਨਵਾਦ ਓਸ ਦਾ , ਉਹ ਜਾਂਦੀ ਜਾਂਦੀ ਸਾਨੂੰ ਸ਼ਾਇਰੀ ਤਾਂ ਸਿਖਾ ਗਈ, #amarsardar #jazbaat_dil_de #viral #trending #nojotopunjabi ਦੀਪਤੀ ਗੁੰਮਨਾਮ Gourav bawa Ksmile Gurvinder dhillon
#jazbaat_dil_de #viral #Trending #nojotopunjabi ਦੀਪਤੀ ਗੁੰਮਨਾਮ Gourav bawa Ksmile Gurvinder dhillon #ਸ਼ਾਇਰੀ #amarsardar
read moreamarsardar
ਜੇ ਸਾਂਭਦਾ ਪੰਜਾਬ ਸਾਨੂੰ, ਤਾਂ ਕਿਉਂ ਅਸੀਂ ਵਿਦੇਸ਼ ਜਾਂਦੇ, ਜੇ ਮਜਬੂਰੀ ਨਾ ਹੁੰਦੀ ਵਿਦੇਸ਼ ਜਾਣਾ, ਤਾਂ ਅਸੀਂ ਵੀ ਮਾਂ ਦੇ ਹੱਥ ਦੀਆਂ ਪੱਕੀਆਂ ਖਾਂਦੇ। #amarsardar #jazbaat_dil_de #viral #nojotopunjabi #trending Gurvinder dhillon ਦੀਪਤੀ in some words ਗੁੰਮਨਾਮ Ãarshi Rajput
#jazbaat_dil_de #viral #nojotopunjabi #Trending Gurvinder dhillon ਦੀਪਤੀ in some words ਗੁੰਮਨਾਮ Ãarshi Rajput #ਸ਼ਾਇਰੀ #amarsardar
read moreamarsardar
#jazbaat_dil_de #viral #Trending nojoto #punjabishayaari Gurvinder dhillon Ãarshi Rajput Kavita Sharma Gourav bawa Ksmile #nojotovideo #ਸ਼ਾਇਰੀ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited