Find the Best HealthyBhiCoolBhi Shayari, Status, Quotes from top creators only on Nojoto App. Also find trending photos & videos about how to deal with your emotions in a healthy way, healthy love relationship quotes, healthy ways to deal with stress, healthy love quotes, healthy love,
جسل منجیت۔ ਜੱਸਲ
ਗਰੀਬ ਘਰ ਦਾ ਮੁੰਡਾ ਆ ਮੈਂ, ਖਾਅਬ ਵੀ ਮੇਰੇ ਨਿੱਕੇ ਨਿੱਕੇ ਆ, ਨਾ ਈ ਕਦੇ ਮਹਿੰਗੇ ਕੱਪੜੇ ਪਾਏ ਮੈਂ, ਜੋ ਮਿਲਦੇ ਆ ਬਸ ਉਹ ਪਾ ਲਈਦਾ, ਐਨਾ ਮਾਣ ਜਰੂਰ ਆ ਖੁਦ ਤੇ, ਕਿ ਕਿਸੇ ਅੱਗੇ ਹੱਥ ਨੀ ਅੱਡਿਆ ਮੈਂ, ਜੋ ਕਰਦਾ ਚੰਗਾ ਮਾੜਾ ਖੁਦ ਲਈ ਖੁਦ ਕਰਦਾਂ ਆ ਮੈਂ , ਕਿਉਂਕਿ ਮੇਰਾ ਹੌਂਸਲਾ ਬਹੁਤ ਵੱਡਾ ਏ, ਮਾੜੇ ਹਾਲਾਤਾਂ ਵਿੱਚ ਵੀ ਨੀ ਦੱਬਣਾਂ ਮੈਂ, ਬੇਸ਼ੱਕ ਨਾਲ ਨਹੀਂ ਮੇਰੇ ਪਰ ਦਾਦੇ ਨੇ ਨਿੱਕੇ ਹੁੰਦੇ ਈ ਚੰਡਿਆਂ ਏ, ਕਿਸ ਤਰ੍ਹਾਂ ਲੜਨਾ ਨਾਲ ਮੁਸ਼ਕਿਲਾਂ ਦੇ, ਬਾਪੂ ਨੇ ਇਕ ਗਲ ਨਿੱਕੇ ਹੁੰਦੇ ਸਿਖਾਈ ਸੀ ਜਿੰਨੇ ਰਾਹ ਔਖੇ ਹੋਣਗੇ ਮੰਜਿਲ ਉਸਤੋਂ ਕਿਤੇ ਜਿਆਦਾ ਵਧੀਆ ਮਿਲਣੀ ਏ ਜੱਸਲ #foryou #foryoupage #HealthyBhiCoolBhi
#foryou #foryoupage #HealthyBhiCoolBhi #ਵਿਚਾਰ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited